ਇਕ ਹੋਰ ਕੈਨੇਡਾ ਵਾਲੀ ਕੁੜੀ ਨੇ ਲਈ ਮੁੰਡੇ ਦੀ ਜਾਨ

ਇੱਕ ਹੋਰ ਕੁੜੀ ਦੀ ਨੀਅਤ ਬਦਲ ਗਈ ਤੇ ਇਕ ਮਾਂ ਦਾ ਪੁੱਤ ਉਸ ਤੋਂ ਖੋਹ ਲਿਆ ਇਹ ਖ਼ਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਹਿਲਾਂ ਕੁੜੀ ਵਾਲੇ ਮੰਗਣੀ ਕਰਦੇ ਹਨ ਮੰਗਣੀ ਤੋਂ ਬਾਅਦ ਮੁੰਡੇ ਵਾਲਿਆਂ ਦੇ ਪੈਸੇ ਲਗਵਾਉਂਦੇ ਨੇ ਜਦੋਂ ਮੁੰਡੇ ਵਾਲੇ ਪੈਸੇ ਲਗਾ ਕੇ ਕਰੀਬ 12 ਲੱਖ …

Read More »

ਕੀ ਪ੍ਰਿਅੰਕਾ ਚੋਪੜਾ ਲੈਣ ਜਾ ਰਹੀ ਹੈ ਤਲਾਕ?

ਤਲਾਕ ਦੀਆਂ ਅਫਵਾਹਾਂ ਵਿਚਾਲੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੀ ਨਵੀਂ ਫ਼ਿਲਮ ‘ਮੈਟ੍ਰਿਕਸ’ ਦਾ ਪੋਸਟਰ ਰਿਲੀਜ਼ ਕੀਤਾ ਹੈ। ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟਰ ਨੂੰ ਸਾਂਝਾ ਕਰਦਿਆਂ ਪ੍ਰਿਅੰਕਾ ਨੇ ਲਿਖਿਆ, ‘ਇਥੇ ਹੈ ਉਹ ਰੀ-ਐਂਟਰ #Matrix 12.22.21’ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਿਅੰਕਾ ਦੀ ਇਹ ਫ਼ਿਲਮ 22 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ …

Read More »

ਸ਼ੈਰੀ ਮਾਨ ਨੇ ਯਾਰ ਦੇ ਵਿਆਹ ’ਚ ਜਾ ਕੇ ਮੁੜ ਛੇੜ ਦਿੱਤੀ ਪਰਮੀਸ਼ ਵਰਮਾ ਦੀ ਗੱਲ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ’ਚ ਸ਼ੈਰੀ ਮਾਨ ਨੇ ਆਪਣੇ ਯਾਰ ਦੇ ਵਿਆਹ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਉਹ ਪਿਛਲੇ 20 ਦਿਨਾਂ ਤੋਂ ਵਿਆਹ ’ਚ ਹੀ ਹਨ। ਉਥੇ ਜਦੋਂ ਨਵੀਂ ਵਿਆਹੀ ਜੋੜੀ …

Read More »

ਦੇਖੋ ਕੰਗਨਾ ਰਣੌਤ ਨੂੰ ਰਣਜੀਤ ਬਾਵਾ ਨੇ ਕੀ ਆਖ ਦਿੱਤਾ, ਵੀਡੀਓ ਵੀ ਕੀਤੀ ਸਾਂਝੀ

ਚੰਡੀਗੜ੍ਹ (ਬਿਊਰੋ)– ਰਣਜੀਤ ਬਾਵਾ ਨੇ ਬੀਤੇ ਦਿਨੀਂ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਹ ਵੀਡੀਓ ਰਣਜੀਤ ਬਾਵਾ ਦੇ ਲਾਈਵ ਸ਼ੋਅ ਦੀ ਹੈ। ਇਸ ਸ਼ੋਅ ਦੌਰਾਨ ਰਣਜੀਤ ਬਾਵਾ ਆਪਣਾ ਗੀਤ ‘ਪੰਜਾਬ ਬੋਲਦਾ’ ਗਾ ਰਹੇ ਹਨ, ਜੋ ਉਨ੍ਹਾਂ ਨੇ ਕੰਗਨਾ ਰਣੌਤ ਲਈ ਕੱਢਿਆ ਸੀ। ਹੁਣ ਰਣਜੀਤ ਬਾਵਾ ਨੇ ਵੀਡੀਓ …

Read More »

5000 ਔਰਤਾਂ ਨਾਲ ਸਰੀਰਕ ਸਬੰਧ ਬਣਾ ਚੁੱਕੈ ਇਹ ਅਰਬਪਤੀ, ਨਾਂ ਯਾਦ ਰੱਖਣ ਲਈ ਬਣਾਈ ਹੋਈ ਐਕਸਲ ਸ਼ੀਟ

ਵਾਸ਼ਿੰਗਟਨ : ਇਕ ਅਰਬਪਤੀ ਨੇ 5000 ਔਰਤਾਂ ਨਾਲ ਕਥਿਤ ਤੌਰ ‘ਤੇ ਸਬੰਧ ਬਣਾਏ ਤੇ ਸਾਰਿਆਂ ਔਰਤਾਂ ਦੇ ਨਾਂ ਯਾਦ ਰੱਖਣ ਲਈ ਐਕਸਲ ਸ਼ੀਟ ਬਣਾ ਕੇ ਰੱਖੀ ਹੈ। 57 ਸਾਲ ਦੇ ਮਾਈਕਲ ਗੋਗੁਅਨ ਵਿਆਹੇ ਹੋਏ ਹਨ ਤੇ ਦੋ ਬੱਚਿਆਂ ਦੇ ਪਿਤਾ ਹਨ। ਵੇਂਚਰ ਇਨਵੈਸਟਮੈਂਟ ਫਰਮ ਸਿਕੋਇਆ ਕੈਪੀਟਲ ‘ਚ ਪਾਰਟਨਰ ਰਹੇ ਮਾਈਕਲ …

Read More »

ਐਸ਼ਵਰਿਆ ਤੋਂ ਬਾਅਦ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਦਾ ਖੁਲਾਸਾ- ਸਲਮਾਨ ਕੁੱਟਮਾਰ ਕਰਦਾ ਸੀ

ਤੁਹਾਨੂੰ ਦੱਸ ਦੇਈਏ ਕਿ ਕੇਆਰਕੇ ਅਕਸਰ ਸਲਮਾਨ ਖਾਨ ‘ਤੇ ਵੱਖ-ਵੱਖ ਤਰੀਕਿਆਂ ਨਾਲ ਇਲਜ਼ਾਮ ਲਗਾਉਂਦੇ ਰਹਿੰਦੇ ਹਨ ਅਤੇ ਹੁਣ ਕੇਆਰਕੇ ਨੇ ਸਲਮਾਨ ਦੀ ਸਾਬਕਾ ਸੋਮੀ ਅਲੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਦੱਸ ਰਹੀ ਹੈ ਕਿ ਉਹ ਇੱਕ ਸਮੇਂ ਬਹੁਤ ਹੀ ਖਰਾਬ ਰਿਸ਼ਤੇ ਵਿੱਚ ਸੀ, ਜਿਸ ਵਿੱਚ ਉਹ …

Read More »

ਮੋਦੀ ਨੇ ਵਾਟਰ ਕੈਨਲ ਵਾਲੇ ਨਵਦੀਪ ਨੂੰ ਦਿੱਤਾ ਤੋਹਫਾ

ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਦਿੱਲੀ ਦੀਅਾਂ ਸਰਹੱਦਾਂ ਤੇ ਕਿਸਾਨ ਬੈਠੇ ਹੋਏ ਹਨ ਇਸੇ ਦੇ ਚੱਲਦਿਆਂ ਹੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਖੁਸ਼ਖਬਰੀ ਸੁਣਾਈ ਗਈ ਫ਼ੈਸਲਾ ਸੁਣਾਇਆ ਗਿਆ ਹੈ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਂਗੇ ਵਾਪਸ ਲੈ ਲਵਾਂਗੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ …

Read More »

ਦੁਨੀਆ ਦੀ ਸਭ ਤੋਂ ਤਾਕਤਵਰ ਔਰਤ ਬਣੀ ਕਮਲਾ ਹੈਰਿਸ, ਉਨ੍ਹਾਂ ਦੇ ਇਕ ਇਸ਼ਾਰੇ ‘ਤੇ ਤਬਾਹ ਹੋ ਸਕਦੀ ਹੈ ਪੂਰੀ ਦੁਨੀਆ

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਕੋਲੋਨੋਸਕੋਪੀ ਦੌਰਾਨ ਸ਼ੁੱਕਰਵਾਰ ਨੂੰ ਅਮਰੀਕੀ ਸੱਤਾ ਦੀ ਵਾਗਡੋਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੌਂਪ ਦਿੱਤੀ ਗਈ। ਅਨੱਸਥੀਸੀਆ ਦੇ ਪ੍ਰਭਾਵ ਕਾਰਨ, ਬਿਡੇਨ ਅਮਰੀਕਾ ਦੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਸਥਿਤੀ ਵਿਚ ਨਹੀਂ ਹੋਣਗੇ। ਇਹੀ ਕਾਰਨ ਹੈ ਕਿ ਕਮਲਾ ਹੈਰਿਸ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਅਮਰੀਕਾ ਦੇ …

Read More »

ਕੈਟਰੀਨਾ ਕੈਫ ਦੇ ਹੱਥਾਂ ’ਤੇ ਵੀ ਲੱਗੇਗੀ ਸੋਜਤ ਦੀ ਮਹਿੰਦੀ, ਜਾਣੋ ਕੀ ਹੈ ਇਸ ‘ਚ ਖਾਸ

ਰਾਜਸਥਾਨ ’ਚ ਪਾਲੀ ਜ਼ਿਲ੍ਹੇ ਦੇ ਸੋਜਤ ਦੀ ਮਹਿੰਦੀ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਹੱਥਾਂ ’ਤੇ ਰਚੇਗੀ। ਸੋਜਤ ਦੇ ਇਕ ਮਹਿੰਦੀ ਵਪਾਰੀ ਨੂੰ ਇਸ ਦਾ ਆਰਡਰ ਮਿਲ ਗਿਆ ਹੈ ਅਤੇ ਉਹ ਇਸ ਦੀਆਂ ਤਿਆਰੀਆਂ ’ਚ ਜੁਟ ਗਏ ਹਨ। ਜ਼ਿਕਰਯੋਗ ਹੈ ਕਿ ਇੱਥੋਂ ਦੀ ਮਹਿੰਦੀ ਵਿਸ਼ਵ ਪ੍ਰਸਿੱਧ ਹੈ। ਇਹੀ ਵਜ੍ਹਾ ਹੈ ਕਿ …

Read More »

ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਦਾ ਹੋਇਆ ਵਿਆਹ, ਦੇਖੋ ਖੂਬਸੂਰਤ ਤਸਵੀਰਾਂ

ਚੰਡੀਗੜ੍ਹ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਪੁਖਰਾਜ ਭੱਲਾ ਨੇ ਪਟਿਆਲਾ ਦੀ ਦੀਸ਼ੂ ਸਿੱਧੂ ਦੇ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਨੇ ਗੁਰੂ ਘਰ ‘ਚ ਲਾਵਾਂ …

Read More »