ਫਾਰਮਰ ਬਿੱਲ ਨੂੰ ਲੈ ਕੇ ਬ ਹੁ ਤ ਹੀ ਵੱਡੀ ਖਬਰ !

ਕੇਂਦਰੀ ਖੇਤੀ-ਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ 3 ਖੇਤੀ-ਬਾੜੀ ਕਾ-ਨੂੰਨਾਂ ਬਾਰੇ ਸਰਕਾਰ ਅਤੇ ਕਿਸਾਨ ਸੰਗ-ਠਨਾਂ ਦੇ ਨੁਮਾ-ਇੰਦਿਆਂ ਨਾਲ ਗੱਲ-ਬਾਤ ਦਾ ਨੌਵਾਂ ਦੌਰ ਸੁਹਿਰਦ ਮਾ-ਹੌਲ ਵਿੱਚ ਹੋਇਆ ਪਰ ਕੋਈ ਨਤੀਜਾ ਨਹੀਂ ਨਿਕਲਿਆ। ਤੋਮਰ ਨੇ ਉਮੀਦ ਜਤਾਈ ਕਿ 19 ਜਨਵਰੀ ਨੂੰ ਮੀਟਿੰਗ ਦੇ ਅਗਲੇ ਗੇੜ ਵਿੱਚ ਫੈ-ਸਲਾ ਹੋ ਸਕਦਾ ਹੈ। ਦੱਸ ਦਈਏ ਕਿ ਕਿਸਾਨ ਆਗੂ ਨਾਖੁਸ਼ ਹਨ ਤੇ ਉਹਨਾਂ ਨੂੰ ਪਤਾ ਹੈ ਕੇ ਉਹਨਾਂ ਨੇ ਆਪਣਾ ਹੱਕ ਕਿੱਦਾਂ ਲੈਣਾਂ ਹੈ ਪਰ ਹੁਣ ਦੇਖੋ ਇਹ ਕਦੋਂ ਤੱਕ ਚੱਲਦਾ ਹੈ ਕੇ ਸਰਕਾਰ ਕਦੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਹੈ।

ਕਿਸਾਨ ਜੱਥੇ-ਬੰਦੀਆਂ ਨਾਲ ਗੱਲ-ਬਾਤ ਤੋਂ ਬਾ-ਅ-ਦ ਕੇਂਦਰੀ ਖੇਤੀ-ਬਾੜੀ ਮੰਤਰੀ ਨੇ ਕਿਹਾ, “ਗੱਲ-ਬਾਤ ਸੁਹਿਰਦ ਮਾਹੌਲ ਵਿੱਚ ਹੋਈ।” ਜ਼ਰੂਰੀ ਵਸਤੂਆਂ ਦੇ ਐਕਟ ਵਿਚ ਸੋਧ ਬਾਰੇ ਵਿਸ-ਥਾਰ ਨਾਲ ਵਿ-ਚਾਰ ਕੀਤਾ ਗਿਆ। ਕਿਸਾਨਾਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਿਚਾਰ-ਵਟਾਂਦਰੇ ਇਕ ਨਿਰਣਾਇਕ ਬਿੰਦੂ ਤੇ ਨਹੀਂ ਪਹੁੰਚੀਆਂ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਕਿਸਾਨ ਸੰਗ-ਠਨਾਂ ਨੇ ਹੁਣ 19 ਜਨਵਰੀ ਨੂੰ ਫਿਰ ਗੱਲ-ਬਾਤ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ, ਸਰਕਾਰ ਨੇ ਠੋਸ ਤਜਵੀਜ਼ਾਂ ਨੂੰ ਅੰਤਮ ਰੂਪ ਦੇਣ ਲਈ ਕਿਸਾਨ ਯੂਨੀਅਨਾਂ ਦਾ ਇੱਕ ਗੈਰ ਰਸਮੀ ਸਮੂਹ ਗਠਿਤ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਇਨ੍ਹਾਂ ਪ੍ਰਸਤਾਵਾਂ ‘ਤੇ ਰਸਮੀ ਗੱਲ-ਬਾਤ ਕੀਤੀ ਜਾ ਸਕੇ। ਗੱਲ-ਬਾਤ ਦੇ ਦਸਵੇਂ ਦੌਰ ਦੇ ਕੁਝ ਨਿਰਣਾਇਕ ਪੱਧਰ ‘ਤੇ ਪਹੁੰਚਣ ਦੀ ਉਮੀਦ ਹੈ। ਸੁਪਰੀਮ ਕੋਰਟ ਦੇ ਤਿੰਨ ਖੇਤੀ ਕਾ-ਨੂੰ-ਨਾਂ ਦੇ ਲਾਗੂ ਹੋਣ ਨੂੰ ਰੋਕਣ ਅਤੇ ਵਿ-ਵਾਦ ਦੇ ਹੱਲ ਲਈ ਕਮੇਟੀ ਕਾਇਮ ਕਰਨ ਦੇ ਆਦੇਸ਼ ਦਾ ਸਵਾ-ਗਤ ਕਰਦਿਆਂ ਤੋਮਰ ਨੇ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਲਈ ਪੂਰੀ ਤਰ੍ਹਾਂ ਵਚਨ-ਬੱਧ ਹੈ।

ਸਾਡੇ ਵੱਲੋਂ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ

ਜੋ ਤੁਸੀਂ ਉਸਨੂੰ ਆਪਣੀ ਨਿੱ ਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|