ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਕਿਸਾਨ ਨੇ ਮੂੰਹ ਤੇ ਹੀ ਬੋਲੀ ਅਜਿਹੀ ਗੱਲ , ਬਣਾਉਣੀ ਪੈ ਗਈ ਵੀਡੀਓ

ਇਹ ਤਸਵੀਰਾ ਬੀਤੇ ਕੱਲ੍ਹ ਦੀਆ ਹਨ ਜਿਸ ਵਿੱਚ ਕੁਝ ਸਿੱਖ ਵਿਅਕਤੀ ਖੇਤੀ-ਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਲੰਗਰ ਛਕਾਉਂਦੇ ਨਜਰ ਆ ਰਹੇ ਹਨ ਖੇਤੀ-ਬਾੜੀ ਮੰਤਰੀ ਦਿੱਲੀ ਤੋ ਮੱਧ ਪ੍ਰਦੇਸ਼ ਦੇ ਮੁਰਾਇਨਾ ਜਾ ਰਹੇ ਸਨ ਪਰ ਅਚਾਨਕ ਉਹਨਾਂ ਨਾਲ ਬੈਠੇ ਕੁਝ ਸਿੱਖ ਵਿਅਕਤੀਆਂ ਨੇ ਉਹਨਾਂ ਨੂੰ ਲੰਗਰ ਛਕਣ ਲਈ ਦਿੱਤਾ ਪਰ ਇਸ ਦੌਰਾਨ ਸਭ ਤੋ ਅਜੀਬ ਗੱਲ ਇਹ ਵਾਪਰੀ ਕਿ ਨਰਿੰਦਰ ਤੋਮਰ ਨੂੰ ਖਾਣਾ ਖਿਲਾ ਰਹੇ ਵਿਅਕਤੀ ਨੇ ਨਾਲ ਵਾਲੇ ਵਿਅਕਤੀ ਨੂੰ ਪੁੱਛਿਆਂ ਕਿ ਕੀ ਤੂੰ ਇਸ ਵਿਅਕਤੀ ਨੂੰ ਜਾਣਦਾ ਹੈ ਕਿ ਇਹ ਕੋਣ ਹੈ ਤਾ ਨਾਲ ਵਾਲੇ ਵਿਅਕਤੀ ਨੇ

ਵਿਅੰਗਮਈ ਆਵਾਜ ਚ ਕਿਹਾ ਕਿ ਹਾਂ ਇਹ ਉਹੀ ਮਹਾਂਪੁਰਸ਼ ਹਨ ਜਿਹਨਾ ਨੇ ਸਾਨੂੰ ਦਿੱਲੀ ਬਿਠਾ ਰੱਖਿਆ ਹੈ ਅਜਿਹੇ ਵਿੱਚ ਜਦੋ ਹੁਣ ਪੂਰਾ ਕਿਸਾਨ ਸਮਾਜ ਅਤੇ ਹੋਰ ਪੂਰਾ ਵਰਗ ਖੇਤੀ-ਬਾੜੀ ਮੰਤਰੀ ਸਮੇਤ ਭਾਜਪਾ ਸਰਕਾਰ ਦਾ ਵਿਰੋਧ ਕਰ ਰਹੇ ਹਨ ਤਾ ਖੇਤੀ ਮੰਤਰੀ ਕਿਸਾਨਾ ਅਤੇ ਖਾਸ ਕਰਕੇ ਸਿੱਖਾਂ ਨਾਲ ਨੇੜਤਾ ਦਰਸਾ ਰਹੇ ਹਨ ਇਸ ਤੋ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਜਾ ਕੇ ਮੱਥਾ ਟੇਕਿਆ ਸੀ ਜਿਸ ਦਾ ਕਿ ਕੁਝ ਸਿੱਖਾਂ ਵੱਲੋ ਤਕੜਾ ਵਿਰੋਧ ਵੀ ਕੀਤਾ ਗਿਆ ਸੀ ਅਜਿਹੇ ਚ ਹੁਣ ਇਹ ਘਟਨਾਕ੍ਰਮ ਅਚਾਨਕ ਵਾਪਰਿਆਂ ਹੈ ਜਾਂ

ਫਿਰ ਰੋਸ ਪਿੱਛੇ ਕੋਈ ਸਿਆਸੀ ਦਾਅ ਪੇਜ ਸੀ ਇਸ ਬਾਰੇ ਕੁਝ ਵੀ ਕਹਿਣਾ ਨਾਮੁਨਾਸਬ ਹੋਵੇਗਾ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ