ਆਹ ਕੀ? ਰੈਲੀ ਚ ਯੋਗਰਾਜ ਤੇ ਕਿਸਾਨ ਆਗੂ ਦੀ ਸਟੇਜ਼ ਤੇ ਖੜਕੀ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਅੱਜ ਬੰਗਾ ਵਿਖੇ ਸ਼ ਹੀ ਦ ਭਗਤ ਸਿੰਘ ਦੇ ਸ਼ ਹੀ ਦੀ ਦਿਹਾੜੇ ਨੂੰ ਸਮਰਪਿਤ ਮਹਾ ਰੈਲੀ ਕੀਤੀ ਗਈ ਜਿਸ ਵਿੱਚ ਬੋਲਦਿਆਂ ਹੋਇਆਂ ਕਿਸਾਨ ਆਗੂ ਡਾ ਦਰਸ਼ਨਪਾਲ ਹੁਣਾ ਨੇ ਆਖਿਆਂ ਕਿ ਅਗਲੇ ਕੁਝ ਦਿਨਾ ਤੱਕ ਸਾਨੂੰ ਦਿੱਲੀ ਦੇ ਵਿੱਚ ਬੈਠਿਆ ਹੋਇਆਂ ਚਾਰ ਮਹੀਨੇ ਹੋਣ ਵਾਲੇ ਹਨ ਅਤੇ ਇਸ ਦੌਰਾਨ ਸਾਡੇ 300 ਤੋ ਜ਼ਿਆਦਾ ਕਿਸਾਨ ਸ਼ ਹੀ ਦ ਹੋ ਚੁੱਕੇ ਹਨ

ਜਿਹਨਾ ਵਿੱਚੋਂ ਨਵਰੀਤ ਸਿੰਘ ਜੋ ਕਿ ਪੁਲਿਸ ਦੀ ਚਲਾਈ ਗੋ ਲੀ ਨਾਲ ਸ਼ਹੀਦ ਹੋਇਆਂ ਹੈ ਉਹਨਾਂ ਆਖਿਆਂ ਕਿ ਅੱਜ ਕਿਸਾਨਾ ਅਤੇ ਲੋਕਾ ਦੁਆਰਾਂ ਦਿੱਲੀ ਦਿਆਂ ਪੰਜਾ ਬਾਰਡਰਾ ਨੂੰ ਘੇ ਰਿ ਆਂ ਹੋਇਆਂ ਹੈ ਜਿਹਨਾ ਉਪਰ ਨੌਜਵਾਨ ਦੁਆਰਾਂ ਭਗਤ ਸਿੰਘ ਦੀ ਸ਼ ਹੀ ਦੀ ਨੂੰ ਮੁੱਖ ਰੱਖਦਿਆਂ ਹੋਇਆਂ ਵੱਡੀ ਗਿਣਤੀ ਚ ਜਾਇਆ ਗਿਆ ਹੈ ਉਹਨਾਂ ਆਖਿਆਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਐਲਾਨ ਕੀਤਾ ਗਿਆ ਹੋਇਆਂ ਹੈ ਕਿ 26 ਮਾਰਚ ਨੂੰ ਪੂਰੇ ਭਾਰਤ ਨੂੰ

ਸੰਪੂਰਨ ਤੌਰ ਤੇ ਬੰਦ ਕਰਵਾਇਆਂ ਜਾਵੇਗਾ ਡਾ ਦਰਸ਼ਨਪਾਲ ਨੇ ਆਖਿਆਂ ਕਿ ਕੁਝ ਬੁਲਾਰਿਆ ਦੇ ਵੱਲੋ ਆਖਿਆਂ ਜਾ ਰਿਹਾ ਹੈ ਕਿ ਕਿਸਾਨਾ ਨੂੰ ਚੋਣਾ ਲੜਨੀਆ ਚਾਹੀਦੀਆਂ ਹਨ ਪਰ ਇਹ ਗੱਲਾ ਕਰਨੀਆਂ ਠੀਕ ਨਹੀ ਹਨ ਕਿਉਂਕਿ ਅਸੀ ਸਿਆਸਤੀ ਲੋਕਾ ਨੂੰ ਆਪਣੇ ਅੰਦੋਲਨ ਤੋ ਦੂਰ ਰੱਖਿਆਂ ਹੋਇਆਂ ਹੈ ਅਤੇ ਕੁਝ ਦੁਆਰਾਂ ਸਾਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਤੁਸੀ ਆਪਣੀ ਪਾਰਟੀ ਬਣਾਉ ਜੋ ਕਿ ਇਸ ਸਟੇਜ ਤੋ

ਬੋਲਣਾ ਗਲਤ ਗੱਲ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਜਦੋ ਤੱਕ ਮੋਦੀ ਸਰਕਾਰ ਦੁਆਰਾਂ ਕਾਨੂੰਨ ਵਾਪਿਸ ਨਹੀ ਹੁੰਦੇ ਉਦੋਂ ਤੱਕ ਵਾਪਿਸ ਨਹੀ ਪਰਤਿਆ ਜਾਵੇਗਾ ਦੱਸ ਦਈਏ ਕਿ ਇਸ ਦੌਰਾਨ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਵੱਲੋ ਕਿਸਾਨ ਆਗੂਆਂ ਨੂੰ ਆਪਣੀ ਪਾਰਟੀ ਬਣਾ ਕੇ ਚੋਣਾ ਲੜ ਕੇ ਕਿਸਾਨਾ ਦੀ ਸਰਕਾਰ ਬਣਾਉਣ ਵਾਸਤੇ ਕਿਹਾ ਗਿਆ ਸੀ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ