ਕਿਸਾਨਾਂ ਨੇ ਕਾਲੇ ਕਾ ਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹ ੜੀ

ਜਿਵੇਂ ਤੁਸੀਂ ਜਾਣਦੇ ਹੋ ਕਿ ਰਾਤ ਲੋਹੜੀ ਸੀ ਕਿਸਾਨ ਜਥੇਬੰਦੀਆਂ ਵੱਲੋਂ ਬਕਾ-ਇਦਾ ਤੌਰ ਤੇ ਅਨਾਊਂਸਮੈਂਟ ਕੀਤੀ ਗਈ ਸੀ ਇਸ ਵਾਰ ਦੀ ਜਿਹੜੀ ਲੋਹੜੀ ਅਲੱਗ ਤਰ੍ਹਾਂ ਮਨਾਈ ਜਾਵੇਗੀ ਖੇਤੀਬਾੜੀ ਦੇ ਨਾਲ ਸਬੰਧਤ ਜਿਹੜੇ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਉਨ੍ਹਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਜਾਵੇਗੀ,ਜਿਸ ਤਰ੍ਹਾਂ ਕਿਸਾਨ ਜਥੇ-ਬੰਦੀਆਂ ਦਾ ਹੁਕਮ ਆਇਆ ਸੀ ਪੰਜਾਬ ਦੀ ਆ-ਵਾਮ ਨੂੰ ਉਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਾਲੇ ਕਾ-ਨੂੰ-ਨ ਦੀਆਂ ਕਾਪੀਆਂ ਤਿਲਾਂ ਦੀ ਜਗ੍ਹਾ ਕਦੇ ਵਿੱਚ ਸਾ ੜੀ ਆਂ ਗਈਆਂ ਅਤੇ ਕੇਂਦਰ ਸਰਕਾਰ ਦੇ ਖ਼ਿਲਾ-ਫ਼ ਨਾਅਰੇ-ਬਾਜ਼ੀ ਕੀਤੀ ਗਈ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਅਨਾਊਂਸ-ਮੈਂਟ ਕੀਤੀ ਗਈ ਸੀ ਇਸ ਵਾਰ ਆਪਾਂ ਕਿਸ ਤਰ੍ਹਾਂ ਦੀ ਲੋਹੜੀ ਮਨਾ ਉਣੀ|

ਮੋਹਾਲੀ ਦੇ ਵਿੱਚ ਕਾਲੇ ਕਾ-ਨੂੰ-ਨਾਂ ਦੀਆਂ ਕਾਪੀਆਂ ਨੂੰ ਸਾਡ਼ ਕੇ ਲੋਹੜੀ ਮਨਾਈ ਗਈ ਤੇ ਸਾਰੇ ਹੀ ਲੋਹੜੀ ਵਾਲੇ ਦਿਨ ਪਰਿਵਾਰਾਂ ਨੇ ਹੱਥਾਂ ਵਿੱਚ ਕਾਪੀਆਂ ਫੜ ਕੇ ਜਦੋਂ ਲੋਹੜੀ ਬਾਲੀ ਤਾਂ ਜਿਹੜੇ ਖੇਤੀ ਕਾਲੇ ਕਾ-ਨੂੰ-ਨ ਦੀਆਂ ਕਾਪੀਆਂ ਸੀ ਉਹ ਜਲਾ-ਈਆਂ ਗਈਆਂ ਸੀ ਇਹ ਇੱਕ ਜਗ੍ਹਾ ਤੇ ਨਹੀਂ ਮੋਹਾਲੀ ਦੇ ਘਰ ਘਰ ਇੰਜ ਹੀ ਲੋਹੜੀ ਮਨਾਈ ਗਈ ਹੈ ਉਥੇ ਰੋ ਸ ਪ੍ਰਦਰ-ਸ਼ਨ ਵੀ ਕੀਤਾ ਗਿਆ ਜਿਹੜੀ ਟਿਕਰੀ ਬਾਰਡਰ ਤੇ ਲੋਕ ਨਹੀਂ ਜਾ ਸਕਦੇ ਹੋ| ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|

ਆਪਣੇ ਘਰੋਂ ਹੀ ਜਿਹੜੇ ਹੀ ਕਾਲੇ ਕਾ-ਨੂੰ-ਨਾਂ ਵਿ ਰੋ ਧ ਉਹ ਆਪਣੇ ਘਰੋਂ ਹੀ ਕੀਤਾ ਗਿਆ ਕੱਲ੍ਹ ਨੂੰ ਕੇਂਦਰ ਸਰਕਾਰ ਨਾਲ ਕਿਸਾਨ ਜਥੇ-ਬੰਦੀਆਂ ਦੀ ਮੀਟਿੰਗ ਹੈ ਪਹਿਲਾਂ ਇਨ੍ਹਾਂ ਮੀਟਿੰਗਾਂ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਕੱਲ੍ਹ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰ-ਦੀਆਂ ਵਿਚ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਵੀ ਕੋਈ ਮੀਟਿੰਗ ਦਾ ਸਿੱਟਾ ਨਿਕਲੂਗਾ ਜਾਂ ਪਹਿਲਾਂ ਦੀਆਂ ਮੀਟਿੰਗਾਂ ਵਾਂਗ ਹੀ ਬੇਸਿੱਟਾ ਮੀਟਿੰਗ ਹੋਵੇਗੀ, ਬਾਕੀ ਦੀ ਪੂਰੀ ਖਬਰ ਹੇਠ ਦਿੱਤੀ ਵੀਡੀੳ ਤੇ ਕਲਿੱਕ ਕਰਕੇ ਦੇਖੋ ਜੀ ਅਤੇ ਪੋਸਟ ਨੂੰ ਸ਼ੇਅਰ ਜਰੂਰ ਕਰਨਾ ਜੀ ਹੋਰ ਤਾਜ਼ੀਆਂ ਖਬਰਾਂ ਦੇਖਣ ਲਈ ਪੇਜ ਨੂੰ ਵੀ ਲਾਇਕ ਜ਼ਰੂਰ ਕਰੋ ਜੀ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ|

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਨੂੰ ਬਤੀਤ ਕਰ ਸਕੋਂ|