ਮੁਕੇਸ਼ ਅੰਬਾਨੀ ਨੂੰ ਲੱਗਾ ਵੱਡਾ ਝੱਟਕਾ – ਹੁਣ ਆ ਗਈ ਇਹ ਵੱਡੀ ਤਾਜਾ ਖਬਰ

ਖੇਤੀ ਕਾ-ਨੂੰ-ਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿ-ਰੋ-ਧ ਕੀਤਾ ਜਾ ਰਿਹਾ ਹੈ। ਉਥੇ ਹੀ ਕਾਰਪੋਰੇਟ ਘਰਾਣਿਆਂ ਦਾ ਵੀ ਵਿ-ਰੋ-ਧ ਕੀਤਾ ਜਾ ਰਿਹਾ ਹੈ। 26 ਨਵੰਬਰ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਸੰਘ-ਰਸ਼ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪ ਅਤੇ ਮਾਲਜ਼ ਨੂੰ ਬੰਦ ਕਰਕੇ ਧ-ਰਨੇ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਜੀਓ ਟਾਵਰ ਦੇ ਵੀ ਬਿਜਲੀ ਕੁਨੈਕਸਨਾਂ ਨੂੰ ਕੱਟ ਦਿੱਤਾ ਗਿਆ ਹੈ। ਜਿਸ ਕਾਰਨ ਕੰਪਨੀ ਨੂੰ ਬ-ਹੁ-ਤ ਜ਼ਿਆਦਾ ਘਾ-ਟਾ ਪੈ ਗਿਆ ਹੈ।

ਜਿੱਥੇ ਸਭ ਲੋਕਾਂ ਵੱਲੋਂ ਅੰਬਾਨੀ ਦਾ ਵਿ-ਰੋ-ਧ ਕੀਤਾ ਜਾ ਰਿਹਾ ਹੈ। ਉੱਥੇ ਹੀ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਦੀ ਟੋਪ 10 ਲਿਸਟ ਵਿੱਚੋਂ ਬਾ-ਹਰ ਹੋ ਗਏ ਹਨ। ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ ਹਨ। ਭਾਰਤ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿ-ਰੋਧ ਦੇ ਕਾਰਨ ਮੁਕੇਸ਼ ਅੰਬਾਨੀ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨੀ ਅੰਦੋ-ਲਨ ਕਾਰਨ ਮੁਕੇਸ਼ ਅੰਬਾਨੀ ਨੂੰ ਵਾਰ ਵਾਰ ਝਟਕੇ ਲੱਗ ਰਹੇ ਹਨ। ਹੁਣ ਮੁਕੇਸ਼ ਅੰਬਾਨੀ ਨੂੰ ਇੱਕ ਹੋਰ ਵੱਡਾ ਝ-ਟ-ਕਾ ਲੱਗਣ ਦੀ ਤਾਜਾ ਖਬਰ ਸਾਹਮਣੇ ਆਈ ਹੈ।

ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਅਮੀਰ ਕੰਪਨੀ ਬਣ ਗਈ ਸੀ। ਉਸ ਕੋਲੋਂ ਉਸਦਾ ਇਹ ਰੁ-ਤਬਾ 6 ਮਹੀਨਿਆਂ ਬਾ-ਅ-ਦ ਹੀ ਟਾਟਾ ਸ-ਮੂਹ ਨੇ ਖੋਹ ਲਿਆ ਹੈ। ਜਿਸ ਕਾਰਨ ਇਕ ਵਾਰ ਮੁੜ ਤੋਂ ਟਾਟਾ ਕੰਪਨੀ ਸਭ ਤੋਂ ਅਮੀਰ ਕੰਪਨੀ ਬਣ ਗਈ ਹੈ। ਇਸ ਕਾਰਨ ਹੁਣ ਰਿਲਾਇਂਸ ਕੰਪਨੀ ਤੀਜੇ ਨੰਬਰ ਤੇ ਆ ਗਈ ਹੈ। ਕਿਸਾਨੀ ਸੰਘ-ਰਸ਼ ਕਾਰਨ ਇੱਕ ਤੋਂ ਬਾ-ਅ-ਦ ਇੱਕ ਝ-ਟਕੇ ਅੰਬਾਨੀ ਗਰੁਪ ਨੂੰ ਲੱਗ ਰਹੇ ਹਨ। ਇਸ ਵ-ਕਤ ਟਾਟਾ ਸਮੂਹ ਕੋਲ 16.69 ਲੱਖ ਕਰੋੜ ਰੁਪਏ,ਐਚ ਡੀ ਐੱਫ ਸੀ ਸਮੂਹ ਕੋਲ 14.98 ਲੱਖ ਕਰੋੜ ਅਤੇ ਤੀਜੇ ਸਥਾਨ ਤੇ ਰਿਲਾਇੰਸ ਸਮੂਹ ਕੋਲ 12.22 ਲੱਖ ਕਰੋੜ ਰੁਪਏ ਦੇ ਪੱ-ਧਰ ਤੇ ਹੈ।

ਟਾਟਾ ਦੀਆਂ ਤਿੰਨ ਕੰਪਨੀਆਂ ਇੱਕੋ ਸਮੇਂ ਵਾਧੇ ਕਾਰਨ, ਤੇਜ਼ੀ ਨਾਲ ਟਾਟਾ ਪਹਿਲੇ ਨੰਬਰ ਤੇ ਆ ਗਿਆ ਹੈ। ਟਾਟਾ ਕੰਪਨੀ ਵਿਚ ਪੀ ਸੀ ਐਸ ਵਲੋ ਕੀਤੇ ਗਏ ਵੱਡੇ ਸੌਦੇ ਦਾ ਫਾਇਦਾ ਅਜੇ ਤੱਕ ਬਰਕ-ਰਾਰ ਹੈ ਤੇ ਦੂਜੇ ਪਾਸੇ ਸਟੀਲ ਦੀਆਂ ਕੀਮਤਾਂ ਵ-ਧ-ਣ ਨਾਲ ਵੀ ਟਾਟਾ ਸਟੀਲ ਨੂੰ ਬ-ਹੁ-ਤ ਫਾਇਦਾ ਹੋਇਆ ਹੈ। ਜੁਲਾਈ ਦੇ ਬਾ-ਅ-ਦ ਟਾਟਾ ਮੋਟਰਜ਼ ਦੇ ਸ਼ੇਅਰ ਵੀ ਸੌ ਫ਼ੀਸਦੀ ਤੋਂ ਜ਼ਿਆ-ਦਾ ਵਧ ਚੁੱਕੇ ਹਨ। ਇਸ ਤਰਾਂ ਹੀ ਦੂਜੇ ਨੰਬਰ ਤੇ ਸਮੂਹ ਐਚ ਡੀ ਐਫ ਸੀ ਦੀਆਂ ਚਾਰ ਕੰਪਨੀਆ ਵਿੱਤੀ ਸੇ-ਵਾਵਾਂ ਨਾਲ ਜੁੜੀਆਂ ਹੋਈਆਂ ਹਨ।

ਜਿਸ ਨੂੰ ਮਾਰਕੀਟ ਵਿੱਚ ਤੇਜ਼ੀ ਨਾਲ ਫ਼ਾਇਦਾ ਹੋ ਰਿਹਾ ਹੈ। ਦੇਸ਼ ਦੀ ਪਹਿਲੇ ਨੰਬਰ ਤੇ ਅਮੀਰ ਕੰਪਨੀ ਰਿਲਾਇੰਸ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾ-ਨੂੰਨਾ ਦੇ ਵਿ-ਰੋ-ਧ ਵਿਚ ਕੀਤੇ ਜਾ ਰਹੇ ਕਿਸਾਨੀ ਅੰਦੋ-ਲਨ ਦੇ ਕਾਰਣ ਆਏ ਦਿਨ ਹੀ ਘਾਟੇ ਵਿੱਚ ਚੱਲ ਰਹੀ ਹੈ, ਜਿਸ ਕਾਰਨ ਭਾਰਤ ਵਿੱਚ ਤੀਜੇ ਨੰਬਰ ਤੇ ਰਹਿ ਗਈ ਹੈ। ਪਰ ਹੁਣ ਦੇਖਣਾ ਇਹ ਹੈ ਕੇ ਜੀਉ ਸਿਮ ਵਰਤਣ ਵਾਲਿਆਂ ਲੋਕਾਂ ਦਾ ਕੀ ਹੁੰਦਾ ਹੈ ਜਦੋਂ ਕੇ ਇੱਕ ਪਾਸੇ ਕਿਸਾਨਾਂ ਦਾ ਹੱਕ ਕਰਨ ਦੀ ਮੰਗ ਹੈ।