ਠੀ ਕ ਹੋਣ ਤੋਂ ਬਾਅਦ ਪਹਿਲੀ ਵਾਰ Yudhvir Manak ਪਹੁੰਚਿਆ Lakha ਦਾ ਸਾ ਥ ਦੇਣ

ਜਿਲਾ ਬਠਿੰਡਾ ਦੇ ਪਿੰਡ ਮਹਿਰਾਜ ਦੇ ਵਿੱਚ ਲੱਖਾ ਸਿਧਾਣਾ ਅਤੇ ਉਸ ਦੇ ਸਮਰਥਕਾਂ ਵੱਲੋ ਰੈ ਲੀ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਅਤੇ ਇਸ ਦੌਰਾਨ ਵੱਖ ਵੱਖ ਸ਼ਖਸ਼ੀਅਤਾ ਨੇ ਰੈ ਲੀ ਚ ਸ਼ਿਰਕਤ ਕੀਤੀ ਇਸ ਮੌਕੇ ਮਰਹੂਮ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਨੇ ਵੀ ਰੈਲੀ ਚ ਸ਼ਿਰਕਤ ਕੀਤੀ ਅਤੇ ਸਟੇਜ ਤੋ ਕਿਸਾਨਾ ਨੂੰ ਸੰ ਬੋਧਨ ਕੀਤਾ ਉਹਨਾਂ ਆਖਿਆਂ ਕਿ ਅਸੀ ਪਹਿਲਾ ਵੀ ਆਪਣੇ ਕਿਸਾਨਾ ਦੇ ਨਾਲ ਸੀ ਤੇ ਅੱਜ ਵੀ ਆਪਣੇ ਕਿਸਾਨਾ ਦੇ ਨਾਲ ਹਾਂ ਤੇ ਲੱਖਾ ਸਿਧਾਣਾ ਕਿਸਾਨਾ ਦੀ ਆਵਾਜ਼ ਉ ਠਾ ਰਿਹਾ ਹੈ ਇਸ ਲਈ ਸਾਰਿਆ ਨੂੰ

ਉਸ ਦਾ ਸਾ ਥ ਦੇਣਾ ਚਾਹੀਦਾ ਹੈ ਇਸ ਦੌਰਾਨ ਯੁੱਧਵੀਰ ਮਾਣਕ ਨੇ ਸਟੇਜ ਤੋ ਲੋਕਾ ਨੂੰ ਕੁਲਦੀਪ ਮਾਣਕ ਦੇ ਪ੍ਰਸਿੱਧ ਗੀਤ ‘ਮਾਂ ਹੁੰਦੀ ਏ ਮਾਂ’ ਦੀ ਪੇਸ਼ਕਾਰੀ ਵੀ ਕੀਤੀ ਜਿਸ ਤੇ ਲੋਕਾ ਨੇ ਵੀ ਤਾੜੀਆਂ ਮਾ ਰ ਕੇ ਯੁੱਧਵੀਰ ਮਾਣਕ ਦੀ ਹੌਸਲਾ ਅਫਜਾਈ ਕੀਤੀ ਦੱਸ ਦਈਏ ਕਿ ਪਿਛਲੇ ਲੰਮੇ ਸਮੇ ਤੋ ਯੁੱਧਵੀਰ ਮਾਣਕ ਸਿਹਤ ਠੀਕ ਨਾ ਹੋਣ ਦੇ ਚੱਲਦਿਆਂ ਬਿ ਮਾ ਰੀ ਨਾਲ ਜੂਝ ਰਹੇ ਹਨ ਪਰ ਹੁਣ ਉਹ ਚੱਲਣ ਫਿਰਨ ਦੇ ਯੋਗ ਹੋਣ ਕਾਰਨ ਬਠਿੰਡੇ ਰੈਲੀ ਚ ਪੁੱਜੇ ਸਨ ਜਿੱਥੇ ਕਿ ਉਹਨਾਂ ਲੱਖਾ ਸਿਧਾਣਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ