ਇਹੋ ਜਿਹੇ ਬੰਦੇ ਭੋਲੇ ਭਾਲੇ ਲੋਕਾਂ ਨੂੰ ਮਾਰਦੇ ਹਨ ਠੱ ਗੀ ਆਂ

ਦੋਸਤੋ ਅੱਜ ਅਸੀਂ ਤੁਹਾਨੂੰ ਜਾ ਗ ਰੁ ਕ ਕਰਨ ਦੇ ਲੲੀ ਇੱਕ ਜਾਣਕਾਰੀ ਲੈ ਕੇ ਆਏ ਹਾਂ। ਕਿਉ ਕੇ ਦੋਸਤੋ ਸਾਨੂੰ ਅੱਜ ਦੇ ਸਮੇਂ ਵਿਚ ਜਾ ਗ ਰੂ ਕ ਅਤੇ ਸ ਤ ਰ ਕ ਜ਼ਰੂਰ ਰਹਿਣਾ ਚਾਹੀਦਾ ਹੈ। ਕਿਉਕਿ ਅੱਜ ਕੱਲ ਭੋਲੇ-ਭਾਲੇ ਲੋਕਾਂ ਦਾ ਜ਼ਮਾਨਾ ਨਹੀਂ। ਅੱਜ ਦੇ ਸਮੇਂ ਵਿਚ ਕੁਝ ਲੋਕ ਗਰੀਬ ਅਤੇ ਭੋਲੇ ਭਲੇ ਲੋਕਾਂ ਨੂੰ ਪਲਾਂ ਵਿੱਚ ਠੱ ਗ ਲੈਂਦੇ ਹਨ। ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਤੁਸੀਂ ਇਹੋ ਜਿਹੀਆਂ ਘ ਟ ਨਾ ਵਾਂ ਤੋਂ ਕਿੱਦਾਂ ਬਚ ਸਕਦੇ ਹੋ। ਦੋਸਤੋ ਤੁਹਾਨੂੰ ਵੀ ਅ ਣ ਜਾ ਣ ਵਿਅਕਤੀਆਂ ਵੱਲੋਂ ਫੌਨ ਤਾਂ ਜ਼ਰੂਰ ਆਉਂਦੇ ਹੋਣਗੇ। ਅਤੇ ਤੁਹਾਨੂੰ ਗਲਾਂ ਵਿੱਚ ਪਾਕੇ ਤੁਹਾਡੇ ਤੋਂ ਜ਼ਰੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇਗੀ।

ਪਰ ਜੇ ਤੁਹਾਨੂੰ ਕਦੇ ਵੀ ਇਹੋ ਜਿਹੀ ਕੋਲ ਆਵੇ ਤਾਂ ਤੁਸੀ ਤੁਰੰਤ ਪੁਲੀਸ ਨੂੰ ਫੋਨ ਕਰਕੇ ਰਿਪੋਰਟ ਜ਼ਰੂਰ ਕਰੋ। ਦੋਸਤੋ ਇਹੋ ਜਿਹੇ ਲੋਕ ਤੁਹਾਡੀ ਜ਼ਰੂਰੀ ਜਾਣਕਾਰੀ ਨੂੰ ਲੈ ਕੇ ਬਹੁਤ ਵੱਡੀ ਠੱ ਗੀ ਮਾਰ ਜਾਂਦੇ ਹਨ। ਇਹੋ ਜਿਹੇ ਲੋਕ ਕਦੇ ਕਹਿੰਦੇ ਹਨ ਤੁਹਾਡਾ ਏ ਟੀ ਐਮ ਕਾਰਡ ਖਰਾਬ ਹੋ ਗਿਆ ਹੈ ਜਿਸ ਨੂੰ ਠੀਕ ਕਰਨ ਦੇ ਲਈ ਤੁਹਾਡੇ ਏ ਟੀ ਐੱਮ ਕਾਰਡ ਦਾ ਨੰਬਰ ਚਾਹੀਦਾ ਹੈ। ਪਰ ਦੋਸਤੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਇਹਨਾਂ ਨੂੰ ਕਦੇ ਵੀ ਆਪਣਾ ਏਟੀਐਮ ਕਾਰਡ ਦਾ ਨੰਬਰ ਨਹੀਂ ਦੇਣਾ ਚਾਹੀਦਾ।

ਕਿਉ ਕੇ ਬੈਂਕ ਵਾਲੇ ਕਦੇ ਵੀ ਤੁਹਾਨੂੰ ਫੋਨ ਕਰਕੇ ਤੁਹਾਡੇ ਏ ਟੀ ਐੱਮ ਕਾਰਡ ਦਾ ਨੰਬਰ ਨਹੀਂ ਪੁੱਛਦੇ। ਇਹੋ ਜਹੇ ਲੋਕ ਤੁਹਾਨੂੰ ਇਕ ਵੱਡਾ ਚੂਨਾ ਲਗਾ ਜਾਂਦੇ ਹਨ। ਦੋਸਤੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ-ਮਾੜੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਨੂੰ ਸਾਡੇ ਪੇਜ ਨੂੰ ਲਾਈਕ ਜ਼ਰੂਰ ਲਵੋ। ਇਸ ਮਸਲੇ ਉੱਤੇ ਆਪਣੀ ਰਾਇ ਜਰੂਰ ਦਿਉ। ਜੇਕਰ ਤੁਹਾਨੂੰ ਕਦੇ ਵੀ ਇਸ ਤਰਾਂ ਦੇ ਬੰਦਿਆਂ ਦਾ ਫੌਨ ਆਵੇ ਤਾਂ ਤੁਸੀ ਤੁਰੰਤ ਪੁਲਿਸ ਨੂੰ ਰਿਪੋਰਟ ਜ਼ਰੂਰ ਕਰੋ। ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ।