ਪਿਆਜ ਨੂੰ ਇਸ ਤਰਾ ਲਗਾਓ ਮੱਛਰ ਕੋਲ ਦੀ ਵੀ ਨਹੀ ਲੰਘੇਗਾ

ਪਿਆਜ਼ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਗੁਣ ਹੋਣ ਕਰਕੇ ਇਨ੍ਹਾਂ ਨੂੰ ਕਈ ਬਿਮਾਰੀਆਂ ਵਿੱਚ ਕੰਮ ਲਿਆ ਜਾਂਦਾ ਹੈ ।ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਪਿਆਜ ਨਾ ਖਾਣ ਵਾਲੇ ਲੋਕਾਂ ਨਾਲੋਂ ਪਿਆਜ਼ ਖਾਣ ਵਾਲੇ ਲੋਕ ਜ਼ਿਆਦਾ ਤੰਦਰੁਸਤ ਹੁੰਦੇ ਹਨ ।ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਇੱਕ ਕੱਚਾ ਪਿਆਜ਼ ਖਾਓਗੇ ਤਾਂ ਤੁਹਾਡੀ ਸਿਹਤ ਨੂੰ ਬਹੁਤ ਹੀ ਫਾਇਦੇ ਹੋਣਗੇ ।ਕੱਚਾ ਪਿਆਜ਼ ਖਾਣ ਦੇ ਫਾਇਦੇ

ਖੂਨ ਸਾਫ ਕਰੇ-ਕੱਚਾ ਪਿਆਜ਼ ਨਾਲ ਖੂਨ ਸਾਫ ਹੁੰਦਾ ਹੈ ਅਤੇ ਇਹ ਸਰੀਰ ਵਿੱਚੋਂ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ । ਜਿਸ ਕਰਕੇ ਖੂਹ ਸਾਫ ਰਹਿੰਦਾ ਹੈ ਅਤੇ ਚਿਹਰੇ ਤੇ ਫੋੜੇ ਫਿੰਸੀ ਨਹੀਂ ਹੁੰਦੇ ।

ਕੈਂਸਰ-ਕੱਚੇ ਪਿਆਜ਼ ਵਿੱਚ ਸਲਫਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਹ ਕਈ ਤਰ੍ਹਾਂ ਦੇ ਕੈਂਸਰ ਤੋਂ ਵੀ ਬਚਾਅ ਕਰਦਾ ਹੈ ।ਜਿਵੇਂ ਕਿ ਫੇਫੜਿਆਂ ਦਾ ਕੈਂਸਰ , ਪੇਟ ਦਾ ਕੈਂਸਰ , ਬ੍ਰੈਸਟ ਕੈਂਸਰ।

ਗੁਰਦੇ ਦੀ ਪਥਰੀ-ਗੁਰਦੇ ਦੀ ਪੱਥਰੀ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਸਵੇਰੇ ਖਾਲੀ ਪੇਟ ਤੋਂ ਚਮਚ ਪਿਆਜ਼ ਦਾ ਰਸ ਪੀਓ ।

ਕਬਜ਼-ਪਿਆਜ ਵਿਚ ਮੌਜੂਦ ਰੇਸ਼ੇ ਪੇਟ ਦੀਆਂ ਬੀਮਾਰੀਆਂ ਲਈ ਫਾਇਦੇਮੰਦ ਹਨ ਰੋਜ਼ਾਨਾ ਇੱਕ ਕੱਚਾ ਪਿਆਜ਼ ਖਾਣ ਨਾਲ ਕਬਜ਼ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਜੜ ਤੋਂ ਖ਼ਤਮ ਹੋ ਜਾਂਦੀ ਹੈ ।

ਖੰਘ-ਜ਼ੁਕਾਮ-ਖੰਘ-ਜ਼ੁਕਾਮ ਦੀ ਸਮੱਸਿਆ ਹੋਣ ਤੇ ਪਿਆਜ਼ ਦੇ ਰਸ ਵਿੱਚ ਗੁੜ ਜਾਂ ਸ਼ਹਿਦ ਮਿਲਾ ਕੇ ਲਓ ।ਇਸ ਤਰ੍ਹਾਂ ਲੈਣ ਨਾਲ ਪੁਰਾਣੇ ਤੋਂ ਪੁਰਾਣਾ ਖੰਘ ਜ਼ੁਕਾਮ ਵੀ ਠੀਕ ਹੋ ਜਾਂਦਾ ਹੈ ।

ਲੂ ਤੋਂ ਬਚਾਅ-ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਕੱਚਾ ਪਿਆਜ਼ ਖਾਣੇ ਹੋ ਤਾਂ ਗਰਮੀ ਵਿੱਚ ਤੁਹਾਨੂੰ ਲੂ ਦੀ ਸਮੱਸਿਆ ਨਹੀਂ ਹੋਵੇਗੀ ।

ਵਾਲ ਕਾਲੇ ਕਰੇ=ਹਫ਼ਤੇ ਵਿੱਚ ਦੋ ਵਾਰ ਪਿਆਜ਼ ਦਾ ਰਸ ਆਪਣੇ ਵਾਲਾਂ ਵਿਚ ਲਗਾਓ, ਵਾਲ ਕਾਲੇ ਹੋ ਜਾਣਗੇ ।

ਬਲੱਡ ਪ੍ਰੈਸ਼ਰ-ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਇੱਕ ਕੱਚਾ ਪਿਆਜ ਜ਼ਰੂਰ ਖਾਓ । ਕਿਉਂਕਿ ਪਿਆਜ਼ ਵਿੱਚ ਪਾਏ ਜਾਣ ਵਾਲੇ ਮਿਥਾਇਲ ਸਲਫਾਈਡ ਅਤੇ ਅਮੀਨੋ ਐਸਿਡ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ ।ਸ਼ੂਗਰ ਦੀ ਸਮੱਸਿਆ ਹੋਣ ਤੇ ਵੀ ਪਿਆਜ਼ ਬਹੁਤ ਫਾਇਦੇਮੰਦ ਹੈ ।

ਪਿਆਜ਼ ਨੂੰ ਇਸ ਤਰ੍ਹਾਂ ਲਗਾਓ ਕਿ ਕਦੇ ਵੀ ਮੱਛਰ ਤੁਹਾਡੇ ਘਰ ਵਿਚ ਨਾ ਆਈ ਸਭ ਤੋਂ ਪਹਿਲਾਂ ਇੱਕ ਪਿਆਜ਼ ਦਾ ਛਿਲਕਾ ਉਤਾਰ ਲੈਣਾ ਸੂਈ ਧਾਗਾ ਲੈਣਾ ਪਿਆਜ਼ ਦੀ ਇਕ ਗੰਢ ਵਿੱਚੋ ਸੂਈ ਲਗਾਦੇਣੀ ਤੇ ਦੂਜੀ ਸੀਡ ਧਾਗਾ ਬਾਹਰ ਨਿਕਾਲ ਲੈਣਾ ਹੁਣ ਇਸ ਦੇ ਚਾਰੇ ਪਾਸੇ ਲੁਭਾਉਣ ਦਾ ਤੇਲ ਲਗਾ ਲੈਣਾ ਰੂਹੀ ਨਾਲ ਅਤੇ ਉਸ ਕਮਰੇ ਵਿੱਚ ਟੰਗ ਦੇਣਾ ਜਿਸ ਕਮਰੇ ਵਿਚ ਮੱਛਰ ਜ਼ਿਆਦਾ ਆਉਂਦਾਹੋਵੇ ਇਸ ਤਰ੍ਹਾ ਮੱਛਰ ਤੁਹਾਡੇ ਕਮਰੇ ਵਿੱਚ ਫਿਰ ਕਦੀ ਨਹੀਂ ਆਵੇਗਾ ਇਸ ਦੀ ਸਮੈੱਲ ਤਾਂ ਬਹੁਤ ਗੰਦੀ ਹੋਵੇਗੀ ਪਰ ਤੁਹਾਡੇ ਲਈ ਨਹੀਂ ਮੱਛਰਾਂ ਲਈ ਇਸ ਲਈ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੇਘਰ ਵਿਚ ਮੱਛਰ ਨਹੀਂ ਆਉਣਗੇ ਪੁਰਾਣੇ ਲੋਕ ਇਸ ਦਾ ਹੀ ਇਸਤੇਮਾਲ ਕਰਦੇ ਸਨਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।