ਵਿਆਹ ਤੋ 2 ਦਿਨ ਬਾਅਦ ਮਾਂ ਬਣੀ ਦੁਲਹਨ ਕਾਰਨ ਜਾਣ ਪਰਿਵਾਰ ਵਾਲਿਆਂ ਦੇ ਉੱਡੇ ਹੋਸ !

ਅੰਬਾਲਾ ਸੀਟੀ ਦੇ ਮਨਮੋਹਨ ਨਗਰ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾਮਲਾ ਸਾ ਹ ਮ ਣੇ ਆ ਰਿਹਾ ਹੈ। ਜਿੱਥੇ ਕਿ ਵਿਆਹ ਦੇ ਦੋ ਦਿਨ ਬਾਅਦ ਲੜਕੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ।ਇਹ ਮਾਮਲਾ ਬਹੁਤ ਹੈਰਾਨੀ ਵਾਲਾ ਹੈ।ਦਰਅਸਲ ਇ ਸ ਲੜਕੀ ਦਾ ਵਿਆਹ 14 ਫਰਵਰੀ ਨੂੰ ਹੋਇਆ ਸੀ ਪਰ ਦੋ ਦਿਨ ਬਾਅਦ ਲੜਕੀ ਨੇ ਇ ਕ ਬੱਚੇ ਨੂੰ ਜਨਮ ਦਿੱਤਾ।


ਜਦ ਇਹ ਪੂਰਾ ਮਾਮਲਾ ਸਹੁਰੇ ਪਰਿਵਾਰ ਨੂੰ ਪਤਾ ਲੱਗਾ ਤਾਂ ਸਾਰਿਆਂ ਦੀ ਖੁ ਸ਼ੀ ਗਮੀ ਵਿੱਚ ਬਦਲ ਗਈ ਕਿ ਆਖ਼ਰ ਇਹ ਕੀ ਹੋ ਗਿਆ।ਕਿਉਂਕਿ ਹਾਲੇ ਤਾਂ ਵਿਆਹ ਦੇ ਪੂਰੇ ਚਾਅ ਵੀ ਨਹੀਂ ਸਨ ਉੱਤਰੇ ਅਤੇ ਇਹ ਲੜਕੀ ਮਾਂ ਬਣ ਗਈ। ਸਹੁਰੇ ਪਰਿਵਾਰ ਦੀਆਂ ਔ ਰ ਤਾਂ ਨੇ ਲੜਕੀ ਦੇ ਪਰਿਵਾਰ ਨੂੰ ਚੰਗੀਆਂ ਖਰੀਆਂ-ਖੋ ਟੀ ਆਂ ਸੁਣਾਈਆਂ।


ਉਨ੍ਹਾਂ ਦਾ ਕਹਿਣਾ ਸੀ ਕਿ ਲੜਕੀ ਵਾਲਿਆਂ ਨੇ ਉਨ੍ਹਾਂ ਨਾ ਲ ਧੋਖਾ ਕੀਤਾ ਹੈ।ਪਰ ਲੜਕੀ ਦੀ ਦਾਦੀ ਅਤੇ ਮਾਂ ਦਾ ਕਹਿਣਾ ਹੈ ਕਿ ਉਸ ਦੀ pregnancy ਦਾ ਸਾਨੂੰ ਨ ਹੀਂ ਪਤਾ ਸੀ।ਪਰ ਲੜਕੀ ਦੀ ਭੈਣ ਦਾ ਕਹਿਣਾ ਹੈ ਕਿ ਉਸ ਦੀ ਅਜਿਹੀ ਹਾਲਤ ਉਹਨਾਂ ਦੇ ਮੁਹੱਲੇ ਦੇ ਇੱਕ ਆ ਦ ਮੀ ਨੇ ਕੀਤੀ ਹੈ।ਇਸ ਕਰਕੇ ਇਹ ਪੂਰਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ

ਅਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।ਲੜਕੀ ਹਸਪਤਾਲ ਵਿੱ ਚ ਮੌਜੂਦ ਸੀ ਅਤੇ ਉਸਦੀ ਹਾਲਾਤ ਬਿਆਨ ਦੇਣ ਵਾਲੀ ਨਹੀਂ ਸੀ ਇਸ ਕਰਕੇ ਪੁ ਲਿ ਸ ਦਾ ਕਹਿਣਾ ਹੈ ਕਿ ਲੜਕੀ ਦੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਵੇ ਗੀ।ਇਸ ਮਾਮਲੇ ਵਿੱਚ ਵੀ ਵਿਚੋਲਣ ਦਾ ਕਹਿਣਾ ਹੈ


ਕਿ ਉਸ ਨੂੰ ਵੀ ਇਸ ਬਾਰੇ ਵਿੱਚ ਕੁਝ ਨਹੀਂ ਸੀ ਪਤਾ।ਉਹ ਵੀ ਇਸ ਮਾ ਮ ਲੇ ਵਿਚ ਲੜਕੀ ਵਾਲਿਆਂ ਤੇ ਆਰੋਪ ਲਗਾ ਰਹੀ ਹੈ ਕਿ ਉਨ੍ਹਾਂ ਨੇ ਸਾਨੂੰ ਸੱਚਾਈ ਨਹੀਂ ਦੱਸੀ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਕਰਦੀ ਹੈ। ਪਰ ਪੁ ਲਿ ਸ ਦਾ ਕਹਿਣਾ ਹੈ ਕਿ ਲੜਕੀ ਦੇ ਬਿਆਨ ਤੋਂ ਬਾਅਦ ਹੀ ਅ ਗ ਲੀ ਕਾਰਵਾਈ ਕੀਤੀ ਜਾਵੇਗੀ।