ਹੁਣੇ ਹੁਣੇ ਚੋਟੀ ਇਸ ਮਸ਼ਹੂਰ ਗਾਇਕ ਦੀ ਹੋਈ ਅਚਾ ਨਕ ਮੌਤ

ਦੁਨੀਆਂ ਚ ਬ-ਹੁ-ਤ ਸਾਰੇ ਲੋਕਾਂ ਵੱਲੋਂ ਆਪਣੀ ਕਾਬ-ਲੀਅਤ ਦੇ ਆਧਾਰ ਤੇ ਆਪਣੀ ਇੱਕ ਵੱਖਰੀ ਪਹਿ-ਚਾਣ ਬਣਾਈ ਜਾਂਦੀ ਹੈ। ਤੇ ਉਨ੍ਹਾਂ ਦੀ ਉਸ ਪਹਿ-ਚਾਣ ਲਈ ਉਹਨਾ ਨੂੰ ਦੁਨੀਆਂ ਸਾਲਾਂ ਤੱਕ ਯਾਦ ਰੱਖਦੀ ਹੈ। ਬਹੁਤ ਸਾਰੀਆਂ ਸਖਸ਼ੀ-ਅਤਾ ਜੋ ਸੰਗੀਤ ਜ ਗਤ, ਰਾਜਨੀਤਿਕ ਜ-ਗਤ ,ਖੇਡ ਜ-ਗਤ ਨਾਲ ਸ-ਬੰਧ ਰੱਖਦੀਆਂ ਹਨ। ਕਿਸੇ ਨਾ ਕਿਸੇ ਘ-ਟ-ਨਾ ਦਾ ਸ਼ਿ-ਕਾਰ ਹੋਣ ਕਾਰਨ ਸੁਰਖੀਆਂ ਚ ਆਈਆਂ ਹਨ। ਪਿਛਲੇ ਸਾਲ ਜਿਥੇ ਵਿ-ਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਬ-ਹੁ-ਤ ਸਾਰੀਆਂ ਮਹਾਨ ਹਸ ਤੀਆਂ ਨੂੰ ਹਮੇਸ਼ਾ ਲਈ ਦੂਰ ਕਰ ਦਿੱਤਾ ਹੈ।

ਉੱਥੇ ਹੀ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਆਏ ਦਿਨ ਕਿਸੇ ਨਾ ਕਿਸੇ ਮਹਾਨ ਹਸਤੀ ਦਾ ਇਸ ਸੰ-ਸਾ-ਰ ਨੂੰ ਅਲ-ਵਿਦਾ ਕਹਿ ਜਾਣ ਦਾ ਸਿਲ-ਸਿਲਾ ਲਗਾ ਤਾਰ ਜਾਰੀ ਹੈ। ਹੁਣ ਸੰਗੀਤ ਜ-ਗਤ ਤੋਂ ਆਈ ਇਕ ਸੋਗ ਮਈ ਖ਼ਬਰ ਕਾਰਨ ਫਿਰ ਤੋ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਮਸ਼ਹੂਰ ਤੇ ਵਿਸ਼ਵ ਪ੍ਰਸਿੱਧ ਕਲਾਸੀਕਲ ਗਾਇਕ ਉਸਤਾਦ ਗ਼ੁਲਾਮ ਮੁਸਤਫਾ ਖਾਨ ਸਾਹਿਬ ਦੇ ਦੇ-ਹਾਂ-ਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਪ੍ਰਸ਼ੰ-ਸਕਾ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਉਨ੍ਹਾਂ ਦੀ ਮੌਤ ਦੀ ਜਾਣ-ਕਾਰੀ ਉਨ੍ਹਾਂ ਦੇ ਬੇਟੇ ਰੱਬਾਣੀ ਮੁਸਤਫਾ ਖਾਨ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਉਹ 15 ਸਾਲ ਪਹਿਲਾਂ ਬਰੇਨ ਸਟ੍ਰੋਕ ਦੇ ਸ਼ਿਕਾਰ ਹੋ ਗਏ ਸਨ, ਤੇ ਕਾਫੀ ਲੰਮੇ ਸਮੇਂ ਤੋਂ ਅਧ-ਰੰਗ ਤੋਂ ਪੀੜਤ ਸਨ। ਇਸ ਬੀਮਾਰੀ ਦੇ ਚੱਲਦੇ ਹੋਏ ਅੱਜ ਦੁਪਹਿਰ ਵੇਲੇ ਉਨ੍ਹਾਂ ਦਾ ਦਿ-ਹਾਂ-ਤ ਹੋ ਗਿਆ। ਉਹ ਆਪਣੇ ਪਰਿਵਾਰ ਵਿੱਚ ਪਿੱਛੇ ਚਾਰ ਬੇਟੇ,4 ਬੇਟੀਆਂ ਅਤੇ ਪਤਨੀ ਨੂੰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰ-ਸ-ਕਾ-ਰ ਪੂਰੇ ਰੀਤੀ ਰਿਵਾਜਾਂ ਅਨੁ-ਸਾਰ ਸ਼ਾਮ 7:30 ਵਜੇ ਸਾਂਤਾ ਕਰੂਜ਼ ਸ਼ਮਸ਼ਾ-ਨਘਾਟ ਵਿਚ ਕੀਤਾ ਜਾਵੇਗਾ।

ਉਨ੍ਹਾਂ ਦੇ ਜਾਣ ਨਾਲ ਸੰਗੀਤ ਦੇ ਖੇਤਰ ਵਿਚ ਇੱਕ ਬ-ਹੁ-ਤ ਵੱਡਾ ਘਾ ਟਾ ਪਿਆ ਹੈ। ਉਨ੍ਹਾਂ ਨੇ ਆਸ਼ਾ ਭੌਂਸਲੇ, ਗੀਤਾ ਦੱਤ, ਮੰਨਾ ਡੇ, ਸੋਨੂੰ ਨਿਗਮ ,ਹਰਿਹਰਾਨ, ਸ਼ਾਨ ਵਰਗੇ ਨਾਮਵਰ ਗਾਇਕਾਂ ਦੇ ਕਰੀਅਰ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਸਾਰੇ ਗਾਇਕ ਉਹਨਾਂ ਨੂੰ ਆਪਣਾ ਸਲਾਹ-ਕਾਰ ਮੰਨਦੇ ਸਨ। ਉਨ੍ਹਾਂ ਨੂੰ 1991 ਵਿਚ ਪਦਮ ਸ਼੍ਰੀ,2006 ਵਿਚ ਪਦਮ ਭੂਸ਼ਣ ਅਤੇ 2018 ਵਿੱਚ ਦੁਬਾਰਾ ਪ ਦਮ ਭੂਸ਼ਨ ਨਾਲ ਨਿਵਾਜਿਆ ਗਿਆ ਸੀ,ਤੇ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਵੀ ਸਨ-ਮਾਨਤ ਕੀਤਾ ਗਿਆ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਸਾਰੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|