ਏਦਾਂ ਬਣਦਾ ਹੈ ਨਕਲੀ ਪੈਕਟਾਂ ਵਾਲਾ ਦੁੱਧ ਤੁਹਾਡੇ ਹੋਸ਼ ਉੱਡ ਜਾਣਗੇ

ਕਿਸਾਨ ਵਫ਼ਦ ਨੇ ਕਿਹਾ ਕਿ ਮਾਰਕਿਟ ਵਿੱਚ ਨਕਲੀ ਅਤੇ ਰਸਾਇਣਕ ਦੁੱਧ ਦੀ ਵਿਕਰੀ ਵਧਣ ਕਾਰਨ ਦੁੱਧ ਉਤਪਾਦਕਾਂ ਨੂੰ ਅਸਲੀ ਦੁੱਧ ਦਾ ਰੇਟ ਬ-ਹੁ-ਤ ਹੀ ਘੱਟ ਮਿਲ ਰਿਹਾ ਹੈ, ਜਿਸ ਕਾਰਨ ਅੱਜ ਦੁੱਧ ਦੀ ਡੇਅਰੀ ਦਾ ਧੰਦਾ ਤਬਾਹੀ ਦੇ ਕੰਡੇ ’ਤੇ ਪੁੱਜ ਚੁੱਕਿਆ ਹੈ। ਦੁੱਧ ਉਤਪਾਦਕਾਂ ਨੂੰ ਦੁੱਧ ਦਾ ਭਾਅ ਲਾਗਤ ਅਨੁ-ਸਾਰ ਨਾ ਮਿਲਣ ਕਾਰਨ ਕਿਸਾਨ | ਇਸ ਧੰ ਦੇ ਤੋਂ ਦਿਨ-ਬ-ਦਿਨ ਮੂੰਹ ਮੋੜ ਰਹੇ ਹਨ। ਆਗੂਆਂ ਨੇ ਕਿਹਾ ਕਿ ਅੱਜ ਸ਼ਹਿਰਾਂ ਅਤੇ ਕਸਬਿਆਂ ਵਿੱਚ ਨਕਲੀ ਦੁੱਧ ਦਾ ਬਣਿਆ ਖੋਆ, ਪਨੀਰ ਅਤੇ ਦਹੀ ਵੱਡੀ ਮਾਤਰਾ ਵਿੱਚ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਦੁੱਧ ਦੇ ਕਾਰੋ-ਬਾਰ ਨਾਲ ਜੁੜੇ ਲੋਕ ਆਪਣੇ-ਆਪ ਨੂੰ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ।

ਆਗੂਆਂ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਵੱਡੇ ਪੱਧਰ ਤੇ ਦੁੱਧ ਦੇ ਸੈਂਪਲ ਲੈ ਕੇ ਨਕਲੀ ਅਤੇ ਘਟੀਆ ਦੁੱਧ ਦੀ ਸਖ਼ਤੀ ਨਾਲ ਵਿਕਰੀ ਰੁਕਵਾਏ। ਕਿਸਾਨ ਆਗੂ ਝੰਡੂਕੇ ਨੇ ਕਿਹਾ ਕਿ ਠੋਸ ਤਰੀਕੇ ਨਾਲ ਦੁੱਧ ਦੀ ਖਰੀਦ-ਵੇਚ ਦਾ ਰਿਕਾਰਡ ਰੱਖਣ ਨਾਲ ਨਕਲੀ ਦੁੱਧ ਦੀ ਵਿਕਰੀ ਸਾਹਮਣੇ ਆਵੇਗੀ। ਆਗੂਆਂ ਨੇ ਕਿਹਾ ਕਿ ਸ਼ਹਿਰਾਂ ਦੇ ਹਲਵਾਈਆਂ ਦੀ ਦੁਕਾਨਾਂ ਤੋਂ ਖੋਏ, ਪਨੀਰ ਅਤੇ ਦਹੀਂ ਦੇ ਸੈਂਪਲ ਵੀ ਜਨਤਕ ਤੌਰ ਤੇ ਲੈ ਕੇ ਉਨ੍ਹਾਂ ਦੇ ਨਤੀਜੇ ਵੀ ਜਨਤਕ ਕੀਤੇ ਜਾਣ।

ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਨਵੀਆਂ ਤੇ ਤਾਜੀਆਂ ਖਬਰਾਂ ਪੰਜਾਬ ਤੋਂ ਆਉਂਦੀਆਂ ਨੇ ਤੇ ਉਹ ਵੀ ਹੁਣ ਦੇਖੋ ਜਿਸ ਸਮੇਂ ਕਿੱਦਾਂ ਦਾ ਮਾ-ਹੌ-ਲ ਚੱਲ ਰਿਹਾ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ।