ਹੁਣੇ-ਹੁਣੇ ਆਈ ਵੱਡੀ ਖ਼ਬਰ, ਜਗਤਾਰ ਸਿੰਘ ਹਵਾਰਾ ਹੋਏ ਬਰੀ, ਚਾਰੇ ਪਾਸੇ ਪਏ ਭੰਗੜੇ

ਭਾਈ ਜਗਤਾਰ ਸਿੰਘ ਹਵਾਰਾ ਬਾਰੇ ਹਰ ਕੋਈ ਜਾਣਦਾ ਹੈ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੋਵੇਗਾ ਜਿਸ ਨੂੰ ਉਸ ਬਾਰੇ ਨਹੀਂ ਪਤਾ ਹੋਵੇਗਾ ਹਰ ਇੱਕ ਵਿਅਕਤੀ ਉਸ ਤੋਂ ਭਲੀ ਭਾਂਤ ਜਾਣੂ ਹੈ ਉਹ ਜੇ ਲ੍ਹ ਵਿੱਚ ਉਮਰ ਕੈ ਦ ਦੀ ਸ ਜ਼ਾ ਭੁਗਤ ਰਿਹਾ ਹੈ ਪਰ ਹੁਣ ਉਸ ਬਾਰੇ ਕੁੱਝ ਅਜਿਹਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਖੁਸ਼ ਕਰ ਦਿੱਤਾ ਹੈ ਉਸ ਬਾਰੇ ਇੱਕ ਵੱਡੀ ਖੁਸ਼ੀ ਦੀ ਗੱਲ ਸਾਹਮਣੇ ਆਈ ਹੈ

ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋ ਗਿਆ ਹੈ ਜਿਸ ਨਾਲ ਚਾਰੇ ਪਾਸੇ ਭੰਗੜੇ ਪੈ ਰਹੇ ਹਨ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦਾ ਵਕੀਲ ਗੱਲਬਾਤ ਕਰ ਰਿਹਾ ਹੈ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਇਹ ਜਿਸ ਕੇਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋਇਆ ਹੈ ਇਹ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਸੀ ਇਹ ਕੇਸ ਉੱਨੀ ਸੌ ਪਚੱਨਵੇਂ ਵਿੱਚ ਦਰਜ ਕੀਤਾ ਗਿਆ ਸੀ

ਪੰਜ ਅਪ੍ਰੈਲ ਵੀਹ ਸੌ ਇੱਕੀ ਨੂੰ ਇਸ ਕੇਸ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਬਰੀ ਹੋਇਆ ਹੈ ਇੱਕ ਏਕੇ 56 ਰਾਇਫਲ, ਸੱਠ ਗੋ ਲੀਆਂ ਅਤੇ ਦੋ ਮੈ ਗ ਜ਼ੀ ਨ ਦੀ ਬਰਾਮਦਗੀ ਕਾਰਵਾਈ ਗਈ ਸੀ ਜਿਸ ਦੇ ਅਧੀਨ ਕੇਸ ਦਰਜ ਕੀਤਾ ਗਿਆ ਸੀ ਦੋ ਹਜ਼ਾਰ ਅਠਾਰਾਂ ਵਿੱਚ ਉਹ ਬਰੀ ਹੋ ਗਿਆ ਸੀ ਪਰ ਕੇਸ ਖਿਲਾਫ ਸਰਕਾਰ ਨੇ ਅਪੀਲ ਲਗਾਈ ਸੀ ਹੁਣ ਉਸ ਵਿੱਚੋਂ ਮਨੀਸ਼ ਅਰੋੜਾ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ