ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿਲੋਂ ਦੇ ਘਰੋਂ ਆਈ ਇਹ ਵੱਡੀ ਖਬਰ ਮਾੜੀ ਖਬਰ

ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿਲੋਂ ਦੇ ਘਰੋਂ ਇੱਕ ਬ-ਹੁਤ- ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਉਨ੍ਹਾਂ ਦੇ ਪਰਿਵਰ ਨਾਲ ਇਹ ਖ਼ਬਰ ਜੁੜੀ ਹੋਈ ਹੈ। ਪੰਜਾਬੀ ਗਾਇਕ ਅਤੇ ਅਦਾ-ਕਾਰ ਦਿਲਪ੍ਰੀਤ ਢਿੱਲੋਂ ਦੇ ਬੇ-ਹੱਦ ਕਰੀਬੀ ਇੱਕ ਪਰਿਵਾਰ ਦੇ ਮੈਂਬਰ ਨਾਲ ਇਹ ਖ਼ਬਰ ਸੰ-ਬੰ-ਧ ਰੱਖਦੀ ਹੈ। ਦਿਲਪ੍ਰੀਤ ਢਿੱਲੋ ਦੇ ਵਲੋਂ ਇੱਕ ਪੋਸਟ ਸੋਸ਼ਲ ਮੀਡੀਆ ਤੇ ਪਾਈ ਗਈ ਜਿਸਤੋਂ ਬਾ-ਅ-ਦ ਹਰ ਕੋਈ ਹੈਰਾਨ ਰਿਹ ਗਿਆ, ਓਹਨਾ ਵਲੋਂ ਸਾਂਝੀ ਕੀਤੀ ਗਈ ਪੋਸਟ ਨੇ ਸਭ ਨੂੰ ਹੈਰਾਨ ਕੀਤਾ ਕਿਉਂਕਿ ਉਸ ਵਿੱਚ ਉਨ੍ਹਾਂ ਦੇ ਪਿਤਾ ਦਾ ਜ਼ਿ-ਕ-ਰ ਸੀ। ਅਕ-ਸਰ ਹੀ ਵਿਵਾ-ਦਾਂ ਚ ਘਿਰੇ ਰਹਿਣ ਵਾਲੇ ਦਿਲਪ੍ਰੀਤ ਦੀ ਇਸ ਪੋਸਟ ਨੂੰ ਕੋਈ ਵਿਸ਼ੇਸ਼ ਅਹਿ-ਮੀਅਤ ਨਹੀਂ ਸੀ ਦੇ ਰਿਹਾ, ਪਰ ਬਾ-ਅ-ਦ ਚ ਕਲਾਕਾਰਾਂ ਦੀ ਹਿਮਾਇਤ ਤੋਂ ਬਾ-ਅ-ਦ ਸਭ ਨੇ ਇਸ ਨੂੰ ਅੱਗੇ ਤੋਰਿਆ।

ਦਰ-ਸਲ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ ਪਿਛਲੇ ਕਈ ਦਿਨਾਂ ਤੋਂ ਲਾ-ਪਤਾ ਹਨ। ਦਿਲਪ੍ਰੀਤ ਢਿੱਲੋਂ ਨੇ ਅੱਜ ਪਿਤਾ ਨੂੰ ਲੱ-ਭਣ ਲਈ ਸੋਸ਼ਲ ਮੀਡਿਆ ਦਾ ਸ-ਹਾਰਾ ਲਿਆ ਅਤੇ ਮ-ਦਦ ਦੀ ਅਪੀਲ ਕੀਤੀ ਹੈ। ਇੱਕ ਪੋਸਟ ਸਾਂਝੀ ਕਰ ਉਨ੍ਹਾਂ ਨੇ ਲੋਕਾਂ ਕੋਲੋਂ ਮ-ਦਦ ਮੰਗੀਂ ਹੈ, ਹਾਲ ਹੀ ‘ਚ ਪੰਜਾਬੀ ਕਲਾਕਾਰ ਦਿਲਪ੍ਰੀਤ ਢਿੱਲੋਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ’ਤੇ ਇੱਕ ਤਸਵੀਰ ਸ਼ੇਅਰ ਕੀਤੀ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਪਿਛਲੇ ਦਿਨਾਂ ਤੋਂ ਮੇਰੇ ਪਿਤਾ ਜੀ ਮਿਸਿੰਗ ਹਨ ਅਤੇ ਮੇਰੇ ਪਿਤਾ ਜੀ ਦਾ ਫੋਨ ਵੀ ਬੰਦ ਆ ਰਿਹਾ ਹੈ।

ਜੇਕਰ ਕਿਸੇ ਨੇ ਵੀ ਇਨ੍ਹਾਂ ਨੂੰ ਵੇਖਿਆ ਹੈ ਜਾਂ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣ-ਕਾਰੀ ਹੈ ਤੇ ਉਹ ਸਾਨੂੰ ਇਨ੍ਹਾਂ ਨੰਬਰਸ ‘ਤੇ ਜਾਣ-ਕਾਰੀ ਦੇਣ: 9803000570 , 7888428616. ਇੱਥੇ ਇਹ ਦਸਣਾ ਬਣਦਾ ਹੈ ਕਿ ਦਿਲਪ੍ਰੀਤ ਨੇ ਆਪਣੇ ਪਿਤਾ ਦੀ ਭਾਲ ਲਈ ਸੋਸ਼ਲ ਮੀਡੀਆ ਦਾ ਜਿੱਥੇ ਸਹਾਰਾ ਲਿਆ ਉੱਥੇ ਹੀ ਬਕਾਇਦਾ ਨੰਬਰ ਵੀ ਸਾਂਝੇ ਕੀਤੇ ਨੇ, ਅਤੇ ਨਾਲ ਹੀ ਦੁੱਖੀ ਮੰਨ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਿਤਾ ਜੀ ਨੂੰ ਲੱਭਣ ਚ ਲੋਕ ਉਨ੍ਹਾਂ ਦੀ ਮ-ਦਦ ਕਰਨ।

ਪਹਿਲਾਂ ਕੋਈ ਇਸ ਪੋਸਟ ਤੇ ਯ-ਕੀਨ ਨਹੀਂ ਸੀ ਕਰ ਰਿਹਾ ਪਰ ਦਿਲਪ੍ਰੀਤ ਦੀ ਸਾਂਝੀ ਕੀਤੀ ਤਸਵੀਰ ਨੂੰ ਸਭ ਕਲਾਕਾਰਾਂ ਨੇ ਵੀ ਸ਼ੇਅਰ ਕੀਤਾ ਹੈ ਅਤੇ ਆਪਣੀ ਸਪੋ-ਰਟ ਜ਼ਾਹਿ-ਰ ਕੀਤੀ ਹੈ। ਦਿਲਪ੍ਰੀਤ ਦੇ ਪਹਿਲਾਂ ਇਸ ਤਸ਼ਵੀਰ ਨੂੰ ਪੋਸਟ ਕਰਨ ‘ਤੇ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ। ਪਰ ਬਾਕੀ ਕਲਾਕਾਰਾਂ ਦੇ ਤਸਵੀਰਾਂ ਸ਼ੇਅਰ ਕਰਨ ‘ਤੇ ਇਸ ਗੱਲ ਦੀ ਪੁਸ਼ਟੀ ਹੋਈ। ਹੁਣ ਹਰ ਕੋਈ ਉਨ੍ਹਾਂ ਦੀ ਸਪੋਰਟ ਚ ਆ ਕੇ ਖੜੋ ਗਿਆ ਹੈ ਅਤੇ ਹਰ ਕੋਈ ਉਨ੍ਹਾਂ ਦੀ ਮ-ਦਦ ਲਈ ਅੱਗੇ ਆਇਆ ਹੈ। ਇੱਥੇ ਇਹ ਦਸਣਾ ਬੇ-ਹੱਦ ਅਹਿਮ ਬਨ ਜਾਂਦਾ ਹੈ ਕਿ ਦਿਲਪ੍ਰੀਤ ਨੇ ਇਸ ਦਾ ਜ਼ਿ-ਕਰ ਹੁਣ ਸੋਸ਼ਲ ਮੀਡੀਆ ਤੇ ਕੀਤਾ ਹੈ।