ਮਸ਼ਹੂਰ ਬੋਲੀਵੁਡ ਅਦਾਕਾਰਾ ਕੰਗਨਾ ਰਣੌਤ ਤੇ ਲੱਗਾ ਚੋਰੀ ਦਾ ਦੋਸ਼-ਹੁਣੇ ਹੁਣੇ ਆਈ ਇਹ ਵੱਡੀ ਖਬਰ

ਦੇਸ਼ ਅੰਦਰੋਂ ਕਈ ਤਰ੍ਹਾਂ ਦੀਆਂ ਰੋਜ਼ਾਨਾਂ ਹੀ ਘਟ-ਨਾਵਾਂ ਸੁਣਨ ਨੂੰ ਮਿਲਦੀਆਂ ਹਨ ਅਤੇ ਇਨ੍ਹਾਂ ਵਿਚੋਂ ਕੁਝ ਘਟ-ਨਾਵਾਂ ਪੂਰੇ ਦੇਸ਼ ਭਰ ਦੇ ਵਿੱਚ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਇਨਸਾਨ ਆਪਣੇ ਸੁਆਰਥ ਦੀ ਖਾਤਰ ਦੂਜਿਆਂ ਦੇ ਕੰਮਾਂ ਨੂੰ ਚੋਰੀ ਕਰ ਇਨਾਮ ਅਤੇ ਸਨਮਾਨ ਹਾਸਲ ਕਰਨਾ ਚਾਹੁੰਦਾ ਹੈ। ਪਰ ਮੌਕੇ ਉਪਰ ਕੀਤੀ ਗਈ ਕਾਰ-ਵਾਈ ਕਾਰਨ ਉਸ ਇਨਸਾਨ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਸਕਦਾ ਹੈ। ਫਿਲਮੀ ਜ-ਗਤ ਬਾਲੀਵੁੱਡ ਦੇ ਵਿੱਚੋਂ ਵੀ ਲਗਾ ਤਾਰ ਅਜਿਹੀਆਂ ਹੀ ਖ਼ਬਰਾਂ ਸੁਣਨ ਨੂੰ ਆਉਂਦੀਆਂ ਹਨ।

ਜਿੱਥੇ ਹੁਣ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਨਾਲ ਇੱਕ ਹੋਰ ਨਵਾਂ ਵਿ-ਵਾ-ਦ ਜੁੜ ਦਾ ਹੋਇਆ ਨ-ਜ਼ਰ ਆ ਰਿਹਾ ਹੈ। ਕੰਗਨਾ ਰਣਾਵਤ ਨੇ ਬੀਤੀ 14 ਜਨਵਰੀ ਨੂੰ ਨਵੀਂ ਫ਼ਿਲਮ ਮਣੀ ਕਰਣੀਕਾ ਰਿਟਰਨਸ ਦਿ ਲੀਜੈਂਡ ਆਫ ਦਿਡਾ ਬਣਾਉਣ ਦਾ ਐਲਾਨ ਕੀਤਾ ਸੀ। ਇਹ ਫਿਲਮ ਵਾਰੀਅਰ ਕੁਈਨ ਆਫ ਕਸ਼ਮੀਰ ਦੇ ਨਾਮ ਨਾਲ ਜਾਣੀ ਜਾਂਦੀ ਦਿਡਾ ਉੱਪਰ ਆਧਾ-ਰਿਤ ਹੈ। ਜਿਸ ਕਾਰਨ ਕੰਗਣਾ ਹੁਣ ਵਿ-ਵਾਦਾਂ ਦੇ ਵਿੱਚ ਘਿਰ ਚੁੱਕੀ ਹੈ, ਕਿਉਂਕਿ ਇਸ ਫ਼ਿਲਮ ਦੇ ਸੰਬੰਧ ਵਿੱਚ ਦਿਡਾ ਦੇ ਵੰਸ਼ਜ ਅਤੇ ਲੇਖਕ ਆਸ਼ੀਸ਼ ਕੌਲ ਨੇ ਕੰਗਨਾ ਰਣੌਤ ਉਪਰ ਆਪਣੀ ਅੰਗਰੇਜ਼ੀ ‘ਚ ਲਿਖੀ ਕਿਤਾਬ ਦੇ ਕਾਪੀਰਾਈਟ ਦਾ ਦੋਸ਼ ਲਗਾਇਆ ਹੈ।

ਕਿਉਂਕਿ ਆਸ਼ੀਸ਼ ਕੌਲ ਦੇ ਵੱਲੋਂ ਸਾਲ 2019 ਦੇ ਵਿਚ ਦਿਡਾ ਦਿ ਕੁਈਨ ਵਾਰੀਅਰ ਆਫ ਕਸ਼ਮੀਰ ਨਾਮ ਦੀ ਕਿਤਾਬ ਲਿਖੀ ਗਈ ਸੀ। ਇਸ ਦੇ ਸ-ਬੰ-ਧ ਵਿੱਚ ਅਾਸ਼ੀਸ਼ ਕੌਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਇਸ ਅੰਗਰੇਜ਼ੀ ਕਿਤਾਬ ਦਾ ਹਿੰਦੀ ਵਿੱਚ ਅਨੁ-ਵਾਦ ਕਰਵਾਉਣ ਦੇ ਲਈ ਕੰਗਨਾ ਰਣਾਵਤ ਨੂੰ ਇੱਕ ਈ-ਮੇਲ ਰਾਹੀਂ 11 ਸਤੰਬਰ 2019 ਨੂੰ ਇੱਕ ਬੇਨਤੀ ਕੀਤੀ ਸੀ। ਪਰ ਕੋਈ ਜਵਾਬ ਨਾ ਮਿਲਣ ਉੱਪਰ ਉਨ੍ਹਾਂ ਨੇ ਫਿਰ ਟਵਿੱਟਰ ਜ਼ਰੀਏ ਕੰਗਨਾ ਨਾਲ ਸੰਪਰਕ ਸਾ-ਧਣ ਦੀ ਕੋਸ਼ਿਸ਼ ਕੀਤੀ।

ਇਸ ਫਿਲਮ ਨੂੰ ਬਣਾਏ ਜਾਣ ਉਪਰ ਉਨ੍ਹਾਂ ਆਖਿਆ ਕਿ ਮੈਨੂੰ ਇਸ ਬਾਰੇ ਕੋਈ ਇਤ-ਰਾਜ਼ ਨਹੀਂ ਪਰ ਫ਼ਿਲਮ ਦੇ ਆਧਾਰ ਦਾ ਸਰੋਤ ਕੀ ਹੈ? ਕਿਉਂਕਿ ਮੇਰੀ ਲਿਖੀ ਹੋਈ ਪੁਸਤਕ ਤੋਂ ਹੀ ਇਸ ਇਤਿ-ਹਾਸਕ ਫ਼ਿਲਮ ਨੂੰ ਬਣਾਇਆ ਜਾ ਰਿਹਾ ਹੈ, ਜੇਕਰ ਮੇਰਾ ਨਾਮ ਹੀ ਇਸ ਵਿੱਚ ਨਹੀਂ ਹੋਵੇਗਾ ਤਾਂ ਇਹ ਕਾਪੀਰਾਈਟ ਦੀ ਉਲੰ-ਘਣਾ ਹੋਵੇਗੀ। ਰਾਣੀ ਦਿਡਾ ਬਾਰੇ ਗੱਲ ਕਰਦੇ ਹੋਏ ਆਸ਼ੀਸ਼ ਨੇ ਆਖਿਆ ਕਿ ਇਹ ਮਹਾਰਾਣੀ ਅੱਜ ਤੋਂ 1000 ਸਾਲ ਪਹਿਲਾਂ ਕਸ਼ਮੀਰ ਦੇ ਲੌਹਾਰ ਇਲਾਕੇ ਉਪਰ ਰਾਜ ਕਰਦੀ ਸੀ ਜਿਸ ਦੇ ਬਾਰੇ 99% ਦੁਨੀਆਂ ਨੂੰ ਨਹੀਂ ਪਤਾ ਸੀ। ਮੈਂ ਦਿਡਾ ਦਾ ਵੰਸ਼ਜ ਹਾਂ ਅਤੇ ਮੈਨੂੰ ਇਸ ਸਾਰੀ ਕਹਾਣੀ ਬਾਰੇ ਮੇਰੀ ਨਾਨੀ ਸੌਭਾਗਯ ਵਤੀ ਕਿਲਮ ਨੇ ਦੱਸਿਆ ਸੀ। ਇਸ ਨੂੰ ਪੂਰੀ ਦੁਨੀਆਂ ਸਾਹਮਣੇ ਲਿਆਉਣ ਵਿੱਚ ਮੇਰੀ 6 ਸਾਲਾਂ ਦੀ ਮਿਹਨਤ ਲੱਗੀ ਹੈ।