ਹੁਣੇ ਹੁਣੇ ਇਸ ਹਸਤੀ ਦੀ ਹੋਈ ਅਚਾ ਨਕ ਮੌਤ, ਕੈਪਟਨ ਨੇ ਵੀ ਕੀਤਾ ਅਫਸੋਸ ਜਾਹਰ

ਇਸ ਸਾਲ ਦੇ ਵਿੱਚ ਵੀ ਸਾਨੂੰ ਕਈ ਤਰ੍ਹਾਂ ਦੇ ਦੁੱਖ ਦ-ਰ-ਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਦਿਨ ਹੀ ਵਾ ਪਰ ਰਹੇ ਭਾਣੇ ਸਾਨੂੰ ਤ-ਕ-ਲੀ-ਫਾਂ ਦੇ ਨਾਲ ਹੋਰ ਵੀ ਜ਼ਿਆਦਾ ਗੰ-ਭੀਰ ਕਰ ਜਾਂਦੇ ਹਨ। ਇਸ ਚੜ੍ਹਦੇ ਸਾਲ ਦੌ-ਰਾ-ਨ ਹੀ ਬ-ਹੁ-ਤ ਸਾਰੀਆਂ ਮਹਾਨ ਹਸਤੀਆਂ ਨੇ ਇਸ ਸੰ ਸਾਰ ਨੂੰ ਅਲ-ਵਿਦਾ ਆਖ ਦਿੱਤਾ। ਜਿਨ੍ਹਾਂ ਦੇ ਜਾਣ ਦਾ ਗਮ ਇਕ-ਲੌਤਾ ਪਰਿਵਾਰ ਹੀ ਨਹੀਂ ਸਗੋਂ ਪੂਰੇ ਦਾ ਪੂਰਾ ਸ-ਮਾਜ ਵੀ ਮਹਿਸੂਸ ਕਰ ਰਿਹਾ ਹੈ। ਇਸ ਸਮੇਂ ਬ-ਹੁ-ਤ ਹੀ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਪੱਤਰ-ਕਾਰਿਤਾ ਦੀ ਅਸਲ ਪਹਿਚਾਣ ਅਤੇ ਸੀਨੀਅਰ ਪੱਤਰਕਾਰ ਰਵੀ ਸ਼ਰਮਾ ਆ ਜ਼ਾਦ ਦਾ ਦਿ-ਹਾਂਤ ਹੋ ਗਿਆ।

ਰਵੀ ਸ਼ਰਮਾ ਆ-ਜ਼ਾਦ ਇੱਕ ਸੰ-ਖੇਪ ਬਿਮਾਰੀ ਦੇ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੱਜ ਸਦੀਵੀ ਵਿ-ਛੋੜਾ ਦੇ ਗਏ। ਉਨ੍ਹਾਂ ਦੇ ਇਸ ਵਿਛੋੜੇ ਉਪਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗ-ਟਾਵਾ ਕੀਤਾ ਹੈ। ਇਸ ਦੌ-ਰਾ-ਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੋਕ ਵਿਅਕਤ ਕਰਦੇ ਹੋਏ ਕਿਹਾ ਕਿ ਰਵੀ ਸ਼ਰਮਾ ਇੱਕ ਸਮਰਪਿਤ ਪੱਤਰਕਾਰ ਅਤੇ ਬਿਹਤ-ਰੀਨ ਇਨਸਾਨ ਸੀ ਜੋ ਆਪਣੇ ਕਿੱਤੇ ਦੇ ਅਸੂਲਾਂ ਤੋਂ ਪੂਰੀ ਤਰ੍ਹਾਂ ਜਾਣੂੰ ਸੀ ਅਤੇ ਉਸ ਨੇ ਆਪਣੇ ਜੀਵਨ ਕਾਲ ਦੌ-ਰਾ-ਨ ਪ੍ਰੈਸ ਦੀ ਆਜ਼ਾਦੀ ਦੇ ਲਈ ਬੇਖੌਫ ਹੋ ਕੇ ਆਪਣੇ ਫ਼ਰਜ਼ਾਂ ਨੂੰ ਨਿਭਾਇਆ ਸੀ।

ਯਾਦ ਰਹੇ ਕਿ ਰਵੀ ਸ਼ਰਮਾ ਆਜ਼ਾਦ ਰਾਸ਼ਟਰੀ ਪੱਧਰ ਦੇ ਇਕ ਨਿਊਜ਼ ਚੈਨਲ ਸੀਐਨਐਨ-ਆਈਬੀਐਨ ਦੇ ਵਿੱਚ ਬਤੌਰ ਪੱਤਰਕਾਰ ਆਪਣੀਆਂ ਸੇਵਾਵਾਂ ਸੰਗਰੂਰ ਤੋਂ ਨਿਭਾ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਰੱਬ ਅੱਗੇ ਅਰਦਾਸ ਕੀਤੀ ਕਿ ਇਸ ਵਿਛੜੀ ਰੂਹ ਨੂੰ ਵਾਹਿਗੁਰੂ ਦੇ ਚਰਨਾਂ ‘ਚ ਨਿਵਾਸ ਅਤੇ ਸਾਕ-ਸੰਬੰਧੀਆਂ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖ਼ਸ਼ੇ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਦੁੱਖ ਦਾ ਇਜ਼-ਹਾਰ ਕਰਦੇ ਹੋਏ ਰਵੀ ਆ-ਜ਼ਾਦ ਸ਼ਰਮਾ ਨੂੰ ਨਿੱਘੀ ਸ਼ਰਧਾਂ-ਜਲੀ ਦਿੱਤੀ।

ਇਸ ਮੌਕੇ ਉਨ੍ਹਾਂ ਨੇ ਪੱਤਰ-ਕਾਰੀ ਦੇ ਖੇਤਰ ਵਿੱਚ ਰਵੀ ਸ਼ਰਮਾ ਆ-ਜ਼ਾਦ ਦੁਆ-ਰਾ ਦਿੱਤੀਆਂ ਗਈਆਂ ਵੱਡ ਮੁੱਲੀਆਂ ਸੇਵਾ-ਵਾਂ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਨੂੰ ਪੱਤਰ-ਕਾਰ ਭਾਈਚਾਰਾ ਰਹਿੰਦੀ ਦੁਨੀਆ ਤੱਕ ਯਾਦ ਰੱਖੇਗਾ। ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|