3 ਸਾਲ ਦੇ ਬੱਚੇ ਨੂੰ ਇਕੱਲਾ ਛੱਡ ਪੇ੍ਮੀ ਨੂੰ ਮਿਲਣ ਗਈ ਮਾਂ

ਦੋਸਤੋ ਅੱਜ ਵੀ ਸਾਨੂੰ ਇੱਕ ਅਜਿਹੀ ਮਾਂ ਦੀ ਘਟਨਾ ਦੱਸਣ ਜਾ ਰਹੇ ਹਾਂ ਜੋ ਕਿ ਸੌ ਤੇ ਲੀ ਮਾਂ ਤੋਂ ਵੀ ਬੁਰਾ ਕੰਮ ਕਰਦੀ ਹੈ। ਦੋਸਤੋ ਵਿੱਚ ਇੱਕ ਲੜਕੀ ਸੀ ਜਿਸ ਦੀ ਉਮਰ ਬਾਈ ਸਾਲ ਸੀ ਉਸ ਦਾ ਨਾਮ ਸੀ ਸਾਖੀ ਉਸ ਦੀ ਇੱਕ ਤਿੰਨ ਸਾਲ ਦੀ ਲੜਕੀ ਵੀ ਸੀ। ਪਰ ਇੱ ਕ ਸਾਲ ਪਹਿਲਾਂ ਹੀ ਤਲਾਕ ਹੋਣ ਦੇ ਕਾਰਨ ਉਸ ਦੀ ਬੱਚੀ ਉਸ ਦੇ ਕੋਲ ਰ ਹਿੰ ਦੀ ਸੀ

ਅਤੇ ਇਸ ਤੋਂ ਬਾਅਦ ਜਦੋਂ ਉਸ ਦਾ ਤਲਾਕ ਹੋ ਗਿਆ ਤਾਂ ਉਸ ਦਾ ਇੱਕ ਵਾ ਈ ਬ ਰੈਂ ਟ ਬਣ ਗਿਆ। ਜੋ ਉਸ ਮੌਤ ਦੂਰ ਰਹਿੰਦਾ ਸੀ ਅਤੇ ਉਸ ਨੂੰ ਮਿਲਣ ਦੇ ਲਈ ਉਸ ਨੂੰ ਲਗਭਗ ਅੱਠ ਦਿਨਾਂ ਦਾ ਸਫਰ ਤੈਰ ਕਰਨਾ ਪੈਣਾ ਸੀ। ਇਸ ਲਈ ਉਹ ਆਪਣੀ ਕੁ ੜੀ ਨੂੰ ਕਰੇਗੀ ਫਲੈਟ ਦੇ ਵਿੱਚ ਛੱਡ ਜਾਂਦੀ ਹੈ ਅਤੇ ਜਦੋਂ ਵਾਪਸ ਆਉਂਦੀ ਹੈ ਤਾਂ ਉਸ ਨੂੰ ਆ ਪ ਣੀ ਲੜਕੀ ਫਰਸ਼ ਉੱਤੇ ਲੰਮੀ ਪਈ ਦਿਖਾਈ ਦਿੰਦੀ ਹੈ।

ਉਸ ਨੂੰ ਲੱਗਦਾ ਹੈ ਕਿ ਉਹ ਬੇਹੋਸ਼ ਹੋ ਗਈ ਉਹ ਜਿਵੇਂ ਉਸ ਨੂੰ ਹੋ ਸ ਪੀ ਟ ਲ ਲੈ ਕੇ ਜਾਂਦੀ ਹੈ ਤਾਂ ਹਾਸਪੀਟਲ ਲਈ ਉਸ ਨੂੰ ਦੱਸਦੇ ਹਨ। ਕਿ ਉਸ ਦੀ ਬੱਚੀ ਤਾਂ ਦੋ ਦਿਨ ਪਹਿਲਾਂ ਦੀ ਹੀ ਮਰ ਚੁੱਕੀ ਸੀ ਫਿਰ ਉੱਥੇ ਪੁਲੀਸ ਨੂੰ ਸੱਦਿਆ ਗਿਆ ਤੇ ਉਸਨੇ ਜਦੋਂ ਪੁੱ ਛ ਤਾ ਛ ਕੀਤੀ ਤਾਂ ਉਸ ਲੜਕੀ ਸਾਖੀ ਨੇ ਦੱਸਿਆ। ਕਿ ਉਸ ਦੀ ਬੇਟੀ ਘਰ ਹੀ ਸੀ ਅੱਠ ਦਿਨ ਲ ਈ ਉਸ ਦੇ ਲਾਗੇ ਹਰ ਚੀਜ਼ ਪਈ ਸੀ

ਜੋ ਉਸ ਨੂੰਹ ਚਾਹੀਦੀ ਸੀ। ਪਰ ਜਦੋਂ ਉਸ ਦੇ ਫਲੈਟ ਦੀ ਚੈਕਿੰਗ ਕੀਤੀ ਗ ਈ ਤਾਂ ਉਸ ਦੇ ਫਲੈਟ ਦੇ ਵਿੱਚ ਕੁੱਝ ਵੀ ਖਾਣ ਯੁੱਗ ਜਾਂ ਪੀਣਯੋਗ ਨਹੀਂ ਮਿਲਿਆ। ਇਸ ਤੋਂ ਬਾ ਅ ਦ ਜਦੋਂ ਲੜਕੀ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਵਿੱਚ ਸਾਹ ਮਣੇ ਆਇਆ

ਕਿ ਲੜਕੀ ਭੁੱਖ ਅਤੇ ਡੀਹਾਈਡਰੇਸ਼ਨ ਦੇ ਕਾਰਨ ਮਾਰੀ ਗਈ। ਕਿ ਉਂ ਕਿ ਉਸ ਨੇ ਬਹੁਤ ਦਿਨਾਂ ਤੋਂ ਕੁਝ ਖਾਧਾ ਨਹੀਂ ਸੀ ਅਤੇ ਉਸ ਦਾ ਡਾਇਪਰ ਵੀ ਬਹੁਤ ਗੰਦਾ ਸੀ। ਇਸ ਪ੍ਰਕਾਰ ਉਸ ਸ ਕੀ ਮਾਂ ਨੇ ਪਰਾਇਆਂ ਵਰਗਾ ਵਿਵਹਾਰ ਕਰਕੇ ਆਪਣੀ ਕੁੜੀ ਦੀ ਜਾ ਨ ਲੈ ਲਈ।