ਆਹ ਹਾਲ ਹੈ ਕੋਰੋਨਾ ਮਰੀਜ਼ਾਂ ਦਾ ਪੰਜਾਬ ਵਿੱਚ

ਸਰਕਾਰ ਦੀਆ ਰਿਪੋਰਟਾ ਮੁਤਾਬਿਕ ਪੰਜਾਬ ਦੇ ਵਿੱਚ ਕਰੋਨਾ ਪਹਿਲਾ ਨਾਲੋ ਤੇਜੀ ਨਾਲ ਵੱਧ ਰਿਹਾ ਹੈ ਸਰਕਾਰ ਦਾ ਦਾਅਵਾ ਹੈ ਕਿ ਕਰੋਨਾ ਦੇ ਮਰੀਜ ਅਤੇ ਉਹਨਾਂ ਦੀਆ ਮੌ ਤਾ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਸਖਤ ਪਾਬੰਦੀਆਂ ਲਾਈਆਂ ਜਾ ਰਹੀਆ ਹਨ ਪਰ ਦੂਜੇ ਪਾਸੇ ਕਰੋਨਾ ਮਰੀਜਾ ਦੀ ਹਸਪਤਾਲਾ ਦੇ ਵਿੱਚ ਦੇਖਭਾਲ ਨੂੰ ਦੇਖਕੇ ਵੱਡੇ ਸਵਾਲ ਖੜੇ ਹੋ ਰਹੇ ਹਨ ਸ਼ੋਸ਼ਲ ਮੀਡੀਆ ਤੇ ਨਵੀਂਆਂ ਵੀੇਡਿਉਜ ਵਾਿੲਰਲ ਹੋ ਰਹੀਆ ਹਨ ਜਿਹਨਾ ਵਿੱਚ ਕਰੋਨਾ ਪੀ ੜ ਤ ਹਸਪਤਾਲ ਦੇ ਵਿੱਚੋਂ ਲਾਿੲਵ ਹੋ ਕਿ

ਸਾਰੀ ਸਚਾਈ ਬਿਆਨ ਕਰ ਰਹੇ ਜਨ ਅਜਿਹੀ ਹੀ ਇਕ ਵੀਡਿਉ ਮੋਹਾਲੀ ਦੇ ਹਸਪਤਾਲ ਤੋ ਸਾਹਮਣੇ ਆਈ ਹੈ ਜਿੱਥੇ ਕਿ ਕਰੋਨਾ ਮਰੀਜਾ ਲਈ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਵੀਡਿਉ ਵਿਚਲੇ ਉਕਤ ਵਿਅਕਤੀ ਦਾ ਆਖਣਾ ਹੈ ਕਿ ਉਸ ਨੂੰ ਲੱਗਾ ਹੋਇਆਂ ਗੁਲੂਕੋਜ ਤੱਕ ਉਸਦੇ ਹੱਥ ਚ ਫੜਿਆਂ ਹੋਇਆਂ ਹੈ ਅਤੇ ਕਿਸੇ ਵੀ ਡਾਕਟਰ ਦੇ ਵੱਲੋ ਉਹਨਾਂ ਕੋਲ ਗੇੜਾ ਤੱਕ ਨਹੀ ਮਾਰਿਆਂ ਗਿਆ ਹੈ ਅਜਿਹੇ ਵਿੱਚ ਮਰੀਜ ਦੇ ਵੱਲੋ ਲਗਾਏ ਗਏ ਇ ਲ ਜ਼ਾ ਮ ਜੇਕਰ ਸੱਚੇ ਹਨ ਤਾ ਇਹ ਇਕ ਚਿੰ ਤਾ ਦਾ ਵਿਸ਼ਾ ਹੈ ਕਿ ਹਸਪਤਾਲ ਦੇ ਵਿੱਚ ਆਕਸੀਜਨ ਦੀ ਕਮੀ ਪਾਈ ਜਾ ਰਹੀ ਹੈ ਅਤੇ

ਆਕਸੀਜਨ ਨਾ ਮਿਲਣ ਕਾਰਨ ਕਈ ਲੋਕਾ ਦੀ ਮੌ ਤ ਹੋ ਗਈ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ