ਹੁਣੇ ਹੁਣੇ ਮਸ਼ਹੂਰ ਕਮੇਡੀ ਕਲਾਕਾਰ ਕਪਿਲ ਸ਼ਰਮਾ ਬਾਰੇ ਆਈ ਆਈ ਇਹ ਵੱਡੀ ਖਬਰ

ਅੱਜ ਕਲ ਦੇ ਇਸ ਤੇਜ਼-ਤਰਾਰ ਭਰੇ ਜ਼ਮਾਨੇ ਦੇ ਵਿੱਚ ਕਈ ਤਰ੍ਹਾਂ ਦੇ ਹਾ-ਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਇਨਸਾਨ ਨਾ ਚਾਹੁੰਦੇ ਹੋਏ ਵੀ ਆਪਣਾ ਸੰਤੁ-ਲਨ ਗਵਾ ਬੈਠਦਾ ਹੈ। ਕਪਿਲ ਸ਼ਰਮਾ ਇੱਕ ਭਾਰਤੀ ਹਾਸਰਸ ਕਲਾਕਾਰ, ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਲੋਕ ਆਏ ਦਿਨ ਧੋਖਾਧੜੀ ਦੇ ਨਾਲ ਆਪਣੀ ਮਨ-ਸ਼ਾ ਨੂੰ ਅੰ-ਜਾਮ ਦੇਣ ਦੀ ਫਰਾਕ ਵਿਚ ਰਹਿੰਦੇ ਹਨ। ਜਿਸਦੇ ਚਲਦੇ ਹੋਏ ਉਹ ਵੱਡੇ ਤੋਂ ਵੱਡੇ ਲੋਕਾਂ ਨੂੰ ਧੋਖਾ ਦੇਣ ਤੋਂ ਪਿੱਛੇ ਨਹੀਂ ਹਟਦੇ। ਪਰ ਕਈ ਵਾਰੀ ਉਨ੍ਹਾਂ ਦੀਆਂ ਚਾਲਾਂ ਉਹਨਾ ਉੱਪਰ ਹੀ ਪੁੱਠੀਆਂ ਪੈ ਜਾਂਦੀਆਂ ਹਨ। ਜੀ ਹਾਂ, ਬ-ਹੁ-ਤ ਸਾਰੇ ਯੂਜ਼ਰਸ ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਸੁਪਰਸਟਾਰ ਸਲਮਾਨ ਖਾਨ ‘ਤੇ ਵੀ ਇਲ-ਜ਼ਾਮ ਲਾ ਰਹੇ ਹਨ ਅਤੇ ਉਸ ਨੂੰ ਵਿਵਾਦਾਂ ‘ਚ ਵੀ ਘਸੀਟਣ ਦੀ ਕੋਸ਼ਿਸ਼ ਕਰ ਰਹੇ ਹਨ।

ਇਥੇ ਅਸੀਂ ਇੱਕ ਅਜਿਹੀ ਘ-ਟ-ਨਾ ਦੀ ਗੱਲ ਸਾਂਝੀ ਕਰ ਰਹੇ ਹਾਂ ਜਿਸ ਦਾ ਸਿੱਧਾ ਸ-ਬੰ-ਧ ਦੇਸ਼ ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਨਾਲ ਹੈ। ਹਰ ਕੋਈ ਕਪਿਲ ਸ਼ਰਮਾ ਦੇ ਤਾਜ਼ਾ ਐਪੀਸੋਡ ਨੂੰ ਵੇਖਣਾ ਚਾਹੁੰਦਾ ਹੈ ਪਰ ਕੁਝ ਲੋਕ ਇਸ ਐਪੀਸੋਡ ਦਾ ਵਿ-ਰੋ-ਧ ਵੀ ਕਰ ਰਹੇ ਹਨ। ਇਸ ਦਾ ਕਾਰਨ ਤੁਹਾਨੂੰ ਹੈਰਾਨ ਕਰ ਦਵੇਗਾ, ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਹੋਇਆ ਹੈ ਕਿ ਲੋਕਾਂ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਬਾਈ-ਕਾਟ ਕਰਨਾ ਸ਼ੁਰੂ ਕਰ ਦਿੱਤਾ। ਦਰ-ਅਸਲ ਇਸ ਸ਼ੋਅ ਦਾ ਬਾਈ-ਕਾਟ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਵੀ ਜੁੜਿਆ ਹੋਇਆ ਹੈ।

ਇੱਕ ਕੇਸ ਦੇ ਤਹਿਤ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਬਿਆ ਨ ਦ-ਰਜ ਕਰਵਾਉਣ ਦੇ ਲਈ ਸੰ ਮਨ ਭੇਜਿਆ ਹੈ। ਦਰਅਸਲ ਇਹ ਸਾਰਾ ਮਾ-ਮ-ਲਾ ਡੀਸੀ ਕਾਰ ਡਿਜ਼ਾਈਨ ਚੀਟਿੰਗ ਦੇ ਨਾਲ ਜੁੜਿਆ ਹੋਇਆ ਹੈ। ਜਿਸ ਦੇ ਵਿਚ ਮੁੱਖ ਆਰੋਪੀ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਦੇ ਨਾਲ ਜੁੜੇ ਇਸ ਮਾ-ਮ-ਲੇ ਦੇ ਵਿੱਚ ਕਪਿਲ ਸ਼ਰਮਾ ਨੂੰ ਸਟੇਟਮੈਂਟ ਦਰਜ ਕਰਵਾਉਣ ਦੇ ਲਈ ਬੁਲਾਇਆ ਗਿਆ ਹੈ। ਇਹ ਆਸ ਜਤਾਈ ਜਾ ਰਹੀ ਹੈ ਕਿ ਅੱਜ ਕਪਿਲ ਸ਼ਰਮਾ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਸਕਦੇ ਹਨ।

ਇਸ ਸਾਰੇ ਮਾ–ਮਲੇ ਸਬੰ ਧੀ ਜਾਣ-ਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਕਪਿਲ ਸ਼ਰਮਾ ਨੇ ਕਥਿਤ ਰੂਪ ਨਾਲ ਧੋਖਾ ਧੜੀ ਦੀ ਇੱਕ ਸ਼ਿਕਾਇਤ ਕਾਰ ਡਿਜ਼ਾਈਨਰ ਦਲੀਪ ਛਾਬੜੀਆ ਦੇ ਖਿਲਾਫ ਦ ਰਜ ਕਰਵਾਈ ਸੀ। ਜਿਸ ਉਪਰ ਕਾਰ-ਵਾਈ ਕਰਦੇ ਹੋਏ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੇ ਡੀਸੀ ਡਿਜ਼ਾਈਨ ਪਾਈਵੇਟ ਲਿਮਟਿਡ ਕੰਪਨੀ ਦੇ ਫਾਊਂਡਰ ਦਲੀਪ ਛਾਬੜੀਆ ਨੂੰ ਅੰਧੇਰੀ ਦੇ ਐੱਮਆਈਡੀਸੀ ਤੋਂ ਗ੍ਰਿਫ-ਤਾਰ ਕੀਤਾ ਸੀ। ਬੀਤੀ 18 ਦਸੰਬਰ ਨੂੰ ਇੱਕ ਗੁ ਪਤ ਜਾਣ-ਕਾਰੀ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਮਿਲੀ ਸੀ ਕਿ ਇੱਕੋ ਹੀ ਇੰਜਣ ਅਤੇ ਚੈਸੀ ਨੰਬਰ ਦੀਆਂ ਦੋ ਕਾਰਾਂ ਹਨ ਜਿਨ੍ਹਾਂ ਵਿੱਚੋਂ ਇੱਕ ਗੱਡੀ ਕੁਲਾਬਾ ਦੇ ਤਾਜ ਹੋਟਲ ਕੋਲ ਆਉਣ ਵਾਲੀ ਹੈ।

ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੌਕੇ ਉਪਰ ਪਹੁੰਚ ਕਰਦੇ ਹੋਏ ਉਕਤ ਗੱਡੀ ਨੂੰ ਕਾਬੂ ਕੀਤਾ ਅਤੇ ਆਨਲਾਈਨ ਪੋਰਟਲ ਉਪਰ ਇਸਦੀ ਜਾਂਚ ਕਰਨ ਤੋਂ ਬਾ-ਅ-ਦ ਇਹ ਪਤਾ ਲੱਗਾ ਕਿ ਇੱਕੋ ਹੀ ਇੰਜਣ ਅਤੇ ਚੈਸੀ ਨੰਬਰ ਦੀਆਂ ਦੋ ਡੀਸੀ ਕਾਰਾਂ ਵਿੱਚੋਂ ਇੱਕ ਦਾ ਰਜਿਸਟ੍ਰੇਸ਼ਨ 2016 ਵਿੱਚ ਤਾਮਿਲਨਾਡੂ ਅਤੇ ਦੂਸਰੀ ਦਾ 2017 ਦੇ ਵਿਚ ਹਰਿਆਣਾ ਤੋਂ ਦਿਖਾਈ ਦੇ ਰਿਹਾ ਹੈ। ਇਹ ਸਾਰਾ ਮਾ-ਮ-ਲਾ ਕਪਿਲ ਸ਼ਰਮਾ ਦੀ ਵੈਨਿਟੀ ਵੈਨ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਬਣਾਉਣ ਵਾਸਤੇ ਕਪਿਲ ਸ਼ਰਮਾਂ ਨੇ ਦਲੀਪ ਛਾਬੜੀਆ ਨਾਲ ਸੰਪ ਰਕ ਸਾਧਿਆ ਸੀ।