ਸਿੱਧੂ ਨੇ ਚਲਦੀ ਇੰਟਰਵਿਊ ਚ ਪਾਈ ਲੱਖਾਂ ਸਿਧਾਣਾ ਨੂੰ ਜੱਫੀ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅੱਜ ਟਿਕਰੀ ਬਾਰਡਰ ਪਹੁੰਚਿਆ। ਇਸ ਦੌ-ਰਾ-ਨ ਸਿੱਧੂ ਨੇ ਖਾਲਸਾ ਏਡ ਨਾਲ ਮਿਲ ਕੇ ਸੇਵਾ ’ਚ ਹੱਥ ਵੰਡਾਇਆ। ਸਿੱਧੂ ਮੂਸੇ ਵਾਲਾ ਦੀਆਂ ਸੇਵਾ ਕਰਦੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰ-ਸਕਾਂ ਵਲੋਂ ਖੂਬ ਪ-ਸੰ-ਦ ਕੀਤਾ ਜਾ ਰਿਹਾ ਹੈ। ਦੱਸਣ-ਯੋਗ ਹੈ ਕਿ ਸਿੱਧੂ ਮੂਸੇ ਵਾਲਾ ਕਿਸਾਨ ਅੰਦੋ-ਲਨ ਨੂੰ ਆਪਣਾ ਸਮਰ-ਥਨ ਪਹਿਲਾਂ ਵੀ ਦੇ ਚੁੱਕਾ ਹੈ। ਕੁਝ ਦਿਨ ਪਹਿਲਾਂ ਵੀ ਸਿੱਧੂ ਮੂਸੇ ਵਾਲਾ ਨੇ ਦਿੱਲੀ ਪਹੁੰਚ ਕੇ ਕਿਸਾਨਾਂ ਦੀ ਹਾਂ ’ਚ ਹਾਂ ਮਿਲਾਈ ਸੀ। ਉਥੇ ਸਿੱਧੂ ਮੂਸੇ ਵਾਲਾ ਵਲੋਂ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ ਵੀ ਕਰਾਰਾ ਜਵਾ-ਬ ਦਿੱਤਾ ਗਿਆ।

ਪਾਇਲ ਨੇ ਦਿਲਜੀਤ ਦੋਸਾਂਝ ਤੇ ਕਿਸਾਨੀ ਅੰਦੋ-ਲਨ’ ਤੇ ਗ-ਲਤ ਸ਼ਬਦਾ-ਵਲੀ ਵਰਤੀ ਸੀ, ਜਿਸ ਦਾ ਸਿੱਧੂ ਵਲੋਂ ਸ-ਖਤ ਵਿ-ਰੋਧ ਕੀਤਾ ਗਿਆ ਤੇ ਰੱਜ ਕੇ ਝਾੜ ਪਾਈ ਗਈ। ਸਿੱਧੂ ਮੂਸੇ ਵਾਲਾ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹੀਂ ਦਿਨੀਂ ਉਹ ਫ਼ਿਲਮ ‘ਮੂਸਾ ਜੱਟ’ ਦੀ ਸ਼ੂਟਿੰਗ ਕਰ ਰਿਹਾ ਹੈ। ਫ਼ਿਲਮ ’ਚ ਰਾਜ ਬਰਾੜ ਦੀ ਧੀ ਸਵੀ-ਤਾਜ ਬਰਾੜ ਸਿੱਧੂ ਮੂਸੇ ਵਾਲਾ ਨਾਲ ਮੁੱਖ ਭੂਮਿਕਾ ’ਚ ਨ-ਜ਼ਰ ਆਵੇਗੀ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ|

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ| ਤੁਹਾਨੂੰ ਇਹ ਸਭ ਸਾਡੀਆਂ ਪੋਸਟਾਂ ਕਿੱਦਾਂ ਦੀਆਂ ਲੱਗਦੀਆਂ ਨੇ ਉਹ ਸਭ ਦੇਖ ਕੇ ਤੁਸੀ ਕੀ ਸੋਚਦੇ ਹੋ ਤੇ

ਦੱਸੋ ਜੋ ਵੀ ਅਸੀ ਇਹ ਸਭ ਪੋਸਟਾਂ ਪੋਸਟ ਕਰਦੇ ਹਾਂ ਉਹਨਾਂ ਚ ਕੋਈ ਕਮੀ ਤਾਂ ਨਹੀਂ ਜੇ ਹੈ ਤਾਂ ਤੁਸੀਂ ਦੱਸ ਸਕਦੇ ਹੋ ਸਾਨੂੰ ਆਪਣੇ ਵਿਚਾਰ ਦੇ ਰਾਹੀਂ ਸਾਂਝੇ ਕਰ ਸਕਦੇ ਹੋ|