ਦੇਖੋ ਕੀ ਹੋਇਆ ਜਦ ਇਕ ਵਿਅਕਤੀ ਨੇ ਮਗਰਮਛ ਤੇ ਫੇਰਿਆ ਹੱਥ

ਦੋਸਤੋ ਅੱਜ ਸਾਡੇ ਸਾਹਮਣੇ ਇਕ ਬਹੁਤ ਹੀ ਵਧੀਆ ਖਬਰ ਆਈ ਹੈ ਜਿਸ ਨਾਲ ਤੁਸੀਂ ਵੀ ਖੁਸ਼ ਜ਼ਰੂਰ ਹੋ ਜਾਵੋਗੇ। ਦੋਸਤੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਕ ਵਿਅਕਤੀ ਮਗਰਮੱਛ ਨੂੰ ਗੁਦਗੁਦਾ ਰਿਹਾ ਸੀ। ਪਰ ਮਗਰਮੱਛ ਨੇ ਉਸ ਨੂੰ ਕੁਝ ਵੀ ਨਹੀਂ ਕਿਹਾ। ਦੋਸਤੋ ਇਹ ਦੇਖ ਕੇ ਸਾਰੇ ਹੈਰਾਨ ਹੋ ਗਏ। ਕੀ ਇਹ ਖ-ਤ-ਰ-ਨਾ-ਕ ਜੀਵ ਨੇ ਉਸ ਵਿਅਕਤੀ ਨੂੰ ਕੁਝ ਕਿਉਂ ਨਹੀਂ ਕਿਹਾ। ਦੋਸਤੋ ਦਰਅਸਲ ਗੱਲ ਇਹ ਹੈ ਕਿ ਇਕ ਮਗਰਮੱਛ ਆਰਾਮ ਕਰ ਰਿਹਾ ਸੀ।

ਏਨੇ ਨੂੰ ਇਕ ਵਿਅਕਤੀ ਆ ਕੇ ਉਸ ਮਗਰਮਛ ਤੇ ਖਾਜ ਕਰਨ ਲੱਗ ਪੈਂਦਾ ਹੈ। ਅਤੇ ਉਹ ਮਗਰਮੱਛ ਨੂੰ ਵੀ ਇਹ ਵਧੀਆ ਲੱਗਦਾ ਹੈ ਜਿਸ ਕਾਰਨ ਉਸ ਵਿਅਕਤੀ ਨੂੰ ਮਗਰਮਛ ਕੁਝ ਵੀ ਨਹੀਂ ਕਹਿੰਦਾ। ਅਤੇ ਮਗਰਮਛ ਵੀ ਮਸਤੀ ਕਰ ਰਿਹਾ ਸੀ। ਪਰ ਇਹ ਦੇਖ ਕੇ ਬਾਕੀ ਦੇ ਲੋਕ ਹੈਰਾਨ ਹੋ ਗਏ ਕਿ ਇਨ੍ਹੇ ਖ-ਤ-ਰ-ਨਾ-ਕ ਜੀਵ ਨੇ ਉਸ ਵਿਅਕਤੀ ਨੂੰ ਕੁਝ ਵੀ ਨਹੀਂ ਕਿਹਾ। ਪਰ ਦੋਸਤੋ ਹਰ ਵਾਰ ਏਦਾਂ ਨਹੀਂ ਹੁੰਦਾ। ਤੁਸੀਂ ਕਦੇ ਇਹੋ ਜਿਹੇ ਖ਼-ਤ-ਰ-ਨਾ-ਕ ਜੀਵ ਦੇ ਕੌਲ ਨਾ ਜਾਇਓ

ਕਿਉਂਕਿ ਇਹਨਾਂ ਜੀਵਾਂ ਦਾ ਕੁਝ ਵੀ ਪਤਾ ਨਹੀਂ ਹੁੰਦਾ ਕਿ ਕਦ ਉਹ ਤੁਹਾਡੇ ਤੇ ਹ ਮ ਲਾ ਕਰ ਦੇਣ। ਦੋਸਤੋ ਇਹ ਵਿਅਕਤੀ ਆਪਣੀ ਜਾਨ ਨੂੰ ਖ-ਤ-ਰੇ ਵਿੱਚ ਪਾ ਕੇ ਉਸ ਮਗਰਮੱਛ ਕੋਲ ਗਿਆ ਅਤੇ ਉਸ ਨੂੰ ਗੁਦਗੁਦਾਉਣਾ ਪਰ ਇਹ ਉਸ ਦੀ ਖੁਸ਼ਕਿਸਮਤ ਸੀ ਕਿ ਮਗਰਮੱਛ ਨੇ ਉਸ ਨੂੰ ਕੁਝ ਨਹੀਂ ਕਿਹਾ। ਦੋਸਤੋ ਤੁਸੀਂ ਇਸ ਬੰਦੇ ਦੀ ਦਲੇਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕੁਮੈਂਟ ਬੋਕਸ ਵਿੱਚ ਜਰੂਰ ਦੱਸੋ। ਅਸੀਂ ਤੁਹਾਡੇ ਲਈ ਹਰ ਰੋਜ਼ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ। ਇਸ ਲਈ ਸਾਡੇ ਪੇਜ ਨੂੰ ਲਾਈਕ ਜ਼ਰੂਰ ਕਰ ਲਵੋ। ਤੁਹਾਡਾ ਸਾਡੇ ਪੇਜ ਉੱਤੇ ਆਉਣ ਲਈ ਬਹੁਤ ਬਹੁਤ ਧੰਨਵਾਦ।