ਕਿਸਾਨਾਂ ਦੀ ਬਣੇਗੀ ਅਗਲੀ ਸਰਕਾਰ, ਲੀਡਰਾਂ ਦੀਆਂ ਵਧੀਆਂ ਧ ੜ ਕ ਣਾਂ

ਦਿੱਲੀ ਦੇ ਵਿੱਚ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਲਗਾਤਾਰ ਡਟੇ ਹੋਏ ਹਨ ਪਰ ਸਰਕਾਰ ਆਪਣੇ ਅੜੀਅਲ ਰਵੱਈਏ ਤੇ ਚੱਲਦਿਆਂ ਹੋਇਆਂ ਕਿਸਾਨਾ ਦੀਆ ਮੰਗਾ ਮੰਨਣ ਤੋ ਇਨਕਾਰੀ ਹੋ ਰਹੀ ਹੈ ਇਸੇ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ ਤੋ ਗੱਲਬਾਤ ਕਰਦਿਆਂ ਹੋਇਆਂ ਪੰਜਾਬੀ ਗਾਇਕ ਜੱਸ ਬਾਜਵਾ ਨੇ ਆਖਿਆਂ ਕਿ ਦੇਸ਼ ਦੇ ਲੋਕ ਕਿਸਾਨਾ ਦੀ ਬਹੁਤ ਇੱਜਤ ਕਰਦੇ ਹਨ

ਪਰ ਘਮੰਡੀ ਸਰਕਾਰ ਕਿਸਾਨਾ ਨੂੰ ਅੱਖੋ ਪਰੋਖੇ ਕਰ ਰਹੀ ਹੈ ਪਰ ਬਹੁਤ ਜਲਦ ਘਮੰਡੀ ਸਰਕਾਰ ਦਾ ਪਾਪ ਦਾ ਘੜਾ ਭਰਨ ਵਾਲਾ ਹੈ ਜਿਸਦਾ ਫੁੱਟਣਾ ਤੈਅ ਹੈ ਅਤੇ ਜਦੋ ਇਹ ਘੜਾ ਫੁੱਟੇਗਾ ਇਸ ਵਿੱਚ ਤੀਰ ਪੰਜਾਬੀ ਹੀ ਮਾ ਰ ਨ ਗੇ ਉਹਨਾ ਆਖਿਆਂ ਕਿ

ਕਿਸਾਨ ਸਰਕਾਰ ਨੂੰ ਝੁਕਾ ਕੇ ਹੀ ਹਟਣਗੇ ਅਤੇ ਜਿੰਨਾ ਚਿਰ ਸਰਕਾਰ ਕਾਲੇ ਕਾਨੂੰਨ ਵਾਪਿਸ ਨਹੀ ਲੈ ਲੈਦੀ ਹੈ ਉਨਾ ਚਿਰ ਕਿਸਾਨ ਇਸੇ ਤਰਾ ਦਿੱਲੀ ਦੇ ਬਾਰਡਰਾ ਤੇ ਬੈਠੇ ਰਹਿਣਗੇ ਉਹਨਾਂ ਆਖਿਆ ਕਿ ਇਸ ਕਿਸਾਨ ਅੰਦੋਲਨ ਨੇ ਸਿਆਸਤ ਦਾ ਰੁਖ ਬਹੁਤ ਹੱਦ ਤੱਕ ਬਦਲ ਦਿੱਤਾ ਹੈ ਅਤੇ ਲੋਕ ਰਵਾਇਤੀ ਪਾਰਟੀਆਂ ਤੋ ਅੱਕ ਚੁੱਕੇ ਹਨ ਤੇ ਹੁਣ ਆਮ ਘਰਾ ਦੇ ਧੀਆਂ ਪੁੱਤ ਅੱਗੇ ਆਉਣਗੇ ਅਤੇ ਨਵਾ ਪੰਜਾਬ ਸਿਰਜਣਗੇ ਅਤੇ

ਆਉਣ ਵਾਲਾ ਦੌਰ ਨਵੇ ਪੰਜਾਬ ਦਾ ਦੌਰ ਹੋਵੇਗਾ ਅਤੇ ਉਹ ਕਾਮਨਾ ਕਰਦੇ ਹਨ ਆਉਣ ਵਾਲੇ ਸਮੇ ਵਿੱਚ ਪੰਜਾਬੀ ਨਵਾ ਪੰਜਾਬ ਸਿਰਜਣ ਉਹਨਾਂ ਆਖਿਆਂ ਕਿ ਪੰਜਾਬ ਦੀ ਨੌਜਵਾਨੀ ਤੇ ਬਹੁਤ ਸਾਰੇ ਕਲੰਕ ਲਗਾਏ ਗਏ ਸਨ ਪਰ ਹੁਣ ਨੌਜਵਾਨਾ ਨੇ ਆਪਣੇ ਹੱਕਾ ਲਈ ਖੜ ਕੇ ਅਤੇ ਸਰਕਾਰ ਨਾਲ ਟਾਕਰਾ ਕਰਕੇ ਆਪਣੇ ਉੱਤੇ ਲੱਗੇ ਹੋਏ ਸਾਰੇ ਦਾਗ ਧੋ ਦਿੱਤੇ ਹਨ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ