ਵਿਆਹ ਤੋਂ ਬਾਅਦ ਕੁੜੀ ਦੇ ਟੁੱਟੇ ਸੁਪਨੇ, ਮੁੰਡੇ ਦੀ ਪਤਾ ਲੱਗੀ ਸਚਾਈ

ਪੰਜਾਬ ਵਿਚ ਹੁਣ ਦੁਖਦਾਈ ਘਟਨਾਵਾਂ ਦਾ ਆਉਣਾ ਆਮ ਹੋ ਗਿਆ ਹੈ। ਆਪਾਂ ਨਿੱਤ ਦਿਨ ਅ ਖ਼ ਬਾ ਰਾਂ ਅਤੇ ਟੀਵੀ ਚੈਨਲਾਂ ਵਿਚ ਲੁੱ ਟ ਖੋ ਹ, ਮਾ ਰ ਕੁ ਟਾ ਈ ਦੀਆਂ ਘਟਨਾਵਾਂ ਸੁਣਦੇ ਰਹਿੰਦੇ ਹਾਂ। ਇੰਨ੍ਹਾਂ ਘਟਨਾਵਾਂ ਦਾ ਕਿਤੇ ਨਾ ਕਿਤੇ ਕਾਰਨ ਪੈਸਾ ਹੁੰਦਾ ਹੈ। ਲੋਕ ਅੱਜ ਕੱਲ੍ਹ ਪੈਸੇ ਪਿੱਛੇ ਇਨਸਾਨੀਅਤ ਭੁੱ ਲ ਜਾਂਦੇ ਹਨ। ਆਪਣਾ ਇਖਲਾਕ ਤੇ ਜ਼ਮੀਰ ਪੈਸੇ ਲਈ ਅੰਦਰ ਹੀ ਮਾਰ ਦਿੰਦੇ ਹਨ। ਇੰਨ੍ਹਾਂ ਲੋਕਾਂ ਨੂੰ ਕਦੇ ਵੀ ਰੱਬ ਦੇ ਦਰ ‘ਤੇ ਢੋਈ ਨਹੀਂ ਮਿਲਦੀ ਹੁੰਦੀ। ਅਜਿਹੀ ਹੀ ਇੱਕ ਘ ਟ ਨਾ ਮੋਗੇ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ।

ਜਿੱਥੇ ਹਸਤਪਤਾਲ ਵਿਚ ਜ਼ੇਰੇ ਇਲਾਜ ਚੱਲ ਰਹੀ ਇੱਕ ਪੀੜ੍ਹਤ ਆਪਣੀ ਹੱਢ ਬੀਤੀ ਦੱਸ ਰਹੀ ਹੈ। ਉਹ ਰੌਂਦੀ ਰੌਂਦ ਕਹਿ ਰਹੀ ਹੈ ਕਿ ਉਸ ਦਾ ਪਤੀ ਉਸ ਨੂੰ ਬਹੁਤ ਕੁੱ ਟ ਦਾ ਮਾ ਰ ਦਾ ਹੈ। ਉਹ ਉਸ ਨੂੰ ਥਾ ਪੀ ਆਂ ਅਤੇ ਰਾ ੜਾਂ ਨਾਲ ਕੁੱ ਟ ਮਾ ਰ ਕਰਦਾ ਹੈ। ਉਹਨਾਂ ਨੂੰ ਵਿਆਹ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਮੁੰਡਾ ਕੋਈ ਵੀ ਨ ਸ਼ਾ ਨਹੀਂ ਕਰਦਾ। ਪਰ ਉਸ ਕੁੜੀ ਦਾ ਕ ਹਿ ਣਾ ਹੈ ਕਿ ਸਾਨੂੰ ਹੁਣ ਪਤਾ ਲੱਗਿਆ ਕਿ ਮੁੰਡਾ ਕੋਈ ਵੀ ਨ ਸ਼ਾ ਨਹੀਂ ਛੱਡਦਾ। ਉਹ ਇੱਕ ਪੂਰਾ ਨ ਸ਼ੇ ੜੀ ਹੈ।

ਉਨ੍ਹਾਂ ਦੇ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਛੇ ਲੱਖ ਅਤੇ ਹੋਰ ਸਾਮਾਨ ਦਾ ਜ ਵਿਚ ਦਿੱਤਾ ਸੀ। ਪਰ ਹੁਣ ਫ਼ਿਰ ਉਹ ਉਹਨਾਂ ਤੋਂ ਦਸ ਲੱਖ ਰੁਪਏ ਮੰਗ ਰਹੇ ਹਨ। ਉਹ ਬਹੁਤ ਤੰ ਗ ਹੈ। ਉਸ ਨੇ ਪੁਲਿਸ ਤੋਂ ਕਾ ਰ ਵਾ ਈ ਦੀ ਮੰਗ ਕੀਤੀ। ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ