ਨਵਜੋਤ ਸਿੱਧੂ ਪੰਜਾਬ ਦੇ ਨਵੇਂ ਮੁੱਖ ਮੰਤਰੀ

ਪੰਜਾਬ ਵਿੱਚ ਹੁਣ ਆਏ ਦਿਨ ਹੀ ਸਿਆਸਤ ਬਾਰੇ ਚਰਚਾ ਹੋ ਰਹੀ ਹੈ ਦੋ ਹਜ਼ਾਰ ਬਾਈ ਦੀਆ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਵੱਡੇ-ਵੱਡੇ ਇਕੱਠ ਕੀਤੇ ਜਾ ਰਹੇ ਹਨ ਪੰਜਾਬ ਦੀ ਸਿਆਸਤ ਵਿੱਚ ਇੱਕ ਮੁੱਦੇ ਤੇ ਹਰ ਰੋਜ ਚਰਚਾ ਹੋ ਰਹੀ ਹੈ ਉਹ ਨਵਜੋਤ ਸਿੰਘ ਸਿੱਧੂ ਬਾਰੇ ਪਰ ਹੁਣ ਯੋਗਰਾਜ ਸਿੰਘ ਨੇ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ

ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਯੋਗਰਾਜ ਸਿੰਘ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਹ ਅੱਜ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਆਇਆ ਹੈ ਪਰ ਉਹ ਇੱਕ ਹੋਰ ਵੱਡੇ ਮੁੱਦੇ ਬਾਰੇ ਗੱਲ ਕਰੇਗਾ ਉਸਨੇ ਕਿਹਾ ਕਿ ਪੰਜਾਬ ਵਿੱਚ ਜਿੰਮੀਦਾਰਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਇਸ ਲਈ ਇੱਕ ਲੀਡਰ ਦੀ ਲੋੜ ਹੈ ਨਵਜੋਤ ਸਿੰਘ ਸਿੱਧੂ ਨੇ ਜੋ ਕਿਹਾ ਕਿ ਕਾਰਪੋਰੇਟਸ ਜਿੰਮੀਦਾਰਾਂ ਦੇ ਹੇਠ ਹੋਣੇ ਚਾਹੀਦੇ ਹਨ

ਗੋਦਾਮ ਜਿੰਮੀਦਾਰਾਂ ਦੇ ਆਪਣੇ ਹੋਣੇ ਚਾਹੀਦੇ ਹਨ ਤਾਂ ਕਿ ਉਹ ਆਪਣੀ ਫਸਲ ਉੱਥੇ ਰੱਖ ਸਕਣ ਉਸ ਨੇ ਕਿਹਾ ਕਿ ਮੇਰੀ ਨਹੀਂ ਹਰ ਇੱਕ ਦੀ ਇਹੀ ਆਵਾਜ਼ ਹੋਵੇਗੀ ਲੱਖਾਂ ਦੀ ਗਿਣਤੀ ਵਿੱਚ ਲੋਕ ਜਾਣ ਅਤੇ ਨਵਜੋਤ ਸਿੰਘ ਸਿੱਧੂ ਨੂੰ ਚੁੱਕ ਕੇ ਲੈ ਆਉਣ ਕਿ ਅਗਵਾਈ ਕਰ ਉਹ ਹੀ ਅਗਵਾਈ ਕਰ ਸਕਦਾ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ