ਮਸ਼ਹੂਰ ਮਰਹੂਮ ਐਕਟਰ ਸ੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਬਾਰੇ ਆਈ ਇਹ ਵੱਡੀ ਤਾਜਾ ਖਬਰ

ਖੇਤੀ ਅੰਦੋ-ਲਨ ਦੇ ਮੁੱਦੇ ਨੂੰ ਲੈ ਕੇ ਦੇਸ਼ ਅੰਦਰ ਇਸ ਸਮੇਂ ਮਾ-ਹੌਲ ਬੇਹੱਦ ਗਰਮਾਇਆ ਹੋਇਆ ਹੈ ਅਤੇ ਇਸ ਅੰਦੋ-ਲਨ ਨੂੰ ਲੈ ਕੇ ਵੱਖ ਵੱਖ ਜੱਥੇ ਬੰਦੀਆਂ ਵੱਲੋਂ ਧਰਨੇ ਪ੍ਰਦ-ਰਸ਼ਨ ਵੀ ਕੀਤੇ ਜਾ ਰਹੇ ਹਨ। ਬੀਤੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਮਜ਼ਦੂਰ ਜਥੇਬੰ-ਦੀਆਂ ਵੱਲੋਂ ਰੇਲ ਮਾਰਗ ਰੋਕ ਕੇ, ਵੱਡੇ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ, ਅਨਾਜ ਦੇ ਗੁਦਾਮ, ਸ਼ਾਪਿੰਗ ਮਾਲਜ਼ ਅਤੇ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿ-ਰਾਓ ਕਰਕੇ ਆਪਣੇ ਵਿ-ਰੋ-ਧ ਪ੍ਰਦ-ਰਸ਼ਨ ਨੂੰ ਜਤਾਇਆ ਜਾ ਰਿਹਾ ਹੈ। ਇਸ ਦੌ-ਰਾ-ਨ ਕਈ ਲੋਕਾਂ ਵੱਲੋਂ ਬਾਲੀਵੁੱਡ ਦਾ ਵੀ ਬਾਈਕਾਟ ਕੀਤਾ ਜਾ ਰਿਹਾ ਹੈ।

ਇੱਕ ਹੋਰ ਖਬਰ ਪੰਜਾਬ ਵਿੱਚੋਂ ਸੁਣਨ ਨੂੰ ਮਿਲ ਰਹੀ ਹੈ ਜਿਥੇ ਇਕ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਨੂੰ ਬੰਦ ਕਰਵਾ ਦਿੱਤਾ ਗਿਆ। ਪ੍ਰਾਪਤ ਹੋਈ ਜਾਣ-ਕਾਰੀ ਅਨੁ-ਸਾਰ ਇਹ ਸ਼ੂ-ਟਿੰ-ਗ ਮਸ਼ਹੂਰ ਐਕਟਰਸ ਸਵ. ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਦੀ ਫਿਲਮ ਦੀ ਦੱਸੀ ਜਾ ਰਹੀ ਹੈ। ਜਿਸ ਨੂੰ ਪੰਜਾਬ ਦੇ ਬੱਸੀ ਪਠਾਣਾਂ ਵਿਖੇ ਸ਼ੂ- ਟ ਕੀਤਾ ਜਾ ਰਿਹਾ ਸੀ। ਜਾਨ੍ਹਵੀ ਕਪੂਰ ਦੀ ਇਸ ਫ਼ਿਲਮ ਦਾ ਨਾਮ ਗੁੱਡ ਲੱਕ ਜੈਰੀ ਦੱਸਿਆ ਜਾ ਰਿਹਾ ਹੈ ਜੋ ਬੀਤੇ ਐਤਵਾਰ ਤੋਂ ਬਣਨੀ ਸ਼ੁਰੂ ਹੋਣੀ ਸੀ। ਪਰ ਕਿਸਾਨ ਅੰਦੋ-ਲਨ ਨਾਲ ਸਬੰ-ਧਤ ਕੁਝ ਲੋਕ ਸ਼ੂ-ਟਿੰ-ਗ ਵਾਲੀ ਜਗ੍ਹਾ ਉਪਰ ਪਹੁੰਚ ਗਏ।

ਉਨ੍ਹਾਂ ਨੇ ਬਾਲੀਵੁੱਡ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇ-ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾ-ਅ-ਦ ਫ਼ਿਲਮ ਟੀਮ ਨਾਲ ਸਬੰ-ਧਤ ਲਾਲਜੀਤ ਸਿੰਘ ਅਤੇ ਮਨੀਸ਼ ਵਾਲੀਆ ਨੇ ਰੋਸ ਪ੍ਰਦ-ਰਸ਼ਨ ਕਰ ਰਹੇ ਕਿਸਾਨਾਂ ਨੂੰ ਭ-ਰੋਸਾ ਦਵਾਇਆ ਕਿ ਉਹ ਕਿਸਾਨਾਂ ਦੇ ਨਾਲ ਹਨ। ਜਦੋਂ ਤੱਕ ਉਨ੍ਹਾਂ ਦੀ ਸਹਿਮਤੀ ਨਹੀਂ ਹੋਵੇਗੀ ਉਹ ਸ਼ੂਟਿੰਗ ਨਹੀਂ ਕਰਨਗੇ। ਇਸ ਘ-ਟ-ਨਾ ਤੋਂ ਬਾ-ਅ-ਦ ਜਾਨ੍ਹਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਵੀ ਸ਼ੇਅਰ ਕੀਤੀ। ਇਹ ਪੋਸਟ ਜਾਨ੍ਹਵੀ ਨੇ ਕਿਸਾਨਾਂ ਦੇ ਸਮ-ਰਥਨ ਵਿੱਚ ਪਾਈ ਅਤੇ ਉਮੀਦ ਕੀਤੀ ਕਿ ਇਹ ਅੰਦੋ-ਲਨ ਜਲਦ ਹੀ ਖਤਮ ਹੋ ਜਾਵੇਗਾ ਅਤੇ ਕਿਸਾਨ ਖ਼ੁਸ਼ੀ ਖ਼ੁਸ਼ੀ ਆਪਣੇ ਘਰਾਂ ਨੂੰ ਪ ਰਤ ਆਉਣਗੇ।

ਉਧਰ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੇ ਆਖਿਆ ਹੈ ਕਿ ਪੰਜਾਬ ਦੇ ਸਾਰੇ ਗਾਇਕ ਅਤੇ ਅਦਾਕਾਰ ਕਿਸਾਨਾਂ ਦਾ ਸਮ-ਰਥਨ ਕਰ ਰਹੇ ਹਨ। ਪਰ ਬਾਲੀਵੁੱਡ ਤੋਂ ਪੰਜਾਬ ਵਿੱਚ ਆਕੇ ਫਿਲਮਾਂ ਬਣਾਉਣ ਵਾਲੇ ਇਹਨਾਂ ਕਲਾਕਾਰਾਂ ਨੇ ਕਦੇ ਵੀ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਜਿਸ ਕਾਰਨ ਉਹ ਗੁੱਸੇ ਵਿੱਚ ਹਨ। ਇਸ ਸਾਰੀ ਘ-ਟ-ਨਾ ਨੂੰ ਸਿਟੀ ਇੰਚਾਰਜ ਬਲਜਿੰਦਰ ਸਿੰਘ ਕੰਗ ਨੇ ਆਪਣੀ ਸੂਝ-ਬੂਝ ਦੇ ਨਾਲ ਸ਼ਾਂਤ ਕਰਵਾ ਦਿੱਤਾ।

ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ ਤੇ ਹੋਰਾਨਾਨ ਨੂੰ ਵੀ ਕਰਵਾਉ|