ਹੁਣੇ ਹੁਣੇ ਬੋਲੀਵੁਡ ਨੂੰ ਲੱਗਾ ਵੱਡਾ ਝੱ-ਟਕਾ ਹੋਈ ਇਸ ਅਦਾਕਾਰ ਦੀ ਅਚਾ-ਨਕ ਮੌਤ , ਛਾਇਆ ਸੋਗ

ਦੇਸ਼ ਦੇ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ, ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ , ਮਨੋਰੰਜਨ ਜਗਤ, ਵਿੱਚੋਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿਚੋਂ ਕੁਝ ਖਬਰਾਂ ਮਨ ਨੂੰ ਖੁਸ਼ੀ ਦੇਣ ਵਾਲੀਆਂ ਹੁੰਦੀਆਂ ਹਨ ਅਤੇ ਕੁਝ ਦੇ ਆਉਣ ਨਾਲ ਦੇਸ਼ ਅੰ-ਦ-ਰ ਮਾ-ਹੌਲ ਸੋਗਮਈ ਬਣ ਜਾਂਦਾ ਹੈ। ਕਿਉਂਕਿ ਕਈ ਸਖਸ਼ੀਅਤਾਂ ਆਪਣੀ ਸੰਸਾ-ਰਕ ਯਾ-ਤ-ਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ, ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਇਸ ਸਾਲ ਦੀ ਸ਼ੁਰੂਆਤ ਵਿੱਚ ਦੁਖਦਾਈ ਖਬਰਾਂ ਦਾ ਆਉਣਾ ਲਗਾ ਤਾਰ ਜਾਰੀ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘ-ਟ-ਨਾ ਸਾਹਮਣੇ ਆ ਜਾਂਦੀ ਹੈ। ਜਿਸ ਨੂੰ ਸੁਣ ਕੇ ਬ-ਹੁ-ਤ ਦੁੱ ਖ ਹੁੰਦਾ ਹੈ। ਇਨੀਆ ਮਹਾਨ ਸ਼ਖ਼ਸੀਅਤਾਂ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਣਗੀਆਂ, ਕਿਸੇ ਨੇ ਸੋਚਿਆ ਵੀ ਨਹੀਂ ਸੀ। ਹੁਣ ਇੱਕ ਮਹਾਨ ਅਦਾ-ਕਾਰ ਦੀ ਮੌਤ ਹੋਣ ਨਾਲ ਬਾਲੀਵੁੱਡ ਨੂੰ ਬ-ਹੁ-ਤ ਵੱਡਾ ਝਟਕਾ ਲੱਗਾ ਹੈ। ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ, ਪ੍ਰਾਪਤ ਜਾਣ-ਕਾਰੀ ਅਨੁ-ਸਾਰ ਬਾਲੀਵੁੱਡ ਅਦਾਕਾਰ ਓਲਾਨੋਕਿਓਟਨ ਗੋਲਾਬੋ ਲਿਊਕਸ ਦਾ ਦਿ-ਹਾਂ-ਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਉਨ੍ਹਾਂ ਦੇ ਦਿ-ਹਾਂ-ਤ ਦੀ ਜਾਣ-ਕਾਰੀ ਫ਼ਿਲਮੀ ਅਦਾਕਾਰ ਅਤੇ ਫ਼ੁਕਰੇ ਫ਼ਿਲਮ ਦੇ ਨਿਰਮਾਤਾ ਫਰਹਾਨ ਅਖਤਰ ਵਲੋ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਗਈ ਹੈ। ਅਦਾਕਾਰ ਫਰਹਾਨ ਅਖ਼ਤਰ ਵੱਲੋਂ ਟਵਿਟਰ ਅਕਾਊਂਟ ਤੇ ਇੱਕ ਤਸਵੀਰ ਨੂੰ ਸਾਂਝਾ ਕੀਤਾ ਗਿਆ ਹੈ ਜਿਸ ਉਪਰ ਉਨ੍ਹਾਂ ਨੇ ਟਵੀਟ ਕੀਤਾ ਹੋਇਆ ਹੈ ਕਿ ਮੇਰੇ ਪਿਆਰੇ ਕਾਸਟ ਮੈਂਬਰ ਓਲਾਨੋਕਿਓਟਨ ਗੋਲਾਬੋ ਲਿਊਕਸ ਦਾ ਦਿ-ਹਾਂ-ਤ ਹੋ ਗਿਆ ਹੈ ਜਿਨ੍ਹਾਂ ਨੇ ਫੁਕਰੇ ਫਿਲਮ ਵਿੱਚ ਬੌਬੀ ਦਾ ਕਿਰ-ਦਾਰ ਨਿਭਾਇਆ ਸੀ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀਆਂ ਗਹਿਰੀਆਂ ਸੰਵੇਦ-ਨਾਵਾਂ ਹਨ।

ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ, ਓਲਾਨੋਕਿਓਟਨ ਗੋਲਾਬੋ ਲਿਊਕਸ ਵੱਲੋਂ ਫਿਲਮ ਫੁਕਰੇ ਅਤੇ ਫ਼ੁਕਰੇ ਰਿਟਰਨਸ ਦੇ ਵਿੱਚ ਕਿਰ-ਦਾਰ ਨਿਭਾਇਆ ਗਿਆ ਸੀ। ਉਨ੍ਹਾਂ ਦੇ ਦਿ-ਹਾਂ-ਤ ਦੀ ਖ਼ਬਰ ਸੁਣਦੇ ਸਾਰ ਹੀ ਫ਼ਿਲਮ ਜ-ਗ-ਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਫ਼ਿਲਮੀ ਹਸਤੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗ-ਟਾਵਾ ਕੀਤਾ ਗਿਆ ਹੈ। ਇਸਤੋਂ ਪਹਿਲਾਂ ਬੀਤੇ ਕੱਲ ਹੀ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿਗ ਬੌਸ ਦੇ ਪ੍ਰੋਡਕਸ਼ਨ ਟੀਮ ਵਿੱਚ ਕੰ-ਮ ਕਰਨ ਵਾਲੀ ਟੇਲੈਂਟ ਮੈਨੇਜਰ ਦੀ ਵੀ ਮੌਤ ਹੋਣ ਦਾ ਸਮਾ-ਚਾਰ ਸਾਹਮਣੇ ਆਇਆ ਸੀ।

ਸਾਰੀਆਂ ਪੋਸਟਾਂ ਸਾਡੀਆਂ ਕਿੱਦਾਂ ਦੀਆਂ ਲੱਗਦੀਆਂ ਤੁਹਾਨੂੰ ਦੱਸਿਉ ਤੇ ਆਪਣੇ ਵਿਚਾਰ ਦੇਣਾ ਨਾ ਭੁੱਲਣਾ ਕਦੀ ਵੀ ਜਿੱਦਾਂ ਦੇ ਵੀ ਨੇ ਚੰਗੇ ਜਾਂ ਮਾੜੇ ਉਹ ਸਭ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ। ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|