ਹੁਣੇ ਹੁਣੇ ਮਸ਼ਹੂਰ ਅਦਕਾਰਾ ਰਾਖੀ ਸਾਵੰਤ ਲਈ ਆਈ ਇਹ ਵੱਡੀ ਮਾੜੀ ਖਬਰ

ਦੁਨੀਆਂ ਵਿੱਚ ਬ-ਹੁ-ਤ ਸਾਰੀਆਂ ਅਜਿ-ਹੀਆਂ ਹਸ-ਤੀਆਂ ਹਨ ਜਿਨ੍ਹਾਂ ਨੇ ਆਪਣੀ ਮਿਹ-ਨਤ ਅਤੇ ਹਿੰ-ਮਤ ਸ-ਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਆਏ ਦਿਨ ਹੀ ਅਜਿਹੀਆਂ ਹਸਤੀਆਂ ਚਰਚਾ ਦੇ ਵਿੱਚ ਰਹਿੰਦੀਆਂ ਹਨ। ਕੁਝ ਹਸਤੀਆਂ ਅਜਿਹੀਆਂ ਹਨ ਜੋ ਖੇਤੀ ਕਾ-ਨੂੰਨਾਂ ਨੂੰ ਸਮ-ਰਥਨ ਕਰਨ ਦੇ ਕਾਰਣ ਚ-ਰਚਾ ਵਿਚ ਆਈਆਂ ਹਨ। ਉਥੇ ਹੀ ਕੁਝ ਅਜਿਹੀਆਂ ਹਸਤੀਆਂ ਵੀ ਹਨ ਜੋ ਆਪਣੀ ਜ਼ਿੰਦਗੀ ਦੀਆਂ ਨਿਜੀ ਗੱਲਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚ-ਰਚਾ ਵਿਚ ਆ ਜਾਂਦੀਆਂ ਹਨ। ਫਿਲਮ ਇੰਡਸਟਰੀ ਦੇ ਵਿੱਚ ਬ-ਹੁ-ਤ ਸਾਰੀਆਂ ਕੁੜੀਆਂ ਵੱਲੋਂ ਕਿਸ-ਮਤ ਅਜ-ਮਾਈ ਜਾਂਦੀ ਹੈ।

ਖੁਸ਼ ਕਿਸ-ਮਤ ਹੁੰਦੀਆਂ ਨੇ ਉਹ ਕੁੜੀਆਂ ਜੋ ਆਪਣੀ ਹਿੰ-ਮਤ ਦੇ ਸਦਕਾ ਆਪਣਾ ਨਾਂਅ ਬਣਾਉਣ ਵਿੱਚ ਕਾਮ-ਯਾਬ ਹੋ ਜਾਂਦੀਆਂ ਹਨ। ਉਥੇ ਹੀ ਪਰਦੇ ਤੋਂ ਪਿੱਛੇ ਇਹਨਾਂ ਅਭਿਨੇ-ਤਰੀਆਂ ਦੀ ਜ਼ਿੰਦਗੀ ਵਿੱਚ ਵੀ ਪਰਿਵਾ-ਰਕ ਮੁ-ਸ-ਕ-ਲਾਂ ਆਮ ਲੋਕਾਂ ਵਾਂਗ ਹੀ ਦੇਖੀਆਂ ਜਾ ਸਕਦੀਆਂ ਹਨ। ਮਸ਼ਹੂਰ ਅਦਾ-ਕਾਰਾ ਰਾਖੀ ਸਾਵੰਤ ਲਈ ਵੀ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਰਾਖੀ ਸਾਵੰਤ ਉਹ ਫਿਲਮ ਅਭਿਨੇ-ਤਰੀ ਹੈ ਜਿਸ ਨੇ ਫ਼ਿਲਮਾਂ ਵਿੱਚ ਆਪਣੀ ਇੱਕ ਖਾਸ ਪਹਿਚਾਣ ਬਣਾਈ ਹੈ। ਹੁਣ ਬਿੱਗ ਬੌਸ ਦੇ ਸੀਜ਼ਨ 14 ਦੇ ਵਿਚ ਫਾਈਨਲਿਸਟ ਰਹੀ ਅਭਿ-ਨੇਤਰੀ ਰਾਖੀ ਸਾਵੰਤ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਬਿ-ਮਾ-ਰ ਮਾਂ ਦੇ ਬਾਰੇ ਜਾਣ-ਕਾਰੀ ਸਾਂਝੀ ਕੀਤੀ ਗਈ ਹੈ।

ਰਾਖੀ ਵੱਲੋਂ ਇੰਸਟਾਗ੍ਰਾਮ ਰਾਹੀਂ ਹਸਪਤਾਲ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਤੇ ਉਸ ਦੀ ਮਾਂ ਬੈਡ ਉੱਪਰ ਬੈਠੀ ਹੋਈ ਹੈ। ਜਿਸ ਸਮੇਂ ਰਾਖੀ ਬਿੱਗ ਬੌਸ ਦੇ ਘਰ ਦੇ ਅੰ-ਦ-ਰ ਸੀ ਤਾਂ ਉਸ ਸਮੇਂ ਵੀ ਉਸ ਨੇ ਆਪਣੀ ਮਾਂ ਨਾਲ ਗੱਲ ਬਾਤ ਕੀਤੀ ਸੀ ਜੋ ਉਸ ਸਮੇਂ ਵੀ ਹਸਪਤਾਲ ਵਿੱਚ ਮੌ-ਜੂ-ਦ ਸੀ। ਰਾਖੀ ਨੇ ਆਪਣੀ ਮਾਂ ਦੀ ਹਾ-ਲਤ ਬਾਰੇ ਜਾਣ-ਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਮਾਂ ਕੈਂਸਰ ਤੋਂ ਪੀ-ੜ-ਤ ਹੈ।

ਉਸ ਨੇ ਦੱਸਿਆ ਕਿ ਉਸ ਨੂੰ ਬਿਗ ਬੌਸ ਦਾ ਘਰ ਛੱ-ਡਣ ਤੋਂ ਬਾ-ਅਦ- ਹੀ ਇਸ ਗੱਲ ਦਾ ਪਤਾ ਲੱਗਾ ਹੈ। ਰਾਖੀ ਆਪਣੀ ਮਾਂ ਨੂੰ ਹਸਪਤਾਲ ਵਿਚ ਵੇਖ ਕੇ ਕਾਫੀ ਹੈ-ਰਾ-ਨ ਹੋਈ। ਰਾਖੀ ਨੇ ਦੱਸਿਆ ਕਿ ਉਸ ਦੀ ਮਾਂ ਦਾ ਪੇਟ ਦੇ ਕੈਂ-ਸਰ ਦਾ ਆਪ੍ਰੇਸ਼ਨ 3 ਮਹੀਨੇ ਪਹਿਲਾਂ ਹੋਇਆ ਸੀ ਜਦੋਂ ਉਹ ਬਿੱਗ ਬੌਸ ਦੇ ਘਰ ਅੰ-ਦਰ ਚਲੀ ਗਈ ਸੀ। ਰਾਖੀ ਵੱਲੋਂ ਸਲਮਾਨ ਖਾਨ ਦੇ ਫੈਡਰੇਸ਼ਨ ਵਲੋ ਮ-ਦਦ ਮੰਗੀ ਗਈ ਹੈ। ਉਸਨੇ ਕਿਹਾ ਤੇ ਸਲਮਾਨ ਖਾਨ ਇਕ ਨੇਕ ਦਿਲ ਦੇ ਇਨ-ਸਾਨ ਹਨ। ਰਾਖੀ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸਲਮਾਨ ਖਾਨ ਮੇਰੀ ਮਦਦ ਜ਼ਰੂਰ ਕਰਨਗੇ।