ਦੀਪ ਸਿੱਧੂ ਮਾਮਲੇ ਚ ਆਗੀ ਵੱਡੀ ਖ਼ੁਸ਼ਖ਼ਬਰੀ

ਇਸ ਵੇਲੇ ਦੀ ਵੱਡੀ ਖਬਰ ਦੀਪ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਬੀਤੇ ਦਿਨ ਦਿੱਲੀ ਪੁਲਿਸ ਦੇ ਵੱਲੋ ਦੀਪ ਸਿੱਧੂ ਨੂੰ ਮੁੜ ਤੋ ਇਕ ਕੇਸ ਦੇ ਵਿੱਚ ਗਿ੍ਰਫਤਾਰ ਕਰ ਲਿਆ ਗਿਆ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਦਿੱਲੀ ਪੁਲਿਸ ਦੀਪ ਸਿੱਧੂ ਨੂੰ ਅਦਾਲਤ ਚ ਪੇਸ਼ ਕਰਕੇ ਉਸ ਦਾ ਰਿ ਮਾਂ ਡ ਹਾਸਲ ਕਰੇਗੀ ਪਰ ਹੁਣ ਅਦਾਲਤ ਦੇ ਵੱਲੋ ਦਿੱਲੀ ਪੁਲਿਸ ਨੂੰ ਦੀਪ ਸਿੱਧੂ ਦਾ ਰਿ ਮਾਂ ਡ ਨਹੀ ਦਿੱਤਾ ਗਿਆ ਹੈ ਅਤੇ ਅਦਾਲਤ ਵੱਲੋ ਦਿੱਲੀ ਪੁਲਿਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ

ਜਿਸ ਤੋ ਬਾਅਦ ਹੁਣ 23 ਅਪ੍ਰੈਲ ਨੂੰ ਦੀਪ ਸਿੱਧੂ ਦੀ ਜ਼ ਮਾ ਨ ਤ ਤੇ ਫੈਸਲਾ ਹੋਵੇਗਾ ਅਤੇ ਹੁਣ ਅਦਾਲਤ ਦੇ ਵੱਲੋ ਦੀਪ ਸਿੱਧੂ ਨੂੰ ਪੁਲਿਸ ਹਿ ਰਾ ਸ ਤ ਵਿੱਚ ਨਾ ਭੇਜ ਕੇ 14 ਦਿਨਾ ਦੀ ਜੁਡੀਸ਼ੀਅਲ ਕ ਸ ਟ ਡੀ ਦੇ ਵਿੱਚ ਭੇਜਿਆ ਗਿਆ ਹੈ ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੀਪ ਸਿੱਧੂ ਦੇ ਸਮਰਥਕਾ ਨੂੰ ਆਸ ਦਿਵਾਈ ਹੈ ਕਿ 23 ਅਪ੍ਰੈਲ ਨੂੰ ਦੀਪ ਸਿੱਧੂ ਦੀ ਜ਼ ਮਾ ਨ ਤ ਦੇ ਪੂਰੇ ਪੂਰੇ ਆਸਾਰ ਬਣ ਗਏ ਹਨ

ਦੱਸ ਦਈਏ ਕਿ ਬੀਤੇ ਦਿਨੀ ਦੀਪ ਸਿੱਧੂ ਨੂੰ ਅਦਾਲਤ ਦੇ ਵੱਲੋ ਜ਼ ਮਾ ਨ ਤ ਦਿੱਤੇ ਜਾਣ ਉਪਰੰਤ ਦਿੱਲੀ ਪੁਲਿਸ ਦੇ ਵੱਲੋ ਦੀਪ ਸਿੱਧੂ ਨੂੰ ਮੁੜ ਤੋ ਗਿ੍ਰਫਤਾਰ ਕਰ ਲਿਆ ਗਿਆ ਸੀ ਜਿਸ ਤੋ ਬਾਅਦ ਦਿੱਲੀ ਪੁਲਿਸ ਨੇ ਅਦਾਲਤ ਤੋ ਚਾਰ ਦਿਨਾ ਦਾ ਪੁਲਿਸ ਰਿ ਮਾਂ ਡ ਮੰਗਿਆਂ ਸੀ ਜਿਸ ਤੋ ਇਨਕਾਰ ਕਰਦਿਆਂ ਹੋਇਆਂ ਅਦਾਲਤ ਨੇ ਦੀਪ ਸਿੱਧੂ ਨੂੰ ਨਿ ਆ ਇ ਕ ਹਿ ਰਾ ਸ ਤ ਦੇ ਵਿੱਚ ਭੇਜ ਦਿੱਤਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ