ਨਾ ਰੋਟੀ ਛੱਡੋ ਨਾ ਜਿੰਮ 30 ਦਿਨਾਂ ਵਿੱਚ ਮਿਲੇਗਾ ਰਿਜਲਟ !

ਅੱਜ ਕੱਲ ਵੱਧ ਰਿਹਾ ਮੋਟਾਪਾ ਹਰ ਇਕ ਵਿਅਕਤੀ ਦੇ ਲਈ ਪਰੇਸ਼ਾਨੀ ਬਣੀ ਹੋ ਈ ਹੈ।ਨੌਜਵਾਨਾਂ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਮੋਟਾਪਾ ਵੱਧ ਰਿਹਾ ਹੈ।ਮੋਟਾਪੇ ਵਧਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਨੌਜਵਾਨ ਪੀੜ੍ਹੀ ਦਾ ਜ਼ਿਆਦਾ ਸਮਾਂ ਬੈ ਠੀ ਰਹਿੰਦੀ ਹੈ ਕੋਈ ਫਿਜੀਕਲ ਐਕਟੀਵਿਟੀ ਨਹੀਂ ਕਰਦੀ। ਕਈ ਵਾਰ ਵਿ ਅ ਕ ਤੀ ਨੂੰ ਅਜਿਹੀ ਬਿਮਾਰੀ ਲੱਗ ਜਾਂਦੀ ਹੈ

ਜਿਸ ਦੇ ਕਾਰਨ ਵਿਅਕਤੀ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਮੋ ਟਾ ਪਾ ਆ ਜਾਂਦਾ ਹੈ। ਮੁਟਾਪੇ ਦਾ ਮੁੱਖ ਕਾਰਨ ਨੌਜਵਾਨਾਂ ਦੀ ਖਾਣ-ਪੀਣ ਦੀ ਗਲਤ ਆਦਤ ਹੈ।ਕਿਉਂਕਿ ਟੀਵੀ ਨੂੰ ਦੇਖਦੇ ਹੋਏ ਨੌਜਵਾਨ ਜ਼ਿਆਦਾਤਰ ਫਾਸਟ ਫੂਡ ਖਾਂਦੇ ਹਨ। ਘ ਰ ਦੀ ਪੋਸ਼ਟਿਕ ਰੋਟੀ ਵਾਲਾ ਉਹ ਧਿਆਨ ਨਹੀਂ ਦਿੰਦੇ। ਦੋਸਤੋ ਮੋਟਾਪਾ ਬਹੁਤ ਹੀ ਗੰ ਭੀ ਰ ਬੀਮਾਰੀ ਹੈ

ਕਿਉਂਕਿ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਬੀਮਾਰੀਆਂ ਸ਼ ਰੀ ਰ ਨੂੰ ਲੱਗ ਜਾਂਦੀਆਂ ਹਨ।ਸੋ ਅੱਜ ਅਸੀਂ ਇੱਕ ਅਜਿਹੇ ਡਾਈਟ ਚਾਰਟ ਵਾਰੇ ਗੱਲ ਕਰਾਂਗੇ ਜਿਸਦੇ ਨਾਲ ਸਾਡਾ ਮੋਟਾਪਾ ਹੋਲੀ-ਹੋਲੀ ਘਟਣਾ ਸ਼ੁਰੂ ਹੋ ਜਾਵੇਗਾ।ਸਭ ਤੋਂ ਪ ਹਿ ਲਾਂ ਤਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਜਲਦੀ ਉੱਠਣਾ ਸਰੀਰ ਦੇ ਲਈ ਬ ਹੁ ਤ ਹੀ ਫਾਇਦੇਮੰਦ ਹੁੰਦਾ ਹੈ।

ਸਵੇਰੇ ਜਲਦੀ ਉੱਠਣ ਤੋਂ ਬਾਅਦ ਰੋਜ਼ਾਨਾ ਇਕ ਗਿਲਾਸ ਕੋਸਾ ਪਾਣੀ ਪੀਣਾ ਚਾ ਹੀ ਦਾ ਹੈ।ਇਸ ਦੇ ਨਾਲ ਸਰੀਰ ਬਹੁਤ ਹਲਕਾ ਮਹਿਸੂਸ ਕਰੇਗਾ।ਉਸ ਤੋਂ ਬਾਅਦ ਜਿਸ ਵੇਲੇ ਅਸੀਂ ਸਵੇਰ ਦੀ ਰੋਟੀ ਖਾਣੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਕ ਪ ਲੇ ਟ ਸਲਾਦ ਦੀ ਖਾਣੀ ਹੈਂ।ਇਸ ਵਿਚ ਅਸੀਂ ਖੀਰਾ ਟਮਾਟਰ ਪਿਆਜ਼ ਚੁਕੰਦਰ ਜੋ ਵੀ ਤੁਹਾਨੂੰ ਵਧੀਆ ਲੱ ਗ ਦਾ ਹੈ ਉਹ ਸਲਾਦ ਵਿੱਚ ਖਾ ਸਕਦੇ ਹਾਂ।

ਇਸ ਤੋਂ ਬਾਅਦ ਅਸੀਂ ਇਕ ਜਾਂ ਦੋ ਰੋਟੀਆਂ ਹੀ ਖਾਣੀਆਂ ਹਨ ਵੱਧ ਰੋ ਟੀ ਆਂ ਨਹੀਂ ਖਾਣੀਆਂ।ਖਾਣਾ ਖਾਣ ਦੇ ਤੁਰੰਤ ਬਾਅਦ ਅਸੀਂ ਪਾਣੀ ਨਹੀਂ ਪੀਣਾ ਕਰੀਬ ਇਕ ਘੰਟੇ ਬਾਅਦ ਅਸੀਂ ਪਾਣੀ ਪੀਣਾ ਹੈ। ਕਿਉਂਕਿ ਤੁਰੰਤ ਬਾਅਦ ਜਦੋਂ ਅਸੀਂ ਪਾਣੀ ਪੀ ਲੈਂ ਦੇ ਹਾਂ ਤਾਂ ਸਾਡਾ ਭੋਜਨ ਸਹੀ ਤਰੀਕੇ ਦੇ ਨਾਲ ਨਹੀਂ ਪਚਦਾ। ਇਸ ਤੋਂ ਬਾਅਦ ਜ ਦੋਂ ਅਸੀਂ ਦੁਪਹਿਰ ਨੂੰ ਰੋਟੀ ਖਾਣੀ ਹੈ


ਤਾਂ ਪਹਿਲਾਂ ਇਕ ਪਲੇਟ ਸਲਾਦ ਦੀ ਖਾਣੀ ਹੈ ਉਸ ਤੋਂ ਬਾਅਦ ਦੋ ਰੋਟੀਆਂ ਖਾ ਲੈ ਣੀ ਆਂ ਹਨ।ਇਸ ਦੇ ਵਿਚਕਾਰ ਜੇਕਰ ਸਾਨੂੰ ਭੁੱਖ ਲੱਗੇ ਤਾਂ ਅਸੀਂ ਫ਼ਲਾਂ ਦਾ ਸੇਵਨ ਕਰ ਸਕਦੇ ਹਾਂ।ਰਾਤ ਦੇ ਭੋਜਨ ਵਿੱਚ ਵੀ ਸਾਨੂੰ ਇਕ ਪਲੇਟ ਸਲਾਦ ਖਾਣ ਤੋਂ ਬਾਅਦ ਕੇ ਵ ਲ ਇੱਕ ਰੋਟੀ ਖਾਣੀ ਚਾਹੀਦੀ ਹੈ।ਸੌਣ ਤੋਂ ਦੋ ਘੰਟੇ ਪਹਿਲਾਂ ਹੀ ਸਾਨੂੰ ਰਾਤ ਦੀ ਰੋ ਟੀ ਮੁਕਾ ਲੈਣੀ ਚਾਹੀਦੀ ਹੈ।