ਇੱਕ ਗਊ ਦਾ ਸਿਰ ਦਰੱਖਤ ਦੇ ਵਿੱਚ ਫਸ ਗਿਆ ਉਸ ਤੋਂ ਬਾਅਦ ਜੋ ਹੋਇਆ ਤੁਸੀਂ ਵੀ ਦੇਖ ਕੇ ਰਹਿ ਜਾਓਗੇ ਹੈਰਾਨ

ਦੋਸਤੋ ਹਰ ਰੋਜ਼ ਬਹੁਤ ਸਾਰੀਆਂ ਅਜਿਹੀਆਂ ਘਟਨਾ ਸਾਹਮਣੇ ਆਉਂਦੀਆਂ ਹਨ ਜੋ ਕਿ ਦਿਲ ਨੂੰ ਦ-ਹਿ-ਲਾ ਦੇਣ ਵਾਲੀਆਂ ਹੁੰਦੀਆਂ ਹਨ ਇਸੇ ਤਰ੍ਹਾਂ ਦੀ ਸਾਡੇ ਸਾਹਮਣੇ ਇਕ ਹੋਰ ਵੀਡੀਓ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਤੇ ਤੁਸੀਂ ਵੀ ਸੋਚਣ ਦੇ ਵਿੱਚ ਮਜਬੂਰ ਹੋ ਜਾਓਗੇ ਕਿ ਆਖਰ ਇਸ ਗਊ ਨੇ ਆਪਣਾ ਸਿਰ ਦਰੱਖਤ ਦੇ ਵਿੱਚ ਕਿੱਦਾਂ ਫਸਾ ਲਿਆ ਅਸਲ ਦੇ ਵਿੱਚ ਪੂਰੀ ਕਹਾਣੀ ਕੀ ਹੈ। ਆਓ ਤੁਹਾਨੂੰ ਦੱਸਦੇ ਹਾਂ ਦਰਅਸਲ ਇਸ ਗਊ ਨੇ ਦਰੱਖਤ ਦੇ ਵਿੱਚ ਸਿਰ ਫਸਾਇਆ ਹੋਇਆ ਸੀ ਵੀ

ਅਤੇ ਕੋਲੋਂ ਲੰਘਦੇ ਦੋ ਨੌਜਵਾਨਾਂ ਦੀ ਨਿਗਾਹ ਇਸ ਗਊ ਦੇ ਉੱਤੇ ਪੈ ਗਈ ਗਊ ਬਹੁਤ ਉਹ ਜ਼ੋਰ ਜ਼ੋਰ ਨਾਲ ਆਵਾਜ਼ਾਂ ਮਾਰ ਰਹੀ ਸੀ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਤ-ਕ-ਲੀ-ਫ ਦੇ ਵਿੱਚ ਸੀ ਇੱਕ ਵਾਰ ਤਾਂ ਉਹ ਵੀ ਹੈਰਾਨ ਹੋ ਗਏ ਕਿ ਗਊ ਨੇ ਆਪਣਾ ਸਿਰ ਦਰੱਖਤ ਦੇ ਵਿੱਚ ਕਿੱਦਾਂ ਫਸਾ ਲਿਆ ਬਾਅਦ ਦੇ ਵਿੱਚ ਉਸ ਨੌਜਵਾਨ ਨੇ ਕੁ-ਲ-ਹਾ-ੜੀ ਲਿਆ ਕੇ ਉਸ ਦਰੱਖਤ ਨੂੰ ਹੌਲੀ ਹੌਲੀ ਆਲੇ ਦਵਾਲੇ ਤੋਂ ਛਿੱਲਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਇਸ ਗਊ ਨੂੰ ਬਹੁਤ ਹੀ ਜ਼ਿਆਦਾ ਤਕਲੀਫ਼ ਹੋ ਰਹੀ ਸੀ

ਅਤੇ ਬਹੁਤ ਜ਼ਿਆਦਾ ਡਰੀ ਵੀ ਹੋਈ ਸੀ ਜਿਸ ਕਰਕੇ ਦਰੱਖਤ ਨੂੰ ਵੱਢਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਸਨ ਪਰ ਉਨ੍ਹਾਂ ਨੌਜਵਾਨਾਂ ਨੇ ਹੌਲੀ ਹੌਲੀ ਉਸ ਗਊ ਨੂੰ ਬਾਹਰ ਕੱਢ ਲਿਆ ਬਾਕੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਨੂੰ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਧੰਨਵਾਦ