ਹੁਣੇ ਹੁਣੇ ਕਿਸਾਨਾਂ ਲਈ ਆਈ ਮਾ ੜੀ ਖ਼ਬਰ ਬਾਰਡਰ ਤੇ ਵਾਪਰਿਆ ਭਾ ਣਾ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਕਿਸਾਨਾ ਦੇ ਇਸ ਸੰਘਰਸ਼ ਦੌਰਾਨ ਹਰ ਰੋਜ ਕਿਸਾਨ ਸ਼ ਹੀ ਦੀ ਆਂ ਪਾ ਰਹੇ ਹਨ ਉਕਤ ਤਸਵੀਰਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਸੰਘਰਸ਼ ਦਾ ਹਿੱਸਾ ਰਹੇ ਇਕ ਕਿਸਾਨ ਦੀ ਮੌ ਤ ਹੋ ਜਾਣ ਤੇ ਉਸ ਦਾ ਸੰ ਸ ਕਾ ਰ ਕਰਨ ਲਈ ਮਿ੍ਰਤਕ ਦੇ ਹ ਨੂੰ ਸ਼ ਮ ਸ਼ਾ ਨ ਘਾਟ ਲਿਜਾਇਆ ਜਾ ਰਿਹਾ ਹੈ ਅਤੇ ਕਿਸਾਨਾ ਵੱਲੋ ਖੇਤੀ ਕਾਨੂੰਨ ਰੱਦ ਕਰਨ ਲਈ

ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਹੋਇਆਂ ਮਿ੍ਰਤਕ ਕਿਸਾਨ ਗੁਰਮੇਲ ਸਿੰਘ ਦੇ ਲੜਕੇ ਨੇ ਆਖਿਆ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਦੇ ਪਿਤਾ ਜੀ ਇਸ ਕਿਸਾਨੀ ਅੰਦੋਲਨ ਦਾ ਹਿੱਸਾ ਰਹੇ ਹਨ ਅਤੇ ਉੱਥੇ ਹੀ ਉਹਨਾਂ ਨੇ ਸ਼ ਹੀ ਦੀ ਪਾਈ ਹੈ ਉਹਨਾਂ ਆਖਿਆਂ ਕਿ ਦਿੱਲੀ ਦਿਆਂ ਬਾਰਡਰਾ ਤੇ ਹਰ ਰੋਜ ਕਿਸਾਨ ਸ਼ ਹੀ ਦੀ ਆਂ ਪਾ ਰਹੇ ਹਨ ਜਿਸ ਨੂੰ ਮੁੱਖ ਰੱਖਦਿਆਂ ਸਰਕਾਰ ਨੂੰ ਕਿਸਾਨਾ ਦੀਆ ਮੰਗਾ ਨੂੰ ਮੰਨਦਿਆਂ ਹੋਇਆਂ ਉਹਨਾਂ ਨੂੰ ਵਾਪਿਸ ਘਰਾ ਨੂੰ ਭੇਜਣਾ ਚਾਹੀਦਾ ਹੈ

ਉਹਨਾਂ ਆਖਿਆਂ ਭਾਵੇਕਿ ਉਹਨਾ ਦੇ ਪਿਤਾ ਜੀ ਸ਼ ਹੀ ਦੀ ਪਾ ਗਏ ਹਨ ਪਰ ਹੁਣ ਉਹ ਅਤੇ ਉਹਨਾਂ ਦਾ ਪਰਿਵਾਰ ਇਸ ਅੰਦੋਲਨ ਦੇ ਵਿੱਚ ਡਟੇਗਾ ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆਂ ਕਿ ਗੁਰਮੇਲ ਸਿੰਘ ਕਿਸਾਨਾ ਦੀ ਸਰਕਾਰ ਦੇ ਨਾਲ ਚੱਲ ਲੜਾਈ ਦੇ ਵਿੱਚ ਸ਼ ਹੀ ਦ ਹੋਇਆਂ ਹੈ ਉਹਨਾਂ ਦੱਸਿਆ ਕਿ ਮਿ੍ਰਤਕ ਗੁਰਮੇਲ ਸਿੰਘ ਆਪਣੀ ਪਤਨੀ ਦੇ ਨਾਲ ਅੰਦੋਲਨ ਵਿੱਚ ਡਟੇ ਹੋਏ ਸਨ ਪਰ ਬੀਤੇ ਦਿਨ ਗੁਰਮੇਲ ਸਿੰਘ ਨੂੰ ਹਾ ਰ ਟ ਅ ਟੈ ਕ ਆਉਣ ਤੇ

ਬਹਾਦਰਗੜ੍ਹ ਵਿਖੇ ਹਸਪਤਾਲ ਚ ਦਾਖਿਲ ਕਰਵਾਇਆਂ ਗਿਆ ਜਿੱਥੇ ਕਿ ਜ਼ਿਆਦਾ ਸਿਹਤ ਵਿ ਗ ੜ ਨ ਤੇ ਜਦ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਸੀ ਤਦ ਰਸਤੇ ਦੇ ਵਿੱਚ ਉਹਨਾਂ ਦੀ ਮੌ ਤ ਹੋ ਗਈ ਉਹਨਾਂ ਦੱਸਿਆ ਕਿ ਗੁਰਮੇਲ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਜੁੜਿਆਂ ਹੋਇਆਂ ਸੀ ਜਿਸ ਦੀ ਸ਼ ਹੀ ਦੀ ਨੂੰ ਹਮੇਸ਼ਾ ਯਾਦ ਰੱਖਿਆਂ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ