ਜਿਹੜੇ ਵਕੀਲਾਂ ਨੇ ਬਾਹਰ ਕਢਵਾਏ ਜੇ ਲ੍ਹਾਂ ਚ ਬੰਦ ਕਿਸਾਨ

ਦਿੱਲੀ ਵਿੱਚ 26 ਜਨਵਰੀ ਮੌਕੇ ਵਾ ਪ ਰੀ ਘ ਟ ਨਾ ਦੇ ਚੱਲਦਿਆਂ ਪੁਲਿਸ ਵੱਲੋ ਕਿਸਾਨਾ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ ਜਿਹਨਾ ਦੀਆ ਜ਼ਮਾਨਤਾਂ ਕਰਵਾਉਣ ਵਾਸਤੇ ਸੰਯੁਕਤ ਕਿਸਾਨ ਮੋਰਚਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਵਕੀਲ ਪੈਨਲ ਟੀਮ ਵੱਲੋ ਕੰਮ ਕੀਤਾ ਗਿਆ ਪਰ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇ ਵਕੀਲਾ ਦੀ ਟੀਮ ਵੱਲੋ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਆਖਿਆਂ ਕਿ ਬੀਤੇ ਦਿਨੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਇਕ ਬਿਆਨ ਸਾਹਮਣੇ ਆਇਆ ਸੀ ਕਿ

ਕਿਸਾਨਾ ਨੂੰ ਜੇ ਲ੍ਹਾਂ ਵਿੱਚੋਂ ਛਡਾਉਣ ਦਾ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਨਹੀ ਬਲਕਿ ਇਕ ਹੋਰ ਟੀਮ ਨੇ ਕੀਤਾ ਹੈ ਜਿਸ ਦੀ ਕਿ ਅਸੀ ਨਿੰਦਾ ਕਰਦੇ ਹਾਂ ਉਹਨਾਂ ਦੱਸਿਆ ਕਿ ਜਿਸ ਦਿਨ ਕਿਸਾਨਾ ਨੂੰ ਪੁਲਿਸ ਦੁਆਰਾਂ ਗਿ੍ਰਫਤਾਰ ਕਰਕੇ ਜੇ ਲਾ ਚ ਬੰਦ ਕੀਤਾ ਗਿਆ ਸੀ ਉਸ ਦਿਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਵੀਡਿਉ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨਾ ਨੂੰ ਜੇ ਲ੍ਹਾਂ ਵਿੱਚੋਂ ਬਾਹਰ ਕਢਵਾਉਣ ਦਾ ਉਪਰਾਲਾ ਕਰੇਗੀ ਜਿਸ ਲਈ ਸਾਨੂੰ ਵਕੀਲਾ ਦੀ ਲੋੜ ਹੈ

ਜਿਸ ਤੇ ਸਾਡੇ ਨੌਜਵਾਨ ਵਕੀਲ ਖੁਦ ਇਕੱਠੇ ਹੋਏ ਤੇ ਅਸੀ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਕੀਤੀ ਜਿਸ ਤੇ ਸਾਡੀ ਟੀਮ ਗਠਿਤ ਹੋਈ ਅਤੇ ਫਿਰ ਅਸੀ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਗਠਿਤ ਪ੍ਰੇਮ ਸਿੰਘ ਭੰਗੂ ਦੀ ਅਗਵਾਈ ਵਾਲੀ ਟੀਮ ਨਾਲ ਮੀਟਿੰਗ ਕੀਤੀ ਅਤੇ ਕਿਸਾਨਾ ਨੂੰ ਜੇ ਲਾ ਚੋ ਬਾਹਰ ਕਢਵਾਉਣ ਦੀ ਰਣਨੀਤੀ ਤਿਆਰ ਕੀਤੀ ਜਿਸ ਉਪਰੰਤ ਸਾਡੇ ਨੌਜਵਾਨਾ ਨੇ ਦਿਨ ਰਾਤ ਇਕ ਕੀਤਾ ਅਤੇ ਹਰ ਰੋਜ 12-20 ਕਿਸਾਨਾ ਦੀਆ ਜ਼ ਮਾ ਨ ਤਾਂ ਕਰਵਾਉਂਦੇ ਹੋਏ ਕਿਸਾਨਾ ਨੂੰ ਜੇ ਲ੍ਹ ਵਿੱਚੋਂ ਬਾਹਰ ਕਢਵਾਇਆ ਜਿਸ ਦੇ ਸਬੂਤ ਵੱਜੋ ਸਾਰਾ ਕੁਝ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਟਰ ਪੈਡ ਤੇ ਮੌਜੂਦ ਹੈ ਕਿ

ਕਿਸ ਤਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾ ਦੀ ਟੀਮ ਨੇ ਕਿਸਾਨਾ ਦੀਆ ਜ਼ ਮਾ ਨ ਤਾਂ ਕਰਵਾਈਆਂ ਹਨ ਪਰ ਹੁਣ ਰਾਜੇਵਾਲ ਵੱਲੋ ਦਿੱਤੇ ਬਿਆਨ ਨਾਲ ਸਾਡੇ ਨੌਜਵਾਨ ਵਕੀਲਾ ਦੇ ਮੰਨ ਨੂੰ ਠੇਸ ਪੁੱਜੀ ਹੈ ਜਿਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਵਕੀਲਾ ਦੇ ਪੈਨਲ ਦੇ ਮੁੱਖੀ ਪ੍ਰੇਮ ਸਿੰਘ ਭੰਗੂ ਨਾਲ ਵੀ ਗੱਲਬਾਤ ਕਰ ਚੁੱਕੇ ਹਾਂ ਜਿਹਨਾ ਦਾ ਕਹਿਣਾ ਹੈ ਕਿ ਰਾਜੇਵਾਲ ਦਾ ਇਹ ਬਿਆਨ ਅਧੂਰੀ ਜਾਣਕਾਰੀ ਦੇ ਤਹਿਤ ਦਿੱਤਾ ਗਿਆ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ