ਕੁੱਤੇ ਅਤੇ ਬਾਂਦਰ ਦੀ ਦੋਸਤੀ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਦੋਸਤੋ ਜਿੱਥੇ ਅੱਜ ਦੇ ਸਮੇਂ ਵਿਚ ਇਕ ਇਨਸਾਨ ਹੀ ਇਨਸਾਨ ਦਾ ਵੈਰੀ ਬਣ ਗਿਆ। ਓਥੇ ਜਾਨਵਰ ਆਪਣੀ ਦੋਸਤੀ ਦੀਆਂ ਮਿਸਾਲਾਂ ਦੇ ਰਹੇ ਹਨ। ਦੋਸਤੋ ਅੱਜ ਦੇ ਸਮੇਂ ਵਿਚ ਲੋਕ ਆਪਣੇ ਸਕੇ ਰਿਸ਼ਤਿਆਂ ਨੂੰ ਵੀ ਭੁੱਲ ਜਾਂਦੇ ਹਨ। ਜਿਸ ਦੇ ਕਾਰਨ ਉਨ੍ਹਾਂ ਵਿਚ ਦੂਰੀਆਂ ਬਣ ਜਾਂਦੀਆਂ ਹਨ। ਇਨਸਾਨ ਇਨ੍ਹਾਂ ਕੇ ਪੈਸਿਆਂ ਦੇ ਲਈ ਰਿਸ਼ਤੇ ਨਾਤਿਆਂ ਨੂੰ ਕੁੱਝ ਵੀ ਨਹੀਂ ਸਮਝਦਾ। ਦੋਸਤੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਨਸਾਨ ਹੀ ਇਨਸਾਨ ਦਾ ਸਾਥ ਦੇ ਸਕਦਾ ਹੈ।

ਪਰ ਜਿੱਥੇ ਇਨਸਾਨ ਇੱਕ ਦੂਜੇ ਨਾਲ ਲੜ ਰਿਹਾ ਹੈ। ਉਸ ਦੁਨੀਆਂ ਵਿਚ ਹੀ ਜਾਨਵਰ ਭੁੱਖ ਦੂਜੀ ਨਾਲ ਇੰਨਾ ਪਿਆਰ ਜਤਾ ਰਹੇ ਹਨ ਕਿ ਲੋਕ ਉਨ੍ਹਾਂ ਦੀ ਦੋਸਤੀ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਦੋਸਤੋ ਇਨਸਾਨਾਂ ਨਾਲੋਂ ਵੱਧ ਜਾਨਵਰ ਇਮਾਨਦਾਰ ਅਤੇ ਸੱਚੇ ਹਨ। ਜਾਨਵਰਾਂ ਦੇ ਦਿਲ ਵਿਚ ਕਿਸੇ ਤਰ੍ਹਾਂ ਦਾ ਗਿਲਾ ਸ਼ਿਕਵਾ ਨਹੀਂ ਹੁੰਦਾ। ਜਾਨਵਰ ਇਮਾਨਦਾਰੀ ਅਤੇ ਦੋਸਤੀ ਨਿਭਾਉਣ ਦੇ ਮਾਮਲੇ ਵਿੱਚ ਇਨਸਾਨ ਹਨ।

ਅੱਜ ਸਾਡੇ ਸਾਹਮਣੇ ਇਕ ਇਸ ਤਰ੍ਹਾਂ ਦੀ ਹੀ ਖਬਰ ਆਈ ਹੈ। ਕਿ ਇਕ ਬਾਂਦਰ ਕੁੱਤੇ ਨਾਲ ਖੇਡ ਰਿਹਾ ਸੀ। ਅਤੇ ਕੁਤਾ ਵੀ ਬਾਂਦਰ ਨਾਲ ਖੇਡ ਕੇ ਬਹੁਤ ਖ਼ੁਸ਼ ਹੋ ਰਿਹਾ ਸੀ। ਦੋਸਤੋ ਇਸ ਖ਼ੁਸ਼ੀ ਦਾ ਕੋਈ ਵੀ ਮੁੱਲ ਨਹੀ ਪਾ ਸਕਦਾ। ਬਾਂਦਰ ਅਤੇ ਕੁੱਤੇ ਨੂੰ ਖੇਡਦਾ ਦੇਖ ਕੇ ਲੋਕ ਬਹੁਤ ਹੈਰਾਨ ਹੋ ਰਹੇ ਸੀ। ਅਤੇ ਕੁਝ ਲੋਕ ਉਨ੍ਹਾਂ ਦੀ ਵੀਡੀਓ ਬਣਾ ਰਹੇ ਸੀ। ਦੋਸਤੋ ਅੱਜ-ਕੱਲ੍ਹ ਇਨਸਾਨ ਪੈਸੇ ਦੀ ਦੌੜ ਵਿਚ ਇਹਨਾਂ ਕਮਲਾ ਹੋ ਗਿਆ ਹੈ ਕਿ ਆਪਣੇ ਰਿਸ਼ਤੇ-ਨਾਤਿਆਂ ਦੀ ਕਦਰ ਨਹੀਂ ਕਰਦਾ।ਦੋਸਤੋ ਅਸੀਂ ਤੁਹਾਡੇ ਲਈ ਹਰ ਰੋਜ਼ ਦੀਆਂ ਨਵੀਆਂ ਅਤੇ ਚੰਗੀਆਂ-ਮਾੜੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਲਈ ਸਾਡੇ ਪੇਜ ਨੂੰ ਲਾਈਕ ਕਰ ਲਵੋ। ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ।