ਹੁਣ ਲੱਖੇ ਸਿਧਾਣੇ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ , ਸਾਰੇ ਪਾਸੇ ਹੋ ਰਹੀ ਚ ਰਚਾ

ਦੇਸ਼ ਅੰਦਰ ਚੱਲ ਰਹੇ ਖੇਤੀ ਅੰਦੋ-ਲਨ ਦੇ ਨਾਲ ਜੁੜੀਆਂ ਹੋਈਆਂ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚ ਪਲ ਪਲ ਇਸ ਅੰਦੋ-ਲਨ ਦੇ ਵਿਚ ਹੋ ਰਹੇ ਬਦ-ਲਾਵ ਸ-ਬੰਧੀ ਜਾਣ-ਕਾਰੀ ਮਿਲਦੀ ਰਹਿੰਦੀ ਹੈ। ਮੌ-ਜੂਦਾ ਸਮੇਂ ਦੇਸ਼ ਦੇ ਸਾਰੇ ਲੋਕਾਂ ਦਾ ਧਿ-ਆਨ ਇਸ ਖੇਤੀ ਅੰਦੋ-ਲਨ ਉਪਰ ਹੀ ਕੇਂਦ-ਰਿਤ ਹੈ ਕਿਉਂਕਿ ਇਸ ਅੰਦੋ-ਲਨ ਨੂੰ ਸ਼ੁਰੂ ਹੋਏ ਤਕ-ਰੀਬਨ ਤਿੰਨ ਮਹੀਨੇ ਦਾ ਸਮਾਂ ਹੋ ਚੁੱਕਾ ਹੈ।

ਜਿਸ ਦੌ-ਰਾ-ਨ ਵੱਖ ਵੱਖ ਤਰ੍ਹਾਂ ਦੀਆਂ ਤੰਗੀਆਂ ਅਤੇ ਪ੍ਰੇ-ਸ਼ਾ-ਨੀ-ਆਂ ਝੱ-ਲਣ ਦੇ ਬਾਵ-ਜੂਦ ਵੀ ਕਿਸਾਨ ਆਪਣੇ ਮੋਰਚੇ ‘ਤੇ ਜਿਉਂ ਦੇ ਤਿਉਂ ਬੈਠੇ ਹੋਏ ਹਨ। ਏਥੇ ਆਏ ਹੋਏ ਲੋਕਾਂ ਦੀ ਸੰਖਿਆ ਘੱ-ਟਣ ਦੀ ਬਜਾਏ ਹੋਰ ਵਧ ਰਹੀ ਹੈ ਜਿਸ ਦੇ ਨਾਲ ਕੇਂਦਰ ਸਰਕਾਰ ਨੂੰ ਵੀ ਕਈ ਤਰਾਂ ਦੀਆਂ ਮੁ-ਸ਼-ਕ-ਲਾਂ ਆ ਰਹੀਆਂ ਹਨ। ਇਸ ਸਮੇਂ ਕੇਂਦਰ ਸਰਕਾਰ ਅਤੇ ਦਿੱਲੀ ਪੁਲਸ ਲਈ ਪ੍ਰੇ-ਸ਼ਾ-ਨੀ ਦਾ ਸਬੱ-ਬ ਬਣਿਆ ਹੋਇਆ ਹੈ।

ਦਿੱਲੀ ਦੇ ਲਾਲ ਕਿਲ੍ਹੇ ਹਿੰ-ਸਾ ਮਾ-ਮਲੇ ਦੇ ਵਿੱਚ ਦੀਪ ਸਿੱਧੂ ਤੋਂ ਬਾ-ਅਦ ਨਾਮ-ਜ਼ਦ ਕੀਤਾ ਗਿਆ ਲੱਖਾ ਸਿਧਾਣਾ। ਜਿਸ ਨੂੰ ਫੜ੍ਹਨ ਦੇ ਵਾਸਤੇ ਪੁਲਸ ਹੁਣ ਤੱਕ ਕਈ ਥਾਂ ਉੱਤੇ ਛਾ-ਪੇ-ਮਾ-ਰੀ ਵੀ ਕਰ ਚੁੱਕੀ ਹੈ। ਉਸ ਦੇ ਸਿਰ ਉਪਰ ਰੱਖੀ ਗਈ ਇਨਾਮ ਦੀ ਰਕਮ 50 ਹਜ਼ਾਰ ਤੋਂ ਇਕ ਲੱਖ ਰੁਪਏ ਵੀ ਕਰ ਦਿੱਤੀ ਗਈ ਹੈ। ਜ਼ਿਕ-ਰਯੋਗ ਹੈ ਕਿ ਬੀਤੇ ਦਿਨ ਲੱਖਾ ਸਿਧਾਣਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਵਿਖੇ ਕਿਸਾਨ ਅੰਦੋ-ਲਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿ-ਰੁੱਧ ਇਕ ਮਹਾਂ ਰੈਲੀ ਨੂੰ ਕਰਨ ਦਾ ਐ-ਲਾਨ ਕੀਤਾ ਸੀ।

ਜਿਸ ਦੌ-ਰਾਨ ਉਸ ਨੇ ਲੋਕਾਂ ਨੂੰ ਵੱਧ ਚੜ੍ਹ ਕੇ ਇਸ ਵਿੱਚ ਸ਼ਾ-ਮਲ ਹੋਣ ਦੀ ਅਪੀਲ ਵੀ ਕੀਤੀ ਸੀ। ਇਸ ਰੈਲੀ ਦੀਆਂ ਤਿਆਰੀਆਂ ਮੁਕੰ-ਮਲ ਹਨ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਲੱਖਾ ਸਿਧਾਣਾ ਇਸ ਰੈਲੀ ਵਿੱਚ ਪੁੱਜਦਾ ਹੈ ਜਾਂ ਨਹੀਂ। ਪੰਜਾਬ ਦੇ ਪੁਲਿਸ ਅਫ-ਸਰ ਇਹ ਆਖ ਰਹੇ ਹਨ ਕਿ ਦਿੱਲੀ ਪੁਲਸ ਨੇ ਅਜੇ ਉਨ੍ਹਾਂ ਤੱਕ ਸਹਿ-ਯੋਗ ਦੇ ਲਈ ਸੰਪ-ਰਕ ਨਹੀਂ ਕੀਤਾ ਹੈ। ਇਸ ਸ-ਬੰਧੀ ਬਠਿੰਡਾ ਦੇ ਐਸ ਐਸ ਪੀ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਕੀ ਜੇਕਰ ਦਿੱਲੀ ਪੁਲਸ ਉਨ੍ਹਾਂ ਦੇ ਨਾਲ ਸੰਪ-ਰਕ ਸਾਧਦੀ ਹੈ ਤਾਂ ਉਹ ਲੱਖੇ ਨੂੰ ਗ੍ਰਿਫ਼-ਤਾਰ ਕਰਨਗੇ।