ਕਿਸਾਨਾਂ ਨੇ ਦਿੱਲੀ ਬੈਠਿਆ ਕਨੇਡਾ ਚ ਲ ਗਾਤਾ ਇਹ ਜੁ ਗਾੜ, ਵੱਡੇ ਵੱਡੇ ਰਹਿ ਗਏ ਦੇਖਦੇ

ਅੱਜ ਦਾ ਦੌਰ ਤਕ-ਨੀਕੀ ਯੁੱ-ਗ ਦੇ ਵਿਚ ਬ-ਦਲ ਚੁੱਕਾ ਹੈ ਅਤੇ ਇਸ ਯੁੱਗ ਦੇ ਦੌ-ਰਾਨ ਦੀ ਜੰ- ਗ ਨੂੰ ਜਿੱਤਣ ਵਾਸਤੇ ਨਵੀਂ ਤਕਨਾ-ਲੋਜੀ ਦੀ ਜ਼ਰੂ-ਰਤ ਪੈਂਦੀ ਹੈ। ਜਿਹੜੇ ਇਨਸਾਨ ਇਸ ਤਕਨਾ-ਲੋਜੀ ਦੇ ਨਾਲ ਨਹੀਂ ਜੁੜੇ ਹੁੰਦੇ ਹਨ ਉਹ ਇਸ ਅਜੋਕੇ ਸਮੇਂ ਦੇ ਵਿਚ ਕਾਫ਼ੀ ਪ-ਛੜ ਜਾਂਦੇ ਹਨ। ਮੌਜੂਦਾ ਸਮੇਂ ਦੇ ਵਿਚ ਦੇਸ਼ ਅੰ-ਦਰ ਖੇਤੀ ਅੰਦੋ-ਲਨ ਚੱਲ ਰਿਹਾ ਹੈ ਅਤੇ ਇਸ ਅੰਦੋ-ਲਨ ਨੂੰ ਅਜੋਕੇ ਯੁੱਗ ਵਿੱਚ ਬਣਾਈ ਰੱਖਣ ਵਾਸਤੇ ਤਕਨੀਕੀ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਸ-ਬੰਧੀ ਇੱਕ ਆਈਟੀ ਸੈੱਲ ਦੇ ਸਰਵਰ ਨੂੰ ਕੈਨੇਡਾ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਸ ਧ-ਰਨੇ ਨਾਲ ਸਬੰ-ਧਤ ਸਿਰਫ ਸੁਚੱਜੀਆਂ ਖਬਰਾਂ ਨੂੰ ਹੀ ਅੱਗੇ ਲਿਆਇਆ ਜਾ ਸਕੇ। ਇਸ ਸਮੇਂ ਨਾਲ ਸਬੰ-ਧਤ ਕਿਸੇ ਵੀ ਕਿ ਸਮ ਦੀ ਅਫਵਾਹ ਨੂੰ ਰੋਕਣ ਅਤੇ ਉਸ ਦੀ ਸੱਚਾਈ ਜ਼ਾਹਰ ਕਰਨ ਦਾ ਕੰਮ ਹੁਣ ਆਈਟੀ ਕਿੱਤੇ ਦੇ ਮਾਹਰ ਕਰ ਰਹੇ ਹਨ।

ਜਿਸ ਦਾ ਵਿਚਾਰ ਗੁਰਦਾਸਪੁਰ ਦੇ ਮਾਝਾ ਦੀ ਕਿਸਾਨ ਸੰਘ-ਰਸ਼ ਕਮੇਟੀ ਦੇ ਉਪ ਪ੍ਰਧਾਨ ਬਲਜੀਤ ਸਿੰਘ ਦੇ ਦਿਮਾਗ ਵਿਚ ਆਇਆ ਸੀ। ਇਸ ਸ-ਬੰਧੀ ਗੱਲ ਕਰਦੇ ਬਲਜੀਤ ਸਿੰਘ ਨੇ ਆਖਿਆ ਕਿ 13-14 ਨਵੰਬਰ ਦੀ ਰਾਤ ਨੂੰ ਉਨ੍ਹਾਂ ਨੂੰ ਇੱਕ ਵੀਡੀਓ ਮਿਲਿਆ ਸੀ ਜਿਸ ਵਿੱਚ ਇਸ ਅੰਦੋ-ਲਨ ਨੂੰ ਖਾ-ਲਿ-ਸ-ਤਾ- ਨ ਨਾਲ ਜੋੜ ਕੇ ਦਿਖਾਇਆ ਗਿਆ ਸੀ। ਇਸ ਵੀਡੀਓ ਵਿੱਚ ਇੰਗਲੈਂਡ ਦੀ ਇੱਕ ਰੈਲੀ ਦੀ ਵੀ ਡੀਓ ਨੂੰ ਪੰ ਜਾਬ ਦੀ ਰੈਲੀ ਨਾਲ ਜੋੜ ਕੇ ਦਿਖਾਉਂਦੇ ਹੋਏ ਇੱਕ ਭ ਰਮ ਭੁ-ਲੇਖਾ ਪੈਦਾ ਕਰਨ ਦੀ ਕੋ-ਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਦੂਰ ਕਰਨ ਵਾਸਤੇ ਹੀ ਉਨ੍ਹਾਂ ਨੇ ਇਸ ਆਈਟੀ ਸੈੱਲ ਦੀ ਸ਼ੁਰੂ-ਆਤ ਕੀਤੀ ਜਿਸ ਵਿਚ ਹੁਣ 10 ਪ੍ਰੋਫੈ-ਸ਼ਨਲ ਕੰ-ਮ ਕਰ ਰਹੇ ਹਨ।

ਇਸ ਉਪਰ ਹੁਣ ਤੱਕ 30 ਲੱਖ ਤੋਂ ਵੱਧ ਦਾ ਖਰਚਾ ਕੀਤਾ ਜਾ ਚੁੱਕਾ ਹੈ। ਕਿਉਂਕਿ ਸਰਕਾਰ ਨੇ ਟੈਕਸ ਮੈਸਜ਼ ਅਤੇ ਵਾਇਸ ਕਾਲ ਦੇ ਜ਼ਰੀਏ ਜਿਸ ਵਿਚ ਆਖਿਆ ਜਾ ਰਿਹਾ ਸੀ ਕਿ ਮੈਂ ਇਕ ਕਿਸਾਨ ਹਾਂ ਅਤੇ ਇਹ ਕਾ-ਨੂੰਨ ਚੰਗੇ ਹਨ ਇਸ ਨੂੰ ਸਪੋਰਟ ਕਰੋ ਆਦਿ ਨੂੰ ਕਾਊਂਟਰ ਕਰਨ ਦੇ ਲਈ ਸਾਨੂੰ 1 ਕਰੋੜ ਮੈਸੇਜ ਅਤੇ 10 ਲੱਖ ਕਾਲਜ਼ ਦਾ ਪੈਕਜ ਲੈਣਾ ਪਿਆ। ਪਿਛੇ ਜਿਹੇ ਕੀਤੇ ਗਏ ਇਕ ਵੈਬੀਨਾਰ ਲਈ 573,000 ਦੀ ਕੀਮਤ ਅਦਾ ਕਰਨੀ ਪਈ ਸੀ। ਸਰਕਾਰ ਸਾਡੇ ਇਸ ਪ੍ਰੋਗਰਾਮ ਨੂੰ ਬੰਦ ਕਰਵਾਉਣ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ। 26 ਜਨਵਰੀ ਮੌਕੇ ਕੀਤੀ ਜਾਣ ਵਾਲੀ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਟਰੈਕਟਰਾਂ ਨੂੰ ਜੀਪੀਐਸ ਦੇ ਨਾਲ ਕੁਨੈਕਟ ਕੀਤਾ ਗਿਆ ਹੈ|

ਅਤੇ ਇਨ੍ਹਾਂ ਉੱਪਰ ਨਿਗਰਾਨੀ ਰੱਖਣ ਦੇ ਲਈ 10 ਹਜ਼ਾਰ ਵਲੰਟੀਅਰਜ਼ ਭਰਤੀ ਕੀਤੇ ਜਾ ਰਹੇ ਹਨ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ

ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱ ਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀਤ ਕਰ ਸਕੋਂ |ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀਤ ਕਰ ਸਕੋਂ| ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਉਪਰ ਕਿਸਾਨ ਏਕਤਾ ਮੋਰਚਾ ਦੇ ਨਾਮ ਦਾ ਅਕਾਉੰਟ ਬਣਾਇਆ ਗਿਆ ਹੈ ਜਿਸ ਨਾਲ ਇਕ ਮਹੀਨੇ ਦੇ ਅੰਦਰ ਇੱਕ ਕਰੋੜ ਤੋਂ ਵੱਧ ਲੋਕ ਜੁੜ ਚੁੱਕੇ ਹਨ। ਇਹ ਆਈਟੀ ਸੈੱਲ ਕੁੰਡਲੀ ਬਾਰਡਰ ਵਿਖੇ ਸਥਿਤ ਹੈ।