ਵਰਮਾਲਾ ਦੇ ਸਮੇ ਦੁਲਹਨ ਨੇ ਦੂਲਹੇ ਨੂੰ ਕੁੱਟਿਆ ਚੱਪਲਾਂ ਨਾਲ ਕਾਰਨ ਜਾਣ ਦਿਮਾਗ ਘੁੰਮ ਜਾਵੇਗਾ !

ਬੁਲੰਦ ਸ਼ਹਿਰ ਤੋਂ ਇਕ ਬੇਹੱਦ ਹੈਰਾਨੀ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਦਰਅਸਲ ਪਿ ਛ ਲੇ ਸ਼ਨੀਵਾਰ ਇਸ ਸ਼ਹਿਰ ਵਿਚ ਇਕ ਲੜਕੀ ਲੜਕੇ ਦਾ ਵਿਆਹ ਹੋ ਰਿਹਾ ਸੀ। ਪਰ ਵਿਆਹ ਦੇ ਦੌਰਾਨ ਕੁਝ ਅਜਿਹਾ ਹੋਇਆ ਕਿ ਲੜਕੀ ਨੇ ਲੜਕੇ ਨੂੰ ਕੁੱ ਟਿ ਆ ਅਤੇ ਆਪਣੀਆਂ ਚੂੜੀਆਂ ਵੀ ਤੋੜ ਦਿੱਤੀਆ।ਵਿਆਹ ਵਾਲੇ ਦਿਨ ਜਦੋਂ ਲੜਕਾ ਬ ਰਾ ਤ ਲੈ ਕੇ ਲੜਕੀ ਦੇ ਘਰ ਪੁੱਜਿਆ


ਤਾਂ ਉਸ ਵੇਲੇ ਜੈਮਾਲਾ ਹੋ ਰਹੀ ਸੀ।ਪਰ ਜੈ ਮਾਲਾ ਦੇ ਦੌਰਾਨ ਲੜਕੀ ਦੀ ਸ ਹੇ ਲੀ ਨੇ ਆਪਣੇ ਹੋਣ ਵਾਲੇ ਜੀਜੇ ਦਾ ਫੋਨ ਚੈੱਕ ਕੀਤਾ।ਉਸ ਵਿੱਚ ਇੱਕ ਮੈਸੇਜ ਨੂੰ ਪੜ੍ਹ ਕੇ ਉੱਥੇ ਬਵਾਲ ਖੜਾ ਹੋ ਗਿਆ।ਉਸ ਮੈਸੇਜ ਤੋਂ ਪਤਾ ਲੱਗਾ ਕਿ ਜਦੋਂ ਲ ੜ ਕਾ ਮਾਲ ਵਿੱਚ ਕੰਮ ਕਰਦਾ ਸੀ ਤਾਂ ਉਸ ਸਮੇਂ ਉਸਦਾ ਇੱਕ ਲੜਕੀ ਦੇ ਨਾ ਲ ਅਫੇਅਰ ਸੀ।


ਅਤੇ ਇਸ ਲੜਕੇ ਨੇ ਉਸ ਲੜਕੀ ਦੇ ਨਾਲ ਕੋਰਟ ਮੈਰਿਜ ਵੀ ਕਰਵਾਈ ਹੋ ਈ ਸੀ। ਪਰ ਹੁਣ ਇਹ ਲੜਕਾ ਦੂਸਰੀ ਮੈਰਿਜ ਕਰ ਰਿਹਾ ਸੀ ਆਪਣੇ ਘਰ ਵਾਲਿਆਂ ਦੇ ਦਬਾਵ ਦੇ ਕਾਰਨ।ਪਰ ਜਦੋਂ ਇਸ ਸਭ ਦਾ ਪਤਾ ਲੜਕੀ ਨੂੰ ਲੱਗਾ ਤਾਂ ਉਸ ਨੇ ਪ ਹਿ ਲਾਂ ਤਾਂ ਲੜਕੇ ਨੂੰ ਬਹੁਤ ਕੁੱ ਟਿ ਆ ਅਤੇ ਗੁੱਸੇ ਵਿੱਚ ਆ ਕੇ ਆਪਣੀਆਂ ਚੂ ੜੀ ਆਂ ਤੋੜ ਦਿੱਤੀਆਂ।

ਇਸ ਤੋਂ ਬਾਅਦ ਜਿਹੜੇ ਬਰਾਤ ਵਿਚ ਬਰਾਤੀ ਆਏ ਹੋਏ ਸਨ ਲੜਕੀ ਨੇ ਉ ਹ ਨਾਂ ਨੂੰ ਘਰ ਵਿੱਚ ਹੀ ਬੰਧਕ ਬਣਾ ਕੇ ਰੱਖ ਲਿਆ।ਇਸ ਕਰਕੇ ਇਹ ਮਾਮਲਾ ਪੁਲਿਸ ਕੋ ਲ ਪਹੁੰਚ ਗਿਆ।ਜਦ ਮੌਕੇ ਤੇ ਪੁਲਿਸ ਪਹੁੰਚੀ ਉਹਨਾਂ ਨੇ ਬਰਾਤੀਆਂ ਨੂੰ ਜਾ ਣ ਦੀ ਆਗਿਆ ਦੇ ਦਿੱਤੀ


ਅਤੇ ਨਾਲ ਦੇ ਨਾਲ ਲੜਕੇ ਅਤੇ ਉਸ ਦੇ ਪਰਿਵਾਰ ਨੂੰ ਹਿਰਾਸਤ ਵਿੱਚ ਲੈ ਲਿਆ।ਪੁ ਲਿ ਸ ਇਸ ਮਾਮਲੇ ਦੇ ਵਿਚ ਆਪਣੀ ਕਾਰਵਾਈ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁ ਸ ਉਸ ਲੜਕੀ ਨੂੰ ਕੀ ਇਨ ਸਾਫ਼ ਦਿਵਾਉਂਦੀ ਹੈ।