ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਬਾਰੇ ਅਚਾਨਕ ਆ ਗਈ ਅਦਾਲਤ ਤੋਂ ਇਹ ਵੱਡੀ ਖਬਰ

ਖੇਤੀ ਕਾ ਨੂੰਨਾਂ ਦੇ ਵਿ-ਰੁਧ ਦਿੱਲੀ ਵਿਚ ਸੰਘ-ਰਸ਼ ਲਗਾ ਤਾਰ ਜਾਰੀ ਹੈ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚ-ਕਾਰ ਹੋਈ ਗੱਲ-ਬਾਤ ਹੁਣ ਤੱਕ ਬੇਸਿੱਟਾ ਰਹੀ ਹੈ। ਕੇਂਦਰ ਸਰਕਾਰ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਬਜਾਏ ਸੋਧ ਦਾ ਪ੍ਰਸਤਾਵ ਪੇਸ਼ ਕਰ ਰਹੀ ਹੈ। ਉੱਥੇ ਹੀ ਕਿਸਾਨ ਜੱਥੇ ਬੰਦੀਆਂ ਵੱਲੋਂ ਸੰਘ-ਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਜਿਸ ਦੇ ਸਿੱਟੇ ਵਜੋਂ ਭਾਜਪਾ ਦੇ ਨੇਤਾਵਾਂ ਦੇ ਘਰਾਂ ਦਾ ਘਿ-ਰਾਓ ਕਰਕੇ ਜਬਰ-ਦਸਤ ਉਨ੍ਹਾਂ ਖਿਲਾਫ ਪ੍ਰਦ-ਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਗਾਇਕ ਹੰਸ ਰਾਜ ਹੰਸ ਦੇ ਘਰ ਦਾ ਘਿ-ਰਾਓ ਕਰਕੇ ਵੀ ਉਨ੍ਹਾਂ ਖਿਲਾਫ ਪ੍ਰਦ-ਰਸ਼ਨ ਕਰਦੇ ਹੋਏ ਅਸ-ਤੀਫਾ ਦੇਣ ਦੀ ਮੰਗ ਕੀਤੀ ਗਈ ਸੀ।

ਪੰਜਾਬ ਵਿੱਚ ਕਿਸਾਨਾਂ ਦਾ ਵਿ-ਰੋ-ਧ ਝੱਲਣ ਤੋਂ ਬਾ-ਅ-ਦ ਦਿੱਲੀ ਵਿਚ ਹੰਸ ਰਾਜ ਹੰਸ ਵਲੋ ਆਪਣੇ ਚੋਣ ਖੇਤਰ ਵਿੱਚ ਜਾ ਕੇ ਕਿਸਾਨਾ ਨੂੰ ਖੇਤੀ ਦੇ ਲਾਭ ਦੱਸੇ ਗਏ ਸਨ। ਹੁਣ ਮਸ਼ਹੂਰ ਪੰਜਾਬੀ ਗਾਇਕ ਅਤੇ ਸੰਸਦ ਮੈਂਬਰ ਬਾਰੇ ਅਚਾ-ਨਕ ਅਦਾਲਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਹੰਸ ਰਾਜ ਹੰਸ ਕਿਸਾਨਾਂ ਦੇ ਵਿ-ਰੋਧ ਤੋਂ ਬਾ-ਅ-ਦ ਹੁਣ ਇੱਕ ਹੋਰ ਨਵੀਂ ਮੁ-ਸੀ-ਬ-ਤ ਵਿੱਚ ਫਸ ਗਏ ਹਨ। ਪ੍ਰਾਪਤ ਜਾਣ-ਕਾਰੀ ਅਨੁ-ਸਾਰ ਕਾਂਗਰਸ ਦੇ ਨੇਤਾ ਰਾਜੇਸ਼ ਲਿਲੋਠੀਆਂ ਨੇ ਹੰਸ ਰਾਜ ਹੰਸ ਵਿਰੁੱਧ 2019 ਦੀਆਂ ਲੋਕ ਸਭਾ ਚੋਣਾਂ ਦੌ-ਰਾ-ਨ ਕਥਿਤ ਤੌਰ ਤੇ ਗ-ਲਤ ਹਲਫਨਾਮਾ ਦੇਣ ਨੂੰ ਲੈ ਕੇ ਮਾ-ਮਲਾ ਦਰਜ ਕਰਵਾਇਆ ਸੀ।

ਦਿੱਲੀ ਪੁਲਿਸ ਨੇ ਹੰਸ ਰਾਜ ਹੰਸ ਵੱਲੋਂ ਆਪਣੀ ਸਿੱਖਿਆ ਅਤੇ ਖੁਦ ਦੀ ਅਤੇ ਆਪਣੇ ਪਰਿਵਾਰ ਦੀ ਆਮ-ਦਨ ਬਾਰੇ ਸਹੀ ਜਾਣ-ਕਾਰੀ ਨਾ ਦੇਣ ਦੇ ਮਾ-ਮਲੇ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਇਸ ਸਬੰਧੀ ਕੋਰਟ ਨੇ ਵੀ ਜਾਂਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਉਨ੍ਹਾਂ ਤੋਂ ਜਾਂਚ ਵਿਚ ਹੋਈ ਤਰੱਕੀ ਬਾਰੇ ਜਾਣ-ਕਾਰੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਐਡੀਸ਼ਨਲ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਧਰਮੇਂਦਰ ਸਿੰਘ ਨੇ 12 ਜਨਵਰੀ ਨੂੰ ਜਨਪ੍ਰਤੀ-ਨਿਧੀਤਵ ਕਾ-ਨੂੰਨ ਦੇ ਅਧੀਨ ਦਾਖਲ ਪੁਲਿਸ ਦੇ ਇਸ ਦੋ- ਸ਼ ਪੱਤਰ ਤੇ ਨੋਟਿਸ ਲਿਆ ਹੈ ਤੇ 18 ਜਨਵਰੀ ਨੂੰ ਪੇਸ਼ ਹੋਣ ਲਈ ਹੰਸ ਰਾਜ ਹੰਸ ਨੂੰ ਤ-ਲਬ ਕੀਤਾ ਗਿਆ ਹੈ।

ਦਿੱਲੀ ਦੀ ਇੱਕ ਉੱਚ ਅਦਾਲਤ ਵੱਲੋਂ ਗਾਇਕ ਹੰਸ ਰਾਜ ਹੰਸ ਜੋ ਕਿ ਉੱਤਰ ਪੱਛਮੀ ਦਿੱਲੀ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ, ਉਹਨਾਂ ਨੂੰ ਆਪਣੇ ਚੋਣਾਵੀ ਹਲਫਨਾਮੇ ਵਿੱਚ ਸਹੀ ਜਾਣ-ਕਾਰੀ ਨਾ ਦਿੱਤੇ ਜਾਣ ਦੇ ਮਾ-ਮਲੇ ਵਿੱਚ ਤ-ਲਬ ਕੀਤਾ ਗਿਆ ਹੈ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|

ਹੰਸ ਰਾਜ ਹੰਸ ਨੇ ਆਪਣੀ ਜ਼ਿੰਦਗੀ ਚ ਬ-ਹੁ-ਤ ਸਾਰੀਆਂ ਫਿਲਮਾਂ ਕੀਤੀਆ ਤੇ ਫਿਰ ਵਿੱਚ ਵਿੱਚ ਪੰਜਾਬੀ ਐਲਬੱਮਾਂ ਵੀ ਕੱਢੀਆਂ ਤੇ ਹੁਣ ਆਖਿਰ ਚ ਰਾਜਨੀਤੀ ਦਾ ਰਸਤਾ ਚੁਣ ਲਿਆ ਪਰ ਤੁਹਾਨੂੰ ਦੱਸ ਦੇਈਏ ਕੇ ਇਹ ਕੱਲਾ ਪੰਜਾਬੀ ਕਲਾਕਾਰ ਹੀ ਨਹੀਂ ਜੋ ਕੇ ਰਾਜਨੀਤੀ ਚ ਆਇਆ ਹੋਰ ਵੀ ਨੇ ਜੋ ਰਾਜਨੀਤੀ ਚ ਆਏ ਨੇ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰੋ|