NIA ਦੇ ਐਕਸ਼ਨ ‘ਤੇ ਦੀਪ ਸਿੱਧੂ ਨੇ ਖੋ ਲ੍ਹੇ ਸਾਰੇ ਭੇ ਦ

ਦਿੱਲੀ ਦੇ ਵਿੱਚ ਕਿਸਾਨੀ ਅੰਦੋ-ਲਨ ਲਗਾ-ਤਾਰ ਜਾ ਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾ-ਨੂੰ-ਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾ ਤੇ ਡ ਟੇ ਹੋਏ ਹਨ ਪਰ ਸਰਕਾਰ ਵੱਲੋ ਇਸ ਅੰਦੋ-ਲਨ ਨੂੰ ਖ ਤ ਮ ਕਰਵਾਉਣ ਲਈ ਕਈ ਚਾਲਾ ਚਲੀਆਂ ਜਾ ਰਹੀਆਂ ਹਨ ਤੇ ਹੁਣ ਸਰਕਾਰ ਵੱਲੋ ਅੰਦੋ-ਲਨ ਨਾਲ ਜੁੜੇ ਹੋਏ ਲੋਕਾ ਨੂੰ ਐੱਨ ਆਈ ਏ ਦੁਆਰਾਂ ਨੋਟਿਸ ਭਿਜਵਾਏ ਜਾ ਰਹੇ ਹਨ ਜਿਸ ਦੇ ਚੱਲਦਿਆਂ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਵੀ ਐੱਨ ਆਈ ਏ ਵੱਲੋ ਨੋਟਿਸ ਮਿਲਣ ਤੇ ਉਹਨਾਂ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਖਿਆਂ ਕਿ ਐੱਨ ਆਈ ਏ ਦੇਸ਼ ਦੀ ਟੌਪ ਦੀ ਇਨਵੈਸਟੀ-ਗੇਸ਼ਨ ਏਜੰਸੀ ਹੈ ਤੇ ਜਦ ਇਹੀ ਏਜੰਸੀ ਸਰਕਾਰ ਦੇ ਇਸ਼ਾਰਿਆਂ ਦੇ ਕੰਮ ਕਰਨ ਲੱਗ ਜਾਵੇ ਤਾ ਦੇਸ਼ ਦੇ ਸਿਸ-ਟਮ ਤੋ ਇਨ-ਸਾਫ਼ ਦੀ ਆਸ ਨਹੀ ਲਗਾਈ ਜਾ ਸਕਦੀ ਹੈ|

ਉਹਨਾਂ ਆਖਿਆਂ ਕਿ ਜਦੋ ਵੀ ਕੋਈ ਆਪਣੇ ਹੱ ਕਾ ਦੀ ਲ ੜਾ ਈ ਲ ੜ ਦਾ ਹੈ ਤਾ ਸਰਕਾਰਾ ਦੁਆਰਾਂ ਅਜਿਹੇ ਹੀ ਪੁਰਾਣੇ ਪੈਂਤੜੇ ਅਪਣਾਏ ਜਾਦੇ ਹਨ ਤਾ ਜੋ ਅੰਦੋ-ਲਨ ਨਾਲ ਜੁੜੇ ਹੋਏ ਲੋਕਾ ਨੂੰ ਡ ਰਾ ਧ ਮ ਕਾ ਕੇ ਅੰਦੋਲਨ ਨੂੰ ਖ ਤ ਮ ਕੀਤਾ ਜਾ ਸਕੇ ਉਹਨਾਂ ਆਖਿਆਂ ਕਿ ਸਰਕਾਰ ਦੀ ਇਹ ਭੁੱਲ ਹੈ ਕਿ ਉਹ ਮੇਰੇ ਪਰਿਵਾਰ ਨੂੰ ਅਜਿਹੇ ਝੂ ਠੇ ਕੇ ਸਾ ਚ ਫ ਸਾ ਕੇ ਸਾਨੂੰ ਡ ਰਾ ਧ ਮ ਕਾ ਲੈਣਗੇ ਉਹਨਾਂ ਕਿਹਾ ਕਿ ਪੰਜਾਬ 1947 ਤੋ ਆਪਣੇ ਹੱ ਕ ਮੰਗਦਾ ਆ ਰਿਹਾ ਹੈ ਜਦੋ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪੰਜਾਬੀਆ ਦੀਆ ਆਜ਼ਾਦੀ ਦੇ ਵਿੱਚ ਕੁ ਰ ਬਾ ਨੀ ਆਂ ਦੇਖ ਕੇ ਕਿਹਾ ਸੀ ਕਿ ਅਸੀ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇ ਕੇ ਰੱਖਾਗੇ ਪਰ ਅੱਜ ਤੱਕ ਸਰਕਾਰਾ ਦੁਆਰਾਂ ਪੰਜਾਬ ਨੂੰ ਉਸ ਦੇ ਹੱ ਕਾ ਤੋ ਵਾਂਝਾ ਹੀ ਰੱਖਿਆਂ ਗਿਆ ਹੈ|

ਉਹਨਾਂ ਆਖਿਆ ਕਿ ਸਰਕਾਰ ਤੋ ਤਾ ਪਹਿਲਾ ਹੀ ਲੋਕਾ ਦਾ ਵਿਸ਼-ਵਾਸ ਸਿੰਘ ਚੁੱਕਾ ਹੈ ਪਰ ਹੁਣ ਲੋਕ ਸੁਪਰੀਮ ਕੋਰਟ,ਇਲੈਕਸ਼ਨ ਕਮਿਸ਼ਨ, ਸੀ ਬੀ ਆਈ, ਈ ਡੀ ਅਤੇ ਐੱਨ ਆਈ ਏ ਤੋ ਵੀ ਆਪਣਾ ਭ-ਰੋਸਾ ਤੋ ੜ ਚੁੱਕੇ ਹਨ ਉਹਨਾਂ ਆਖਿਆਂ ਕਿ ਉਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਨ ਕਿ ਅਸੀ ਚੜਦੀ-ਕਲਾ ਦੇ ਵਿੱਚ ਹਾਂ ਅਤੇ ਸਰਕਾਰ ਦੇ ਪੈਂਤੜੇ ਸਾਡੇ ਹੌਸਲਿਆਂ ਨੂੰ ਤੋ ੜ ਨਹੀ ਸਕਦੇ ਹਨ ਹੋਰ ਜਾਣ-ਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਤੇ ਦੱਸੋ| ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|