ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦਾ ਅਦਿਤਿਆ ਨਾਰੰਗ ਨਾਲ ਹੋਇਆ ਵਿਆਹ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਸਹਰਇੰਦਰ ਕੌਰ ਦਾ ਵਿਆਹ 28 ਫਰਵਰੀ 2021 ਨੂੰ ਦਿੱਲੀ ਨਿਵਾਸੀ ਅਦਿੱਤਿਆ ਨਾਰੰਗ ਨਾਲ ਹੋ ਰਿਹਾ ਹੈ। ਆਦਿੱਤਿਆ ਨਾਰੰਗ ਸੇਫਹਾਊਸ ਟੈਕਨਾਲੋਜਿਸਟ ਨਾਮ ਦੀ ਕੰਪਨੀ ਦੇ ਕੋ-ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਕੰਪਨੀ ਦਾ ਕੰਮ ਮੋਬਾਇਲ ਸਕਿਓਰਿਟੀ ਸਰਵਿਸਿਜ਼ ਮੁਹੱਈਆ ਕਰਵਾਉਣਾ ਹੈ। ਵਿਆਹ ਦੇ ਪਹਿਲਾਂ ਦੁਪਹਿਰ ਦੇ ਖਾਣੇ ਵਿੱਚ ਕਾਂਗਰਸ ਦੇ ਸਾਰੇ ਵਿਧਾਇਕ ਤੇ ਨੇਤਾ ਪਹੁੰਚੇ ਸਿਵਾਏ ਪ੍ਰਗਟ ਸਿੰਘ ਤੇ ਨਵਜੋਤ ਸਿੱਧੂ ਦੇ।

ਪ੍ਰਤਾਪ ਸਿੰਘ ਬਾਜਵਾ ਆਪਣੇ ਸਾਰੇ ਪਰਿਵਾਰ ਨਾਲ ਪਹੁੰਚੇ। ਵਿਆਹ ਸਮਾਗਮ ਲਈ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਸੱਦਾ ਦਿੱਤਾ ਗਿਆ ਹੈ।

Princess Seherinder Kaur, the granddaughter of Chief Minister of Punjab Captain Amarinder Singh is getting married.

At the pre-wedding function on February 25, Navjot Singh Sidhu chose to skip the lunch thrown by Amarinder Singh. Although, his other cabinet ministers were present ranging from Pratap Singh Bajwa to Sunil Jakhar among others.

The lunch party was thrown by CM Amarinder Singh at his farm house, Mohinder Bagh, at Parol Village.

Seherinder’s (granddaughter of CM) wedding has created abuzz in Punjab as well as in the ministerial circles because it is going to be a star-studded event.

Seherinder Kaur is getting married with Delhi boy Aditya Narang. The groom is a son of Devin and Preah Narang, as per reports. Kaur also campaigned for CM Singh three years ago during legislative assembly elections.