ਹੁਣੇ ਹੁਣੇ ਮਸ਼ਹੂਰ ਟਿ ਕ ਟਾਕ ਸਟਾਰ ਨੂਰ ਦੇ ਬਾਰੇ ਚ ਆਈ ਇਹ ਵੱਡੀ ਤਾਜਾ ਖਬਰ

ਦੇਸ਼ ਦੇ ਹਰ ਵ-ਰਗ ਵੱਲੋਂ ਕਿਸਾਨੀ ਅੰਦੋ-ਲਨ ਨੂੰ ਹਮਾਇਤ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕਲਾ-ਕਾਰ ਤੇ ਗਾਇਕਾਂ ਵੱਲੋਂ ਇਸ ਕਿਸਾਨੀ ਸੰਘ-ਰਸ਼ ਵਿੱਚ ਸ਼ਮੂਲੀਅਤ ਦ-ਰਜ ਕਰਵਾ ਕੇ ਕਿਸਾਨਾਂ ਦੇ ਨਾਲ ਹੋਣ ਦੀ ਹਮਾਇਤ ਕੀਤੀ ਜਾ ਰਹੀ ਹੈ। ਕੜਾਕੇ ਦੀ ਸਰਦੀ ਵਿਚ ਕਿਸਾਨਾਂ ਵੱਲੋਂ 26 ਨਵੰਬਰ ਤੋਂ ਦਿੱਲੀ ਦੀਆਂ ਸਰ-ਹੱਦਾਂ ਉੱਤੇ ਸੰਘ-ਰਸ਼ ਕੀਤਾ ਜਾ ਰਿਹਾ ਹੈ ਤਾਂ ਜੋ ਖੇਤੀ ਕਾ-ਨੂੰ-ਨਾ ਨੂੰ ਰੱਦ ਕਰਵਾਇਆ ਜਾ ਸਕੇ। ਕਰੋਨਾ ਦੇ ਸਮੇਂ ਕੀਤੀ ਗਈ ਤਾਲਾ-ਬੰਦੀ ਵਿੱਚ ਸਭ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ਵਾਲੀ ਮਸ਼ਹੂਰ ਟਿ ਕ ਟਾ-ਕ ਸਟਾਰ ਇਕ ਟੀਮ ਕਾਫੀ ਚਰਚਾ ਵਿਚ ਰਹੀ ਹੈ।

ਹੁਣ ਮਸ਼ਹੂਰ ਟਿਕ-ਟਾ-ਕ ਸਟਾਰ ਨੂਰ ਦੇ ਬਾਰੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਸਭ ਕਲਾਕਾਰਾਂ ਵੱਲੋਂ ਕਿਸਾਨੀ ਸੰਘ-ਰਸ਼ ਵਿੱਚ ਹਾਜ਼ਰੀ ਲੁਆਈ ਜਾ ਰਹੀ ਹੈ। ਉੱਥੇ ਹੀ ਅਜਿਹੇ ਕਲਾਕਾਰਾਂ ਅਤੇ ਗਾਇਕਾਂ ਦੇ ਜਾਣ ਨਾਲ ਸੰਘ-ਰਸ਼ ਕਰ ਰਹੇ ਲੋਕਾਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਹਨ। ਹੁਣ ਮਸ਼ਹੂਰ ਟਿੱਕ-ਟਾਕ ਦੀ ਟੀਮ ਵੱਲੋਂ ਵੀ ਕਿਸਾਨੀ ਸੰਘ-ਰਸ਼ ਵਿੱਚ ਸਾਥ ਦੇਣ ਲਈ ਪਹੁੰਚ ਕੀਤੀ ਗਈ ਹੈ। ਦਿੱਲੀ ਪਹੁੰਚ ਕੇ ਟਿਕ-ਟਾਕ ਸਟਾਰ ਬੱਚੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਹਮਾਇਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ।

ਬੱਚੀ ਨੇ ਆਪਣੀ ਅਪੀਲ ਵਿਚ ਆਖਿਆ ਕਿ ਇਸ ਸਰਦੀ ਵਿੱਚ ਬਜ਼ੁਰਗ ਅਤੇ ਬੱਚੇ ਤੇ ਕਿਸਾਨ ਸੜਕਾਂ ਤੇ ਬੈਠ ਕੇ ਸੰਘ-ਰਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨੂੰ ਇਹਨਾਂ ਖੇਤੀ ਕਾ-ਨੂੰ-ਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਭ ਆਪਣੇ ਘਰ ਜਾ ਸਕਣ। ਇਸ ਟੀਮ ਦੇ ਮੈਂਬਰ ਵਰੁਣ ਵੱਲੋਂ ਵੀ ਇਸ ਸੰਘ-ਰਸ਼ ਦੀ ਹਮਾਇਤ ਕਰਦੇ ਹੋਏ ਆਖਿਆ ਗਿਆ ਹੈ ਕਿ ਬ-ਹੁ-ਤ ਸਾਰੇ ਪੰਜਾਬੀ ਇਸ ਸੰਘ-ਰਸ਼ ਦੇ ਵਿਚ ਸ਼ਹੀਦ ਹੋ ਰਹੇ ਹਨ। ਇਸ ਸਮੇਂ ਕੜਾਕੇ ਦੀ ਠੰਡ ਵਿੱਚ ਸੜਕਾਂ ਤੇ ਬੈਠ ਕੇ ਦੇਸ਼ ਦੇ ਨੌਜਵਾਨ।

ਹੁਣ ਤੱਕ ਖੇਤੀ ਕਾ-ਨੂੰ-ਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚ-ਕਾਰ ਹੋਈਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਬਜ਼ੁਰਗ ਅਤੇ ਬੱਚੇ ਆਪਣੇ ਹੱਕ ਮੰਗ ਰਹੇ ਹਨ, ਕੀ ਉਹ ਸਰਕਾਰ ਨੂੰ ਅੱ-ਤ-ਵਾ- ਦੀ ਲੱਗਦੇ ਹਨ। ਉਨ੍ਹਾਂ ਆਖਿਆ ਕਿ ਉਹ ਪਹਿਲਾਂ ਵੀ ਦਿੱਲੀ ਆ ਚੁੱਕੇ ਹਨ, ਉਹਨਾਂ ਕੋਲ ਜ਼ਮੀਨ ਨਹੀਂ ਹੈ ਪਰ ਜ਼-ਮੀਰ ਹੈ। ਇਸ ਵਾਰ ਉਹ 26 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਵੱਡੇ ਸੰਘ-ਰਸ਼ ਤੋਂ ਪਹਿਲਾਂ ਨੂਰ ਨੂੰ ਲੈ ਕੇ ਇਸ ਮੋਰਚੇ ਵਿੱਚ ਸ਼ਾ-ਮਲ ਹੋਏ ਹਨ।

ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰਦੇ ਰਹੋ|