ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਸਾਬਕਾ ਜਨਰਲ ਸਕੱਤਰ ਦੇ ਘਰੋਂ ਚਿੱਟਾ ਬਰਾਮਦ

ਇਸ ਵੇਲੇ ਦੀ ਵੱਡੀ ਖਬਰ ਜਿਲਾ ਤਰਨਤਾਰਨ ਦੇ ਪਿੰਡ ਚੰਬਲ ਤੋ ਸਾਹਮਣੇ ਆਈ ਹੈ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜਿਲਾ ਸਕੱਤਰ ਜਸਵਿੰਦਰ ਕੌਰ ਜੱਸੀ ਦੇ ਘਰ ਚ ਸੰਗਰੂਰ ਐੱਸ ਟੀ ਐੱਫ ਨੇ ਰੇ ਡ ਮਾਰੀ ਹੈ ਜਿਸ ਦੌਰਾਨ ਉਹਨਾਂ ਨੂੰ ਜਸਵਿੰਦਰ ਕੌਰ ਦੇ ਘਰ ਵਿੱਚੋਂ 1 ਕਿਲੋ 10 ਗ੍ਰਾਮ ਹੀ ਰੋ ਇ ਨ ਬ ਰਾ ਮ ਦ ਹੋਈ ਹੈ ਜਿਸ ਦਾ ਖੁਲਾਸਾ ਉਸ ਸਮੇ ਹੋਇਆਂ ਜਦੋ ਹੈ ਰੋ ਇ ਨ ਸਮੇਤ ਕਾ ਬੂ ਕੀਤੇ ਗਏ ਸ ਮੱ ਗ ਲ ਰ ਗੁਰਮੀਤ ਸਿੰਘ ਮੀਤਾਂ ਵਾਸੀ ਪਿੰਡ ਭੈਲ ਜਿਲਾ ਤਰਨਤਾਰਨ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਹੈ ਰੋ ਇ ਨ ਦੀ ਖੇ ਪ ਸ਼੍ਰੋਮਣੀ ਅਕਾਲੀ ਦਲ ਦੀ ਜਿਲਾ ਜਨਰਲ ਸਕੱਤਰ ਜਸਵਿੰਦਰ ਕੌਰ ਕੋਲੋ ਲੈ ਕੇ ਆਇਆ ਹੈ

ਜਾਣਕਾਰੀ ਮੁਤਾਬਿਕ ਐੱਸ ਟੀ ਐੱਫ ਦੀ ਟੀਮ ਦੇ ਵੱਲੋ ਜਸਵਿੰਦਰ ਕੌਰ ਦੇ ਘਰੋ 1 ਕਿਲੋ 10 ਗ੍ਰਾਮ ਹੈ ਰੋ ਇ ਨ ਬਰਾ ਮਦ ਕਰਕੇ ਉਸ ਨੂੰ ਗਿ੍ਰਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਦੱਸ ਦਈਏ ਕਿ ਸੰਗਰੂਰ ਦੀ ਐੱਸ ਟੀ ਐੱਫ ਦੀ ਟੀਮ ਨੇ ਜਲੰਧਰ ਅਤੇ ਚੰਡੀਗੜ੍ਹ ਦੀ ਪੁਲਿਸ ਨਾਲ ਮਿਲ ਕੇ ਰੇਡ ਕੀਤੀ ਹੈ ਜਿਸ ਦੌਰਾਨ ਉਹਨਾਂ ਨੂੰ ਇਸ ਹੈ ਰੋ ਇ ਨ ਦੀ ਖੇ ਪ ਦੀ ਬ ਰਾ ਮ ਦ ਗੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵੱਲੋ ਇਸ ਸਬੰਧੀ ਕੀ ਸਪੱਸ਼ਟੀਕਰਨ ਦਿੱਤਾ ਜਾਦਾ ਹੈ

ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ