ਪੰਜਾਬ ਤੋਂ ਬਾਅਦ ਭਗਵੰਤ ਮਾਨ ਨੇ ਯੂ.ਪੀ. ਵਿੱਚ ਗੱ ਡ ਤੇ ਝੰਡੇ

ਇਕ ਪਾਸੇ ਜਿੱਥੇ ਕਿਸਾਨ ਆਗੂ ਅੰਦੋਲਨ ਨੂੰ ਮ ਜ਼ ਬੂ ਤ ਬਣਾਉਣ ਲਈ ਦੇਸ਼ ਭਰ ਦੇ ਵਿੱਚ ਮ ਹਾਪੰਚਾਇਤਾ ਕਰ ਰਹੇ ਹਨ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋ ਯੂ ਪੀ ਦੇ ਮੇ ਰ ਠ ਦੇ ਵਿੱਚ ਕਿਸਾਨ ਮ ਹਾਪੰਚਾਇਤ ਕੀਤੀ ਗਈ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਪ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਸ਼ਿ ਰ ਕ ਤ ਕੀਤੀ ਇਸ ਦੌਰਾਨ ਭਗਵੰਤ ਮਾਨ ਦੇ ਵੱਲੋ ਭਾਸ਼ਣ ਦਿੱਤਾ ਗਿਆ ਜਿਹਨਾ ਨੇ ਕਿਸਾਨਾ ਨੂੰ ਸੰ ਬੋ ਧ ਨ ਕਰਦਿਆਂ ਹੋਇਆਂ ਕਿਸਾਨਾ ਦੇ ਹੱ ਕ ਵਿੱਚ ਆਵਾਜ਼ ਬੁ ਲੰ ਦ ਕੀਤੀ ਅਤੇ ਮੋਦੀ ਸਰਕਾਰ ਨੂੰ ਖ ਰੀ ਆਂ ਖ ਰੀ ਆਂ ਸੁ ਣਾਈਆਂ

ਉਨ੍ਹਾਂ ਕਿਹਾ ਕਿ ਪਿਛਲੇ ਲਗਭਗ 100 ਦਿਨਾ ਤੋ ਕਿਸਾਨ ਦਿੱਲੀ ਦੇ ਵੱਖ ਵੱਖ ਬਾਰਡਰਾ ਤੇ ਬੈ ਠੇ ਹੋਏ ਹਨ ਅਤੇ ਸ਼ ਹੀ ਦ ਹੋ ਰਹੇ ਹਨ ਅਤੇ ਸਰਕਾਰ ਦਾ ਇਹ ਭੁ ਲੇ ਖਾ ਹੈ ਕਿ ਕਿਸਾਨ ਬਦਲਦੇ ਮੌਸਮ ਦੇ ਚੱਲਦਿਆਂ ਹੋਇਆਂ ਆਪੇ ਉੱ ਠ ਕੇ ਚਲੇ ਜਾਣਗੇ ਜਦਕਿ ਕਿਸਾਨ ਹਰ ਤਰਾ ਦਾ ਮੌਸਮ ਆਪਣੇ ਸਰੀਰ ਦੇ ਉੱਪਰ ਹੰਢਾਉਂਦਾ ਹੈ ਉਹਨਾਂ ਕਿਹਾ ਕਿ ਬਹੁਤ ਹੀ ਦੁ ਖ ਦ ਗੱਲ ਹੈ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾ ਨੂੰ ਅੱ ਤ ਵਾ ਦੀ, ਮਾ ਊ ਵਾ ਦੀ, ਨ ਕ ਸ ਲ ਵਾ ਦੀ ਅਤੇ ਦੇ ਸ਼ ਧ ਰੋ ਹੀ ਵਰਗੇ ਟੈ ਗ ਦੇ ਰਹੀ ਹੈ ਜਦਕਿ ਬਾਰਡਰਾ ਤੇ ਬੈਠੇ ਇਹਨਾਂ ਹੀ ਕਿਸਾਨਾ ਦੇ

ਬੱਚੇ ਦੇਸ਼ ਦੀ ਰੱਖਿਆਂ ਵਾਸਤੇ ਚੀਨ ਅਤੇ ਪਾ ਕਿਸਤਾਨ ਨਾਲ ਲੱਗਦੀਆਂ ਸ ਰ ਹੱ ਦਾ ਤੇ ਡ ਟੇ ਹੋਏ ਹਨ ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਰੋਕਣ ਵਾਸਤੇ ਕੇਦਰ ਸਰਕਾਰ ਕਈ ਤਰਾ ਦੇ ਹੱ ਥ ਕੰ ਡੇ ਵ ਰ ਤ ਰਹੀ ਹੈ ਪਰ ਕਿਸਾਨਾ ਦੇ ਹੌਸਲੇ ਹਮੇਸ਼ਾ ਪਹਿਲਾ ਦੀ ਤਰਾ ਬੁਲੰ ਦ ਰਹਿਣਗੇ ਉਨ੍ਹਾਂ ਦੱਸਿਆ ਕਿ ਉਹਨਾਂ ਦੀ ਤਰਫੋ ਲੋਕ ਸਭਾ ਦੇ ਵਿੱਚ ਵੀ ਕਿਸਾਨਾ ਦੀ ਆਵਾਜ਼ ਬੁ ਲੰ ਦ ਕੀਤੀ ਗਈ ਸੀ ਪਰ ਮੋਦੀ ਸਰਕਾਰ ਆਪਣੇ ਅ ੜੀ ਅ ਲ ਰ ਵੱ ਈ ਏ ਤੇ ਬਣੀ ਹੋਈ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ