ਵੱਡੀ ਸਾ ਜ਼ਿ ਸ਼ ਰਾਤ ਨੂੰ ਟਰੱਕ ਰਾਹੀਂ ਪੰਜਾਬ ਚ ਭੇਜੀ ਅਜਿਹੀ ਚੀਜ਼, ਦੇਖਕੇ ਪੂਰਾ ਪੰਜਾਬ ਹੈਰਾਨ

ਕੇਦਰ ਸਰਕਾਰ ਵੱਲੋ ਜਾਰੀ ਖੇਤੀ ਬਿੱਲਾ ਦੇ ਨਕਰਾਤਮਕ ਪ੍ਰਭਾਵ ਦਿਖਣੇ ਸ਼ੁਰੂ ਹੋ ਗਏ ਹਨ ਜਿਸ ਵਿੱਚ ਰਾਈਸ ਮਿੱਲਾ ਵੱਲੋ ਦਿੱਤੇ ਆਰਡਰਾ ਤੇ ਹੋਰਨਾ ਸੂਬਿਆ ਤੋ ਝੋਨੇ ਦੀਆ ਬੋਰੀਆ ਦੇ ਭਰੇ ਟਰੱਕ ਪੰਜਾਬ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ ਜਿਸ ਸਬੰਧੀ ਲੱਖਾ ਸਿਧਾਣਾ ਤੋ ਲੋਕਾ ਨੂੰ ਸ਼ੋਸ਼ਲ ਮੀਡੀਆ ਤੇ ਲਾਇਵ ਹੋ ਕੇ ਇਹਨਾ ਟਰੱਕਾ ਨੂੰ ਰੋਕਣ ਦੀ ਅਪੀਲ ਕੀਤੀ ਗਈ ਸੀ ਜਿਸ ਦੇ ਚਲਦਿਆ ਹੋਇਆ ਅੱਜ ਨੌਜਵਾਨਾ ਵੱਲੋ ਜਿਲਾ ਮੁਕਤਸਰ ਦੇ ਪਿੰਡ ਰੂਪਾਣਾ ਵਿੱਚ ਬਿਹਾਰ ਤੋ ਆਏ ਬੋਰੀਆ ਨਾਲ ਲੱਦੇ ਟਰੱਕ ਨੂੰ ਰੋਕਿਆ ਗਿਆ ਅਤੇ ਇਸ ਦੀ ਜਾਣਕਾਰੀ ਧਰਨੇ ਤੇ ਬੈਠੀਆ ਕਿਸਾਨ ਜਥੇਬੰਦੀਆ ਨੂੰ ਦਿੱਤੀ ਗਈ

ਦੱਸ ਦਈਏ ਕਿ ਪੰਜਾਬ ਦੀਆ ਮੰਡੀਆ ਵਿੱਚ ਲਗਭਗ 30 ਪ੍ਰਤੀਸ਼ਤ ਅਨਾਜ ਹੋਰਨਾ ਸੂਬਿਆ ਤੋ ਆ ਕੇ ਵਿਕਦਾ ਹੈ ਕਿਸਾਨਾ ਦਾ ਕਹਿਣਾ ਹੈ ਕਿ ਇੱਕ ਤਾ ਇਸ ਨਾਲ ਯੂ ਪੀ ਦੇ ਕਿਸਾਨਾ ਦੀ ਲੁੱਟ ਹੁੰਦੀ ਹੈ ਤੇ ਉਪਰੋ ਪੰਜਾਬ ਦੀਆ ਮੰਡੀਆ ਵਿੱਚ 30 ਪ੍ਰਤੀਸ਼ਤ ਅਨਾਜ ਬਾਹਰਲੇ ਸੂਬਿਆ ਤੋ ਆ ਕੇ ਵਿਕਣ ਨਾਲ ਕੇਦਰ ਸਰਕਾਰ ਕੋਲ ਪੰਜਾਬ ਦੇ ਕਿਸਾਨਾ ਦਾ ਇਹ ਰਿਕਾਰਡ ਬਣ ਜਾਦਾ ਹੈ ਕਿ ਸਭ ਤੋ ਵੱਧ ਅਨਾਜ ਪੰਜਾਬ ਦਾ ਕਿਸਾਨ ਦੇ ਰਿਹਾ ਹੈ ਅਤੇ ਸਭ ਤੋ ਵੱਧ ਝੋਨਾ ਪੰਜਾਬ ਦਾ ਕਿਸਾਨ ਵੇਚ ਰਿਹਾ ਹੈ ਅਤੇ ਇਹਨਾ ਦਾ ਹੀ ਸਭ ਤੋ ਵੱਧ ਝਾੜ ਨਿਕਲਦਾ ਹੈ

ਅਤੇ ਜਦਕਿ ਸਾਡਾ ਝੋਨੇ ਦਾ ਝਾੜ 60 ਮਣ ਨਿਕਲਦਾ ਹੈ ਪਰ ਉਹ ਕੇਦਰ ਸਰਕਾਰ ਦੇ ਕੋਲ 80 ਮਣ ਬਣ ਜਾਦਾ ਹੈ ਅਤੇ ਬਾਅਦ ਵਿੱਚ ਉਸ ਹਿਸਾਬ ਦੇ ਨਾਲ ਹੀ ਸਾਡੀਆ ਸਬਸਿਡੀਆ ਅਤੇ ਫਸਲਾ ਦੇ ਭਾਅ ਦੀ ਗੱਲ ਬਣਦੀ ਹੈ ਕਿਉਕਿ ਇਹ ਝੋਨਾ ਸਾਡੀ ਆਮਦਨ ਦਾ ਵੱਧ ਦਿਖਾਵਾ ਕਰਦਾ ਹੈ ਤਾ ਇਸ ਨਾਲ ਪੰਜਾਬ ਦੇ ਕਿਸਾਨਾ ਦਾ ਨੁਕਸਾਨ ਹੋ ਰਿਹਾ ਹੈ ਉਹਨਾ ਨੇ ਸਾਫ ਸ਼ਬਦਾ ਵਿੱਚ ਕਿਹਾ ਕਿ ਅਸੀ ਪੰਜਾਬ ਦੀਆ ਮੰਡੀਆ ਵਿੱਚ ਬਾਹਰ ਤੋ ਆਉਣ ਵਾਲਾ ਝੋਨਾ ਨਹੀ ਵਿਕਣ ਦੇਵਾਗੇ